paroles de chanson / Amantej Hundal parole / If U Know U Know lyrics  | ENin English

Paroles de If U Know U Know

Interprète Amantej Hundal

Paroles de la chanson If U Know U Know par Amantej Hundal lyrics officiel

If U Know U Know est une chanson en Pendjabi

Gil Saab Music

ਕੱਮ ਜੇਡਾ ਹਥ ਲਾਇਆ ਅੱਸੀ ਸਿਰੇ ਦਿੱਤਾ ਲਾ
ਚੁਪ ਚਾਪ ਕਾਰਵਾਈ ਵਾਧੂ ਪਾਈ ਦਾ ਨੀ ਗਾਹ
ਬੈਕਬੋਨ strong ਏਥੇ ਤਕ ਗਏ ਆ
ਯਾਰ ਜਿਦੇ ਹੋਣ ਨਾਲ ਕੇਹੜਾ ਹਥ ਲਾਓ ਪਾ
ਨਾਮ ਦਿਲਾ ਵਿਚ ਫੈਲੇ ਆ ਨੀ ਸਾਰੇ
ਜੀਨੁ ਪਤਾ ਓਨੂ ਪਤਾ ਸਾਡੇ ਬਾਰੇ
ਪਤਾ ਓਨੂ ਪਤਾ ਸਾਡੇ ਬਾਰੇ
ਜੀਨੁ ਪਤਾ ਓਨੂ ਪਤਾ ਸਾਡੇ ਬਾਰੇ
ਪਤਾ ਓਨੂ ਪਤਾ ਸਾਡੇ ਬਾਰੇ

ਸੁਣ ਮੇਰੇ ਗੱਲ ਦੇਖ ਮੁੰਡੇ ਵਲ
ਤੈਨੂ ਫਿਰੇ priority ਬਣਾਈ
ਬੜੀਆਂ ਹੇ ਨਾਰਾ ਪਿਛੇ ਪਿਛੇ ਬਿੱਲੋ
ਸਾਨੂ ਕੋਈ ਵੀ ਪਸੰਦ ਨਹੀ ਓ ਆਈ
ਵਹਿਮ ਦਾ ਨੀ ਹੱਲ ਸ਼ਡ ਦਿਲੋ ਹੇ ਤੂ ਕਢ ਦੇ
ਬਾਕੀ ਰਿਹੰਦੀ ਗੱਲ ਜੋ ਤੂ ਮੇਰੇ ਉੱਤੇ ਛੱਡ ਦੇ
ਬਾਕੀ ਰਿਹੰਦੀ ਗੱਲ ਜੋ ਤੂ ਮੇਰੇ ਉੱਤੇ ਛੱਡ ਦੇ
ਮੁੰਡਾ ਆਪੇ ਲਾਦੂ ਜੈਕ ਮੁਟਿਆਰੇ
ਜੀਨੁ ਪਤਾ ਓਨੂ ਪਤਾ ਸਾਡੇ ਬਾਰੇ
ਪਤਾ ਓਨੂ ਪਤਾ ਸਾਡੇ ਬਾਰੇ
ਜੀਨੁ ਪਤਾ ਓਨੂ ਪਤਾ ਸਾਡੇ ਬਾਰੇ
ਪਤਾ ਓਨੂ ਪਤਾ ਸਾਡੇ ਬਾਰੇ
ਪਤਾ ਓਨੂ ਪਤਾ ਸਾਡੇ ਬਾਰੇ
ਜੀਨੁ ਪਤਾ ਓਨੂ ਪਤਾ ਸਾਡੇ ਬਾਰੇ
ਅੱਖਾ ਉੱਤੇ ਚਸਮੇ ਗੁੱਟ ਘੜੀ ਲਗੀ ਆ
ਯਾਰੀ ਵਿਚ ਯਾਰਾ ਕਦੇ ਕੀਤੀ ਨਹੀਓ ਠੱਗੀ ਆ
ਫਿਰੇ doubt ਕਰ PB 26 ਆ ਪ੍ਲੇਟ ਜੀਡੀ
ਹੁੰਦੀ ਸੀ ਪਲਾਜ਼ੇ ਵਿਚ ਕਿਸੇ ਟਾਇਮ wait ਜੀਡੀ
ਰੀਸ ਨੀ ਸਾਡਾ ਸੈਡੀ ਵਖੜੀ ਹੇ ਲੇਨ ਆ
ਸ਼ੌਕ ਨੂ ਆ ਕੱਮ ਕਦੇ ਦੇਖੇ lose gain ਨਾ
ਦਿਲੋ ਸ਼ਹਿਦ ਜੱਟ ਬੋਲਣੇ ਚ ਖਾਰੇ
ਜੀਨੁ ਪਤਾ ਓਨੂ ਪਤਾ ਸਾਡੇ ਬਾਰੇ
ਪਤਾ ਓਨੂ ਪਤਾ ਸਾਡੇ ਬਾਰੇ
ਜੀਨੁ ਪਤਾ ਓਨੂ ਪਤਾ ਸਾਡੇ ਬਾਰੇ
ਪਤਾ ਓਨੂ ਪਤਾ ਸਾਡੇ ਬਾਰੇ
ਵੱਖਰਾ flow ਮੁੰਡਾ ਖੰਨੇ ਆਲਾ ਉਹ ਦਿਲ ਓਹਦੇ hate ਨੀ
ਗਿੱਲ ਨਾਲ ਯਾਰੀ ਰਹਿਣੀ ਉਮਰ ਆ ਸਾਰੀ
ਬੰਦੇ ਦੇਖੇ ਬੜੇ fake ਵੀ
ਹੱਥਾਂ ਮੂਹਰੇ ਹਥ ਏਹੀ ਜਿੰਦਗੀ ਦਾ ਸੱਚ ਜੱਟਾ
ਯਾਰ ਪਿੱਛੇ ਭੱਜ ਪਿੱਛੇ ਪੈਸੇ ਦੇ ਨਾ ਨਚ ਜੱਟਾ
ਰੋਲੇ ਘਟ ਸਾਡੇ ਵੱਡੇ ਅਗੇ ਕਾਰੇ
ਜੀਨੁ ਪਤਾ ਓਨੂ ਪਤਾ ਸਾਡੇ ਬਾਰੇ
ਪਤਾ ਓਨੂ ਪਤਾ ਸਾਡੇ ਬਾਰੇ
ਜੀਨੁ ਪਤਾ ਓਨੂ ਪਤਾ ਸਾਡੇ ਬਾਰੇ
ਪਤਾ ਓਨੂ ਪਤਾ ਸਾਡੇ ਬਾਰੇ
ਜੀਨੁ ਪਤਾ ਓਨੂ ਪਤਾ ਸਾਡੇ ਬਾਰੇ
ਜੀਨੁ ਪਤਾ ਓਨੂ ਪਤਾ ਸਾਡੇ ਬਾਰੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de If U Know U Know

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'enveloppe
2| symbole en bas de la valise
3| symbole en bas de la maison
grid grid grid
grid grid grid
grid grid grid