paroles de chanson / Amantej Hundal parole / Sohne Mukhde lyrics  | ENin English

Paroles de Sohne Mukhde

Interprètes Amantej HundalAnker Deol

Paroles de la chanson Sohne Mukhde par Amantej Hundal lyrics officiel

Sohne Mukhde est une chanson en Pendjabi

ਹਾ ਹਾ ਹੋ ਹੋ
ਕਿਵੇਂ ਦਸਾਂ ਤੇਨੂੰ ਕਿੰਨਾ ਐ ਪਿਆਰ ਕੀਤਾ
ਤੇਰੀ ਵਾਰੀ ਕਿਸੇ ਗੱਲ ਨਾ ਵਿਚਾਰ ਕੀਤਾ
ਤਾਂ ਵੀ ਸਾਡਾ ਨਾ ਖ਼ਿਆਲ ਏਕ ਵਾਰ ਕੀਤਾ
ਤੇਰੀਆਂ ਨੀ ਰਕਾਨੇ ਨੀ ਵਗਾਹ ਕੇ ਚਿਠੀਆਂ
ਯਾਦਾਂ ਬੰਨ ਗਠ ਵੀ ਪਰਾ ਨੇ ਸਿਤੀਆਂ
ਰਹਿੰਦੇ ਅੱਜ ਕਲ ਉਖੜੇ ਉਖੜੇ
ਸੋਹਣੇ ਮੁਖੜੇ ਦੇਂਦੇ ਦੁਖੜੇ
ਫੂਲ ਕਈ ਵਾਰੀ ਹੋ ਜਾਂਦੇ ਰੁੱਖੜੇ
ਰੁੱਖਾਂ ਵਾਂਗੂ ਯਾਰ ਖੜੇ ਰਹੇ
ਸੋਹਣੀ ਬਦਲੀ ਬਦਲੀ ਰੁੱਤ ਤੇ
ਨਵੇਂ ਕਦੇ ਮਿਲੇ ਕੁੜੇ ਯਾਰ ਛੱਡ ਗਈ
ਕੀਤੇ ਸਾਡੇ ਨਾਲ ਜੋ ਇਕਰਾਰ ਛੱਡ ਗਈ
ਉਮਰਾਂ ਦੀ ਵੱਟ ਸੀ ਲਗਾਣੂ ਕਠੇਯਾ
ਕਲਿਆਂ ਨੂੰ ਅੱਦ ਵਿਚਕਾਰ ਛੱਡ ਗਈ
ਤੇਰੀਆਂ ਤਾਂ ਗੱਲਾਂ ਤਾਰੀਆਂ ਤੋਹ ਉੱਚੀਆਂ
ਸਾਡੀਆਂ ਸੀ ਨੀਤਾ ਕੁੜੇ ਸਾਫ ਸੂਚੀਆਂ
ਲਾਗੀ ਖੂੰਜੇ ਪਾ ਗਈ ਸੁੱਕਣੇ
ਸੋਹਣੇ ਮੁਖੜੇ ਦੇਂਦੇ ਦੁਖੜੇ
ਫੂਲ ਕਈ ਵਾਰੀ ਹੋਜਾਂਦੇ ਰੁੱਖੜੇ
ਰੁੱਖਾਂ ਵਾਂਗੂ ਯਾਰ ਖੜੇ ਰਹੇ
ਸੋਹਣੀ ਬਦਲੀ ਬਦਲੀ ਰੁੱਤ ਤੇ
ਭੁੱਲ ਜਾਵਾਂ ਤੇਨੂੰ ਮੈਂ
ਯਾਰ ਮੇਰੇ ਕਹਿੰਦੇ ਆ
ਲਾ ਕੇ ਭੁੱਲ ਜਾਈਏ ਕੁੜੇ
ਓਹਨੂੰ ਪਿਆਰ ਕਿਥੇ ਕਹਿੰਦੇ ਆ
ਓਹਨੂੰ ਪਿਆਰ ਥੋੜੀ ਕਹਿੰਦੇ ਆ
ਤੇਰੇ ਨਾ ਨੀ ਨਿਭੀ ਸਾਨੂੰ ਝੋਰਾ ਖਾ ਗਿਆ
ਤੇਰਾ ਸੀ ਸੁਬ੍ਹਾ ਜੋ ਕੁੜੇ ਕੋਰਾ ਖਾ ਗਿਆ
ਮੁਕ ਚੱਲੀ ਜਿੰਦ ਐਸਾ ਲੋੜਾ ਆ ਗਿਆ
ਰਹੇ ਖੁਸ਼ ਹਾਲ ਇਹੀ ਦੁਆ ਰੱਬ ਤੋਹ
ਹੋਰ ਕੁਜ ਚਾਹੀਦਾ ਨੀਂ ਸਾਨੂ ਜੱਗ ਤੋਹ
ਖੋਰੇ ਕਦ ਸਾਹ ਸਾਡੇ ਸੁੱਕਣੇ
ਸੋਹਣੇ ਮੁਖੜੇ ਦੇਂਦੇ ਦੁਖੜੇ
ਫੂਲ ਕਈ ਵਾਰੀ ਹੋਜਾਂਦੇ ਰੁਖੜੇ
ਰੁੱਖਾਂ ਵਾਂਗੂ ਯਾਰ ਖੜੇ ਰਹੇ
ਸੋਹਣੀ ਬਦਲੀ ਬਦਲੀ ਰੁੱਤ ਤੇ (ਆ ਆ ਆ )
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Sohne Mukhde

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la valise
2| symbole à gauche du cadenas
3| symbole à gauche du nuage
grid grid grid
grid grid grid
grid grid grid