paroles de chanson / Amantej Hundal parole / Bout Mine lyrics  | ENin English

Paroles de Bout Mine

Interprète Amantej Hundal

Paroles de la chanson Bout Mine par Amantej Hundal lyrics officiel

Bout Mine est une chanson en Pendjabi

Gill saab music....

ਜਿਗਰੇ ਆ ਡਾਢੇ ਸਾਡੇ ਡੱਬ ਤੇ ਅਸਲੇ ਰਹਿੰਦੇ ਆ
ਜੋ ਸਾਡਾ ਹੋ ਕੇ ਰਹਿਨਾ ਕੁਡੀਏ ਵੈਰੀ ਕਹਿੰਦੇ ਏ
ਕਹਿੰਦੇ ਤਾ ਬਾਹਲਾ ਕੁਛ ਨੀ ਇਹਨਾਂ ਤੋਂ ਹੋਣਾ ਕੁਛ ਨੀ
ਜੇ ਮੇਰੇ ਵਾਰੇ ਪੁਛਨਾ ਮੇਰੇ ਤੋ ਤੂ ਆਕੇ ਪੁਛ ਲੈ
ਸ਼ੌਂਕ ਨੂ ਰੱਖੀ ਸੀ ਜੋ ਰੱਖੀ ਮੈਂ ਜੱਦ ਪਾਵੇ
ਕੋਈ ਕੀ ਦੱਸੋ ਤੈਨੂੰ ਦੱਸੂ ਤੇਨੁ ਸਾਡੇ ਵਾਰੇ
ਸਮਝਾ ਵਿਚ ਆਈਏ ਨਾ ਨੀ ਸਮਝ ਓਹਨਾ ਦੀ ਛੋਟੇ ਦਾਰੇ
ਕੋਈ ਕੀ ਦੱਸੋ ਤੈਨੂੰ ਦੱਸੂ ਤੇਨੁ ਸਾਡੇ ਵਾਰੇ
ਸੋਹਣੀਏ ਅੜੀ ਗਰਾਰੀ ਬਹਿਲੀ ਦਸਦੇ ਮਾੜੀ ਸਾਡੀ
ਹੁੰਦੀ ਏ ਕਦੀ ਸਫਾਰੀ ਥਲੇ ਕਦੀ ਫਰਾਰੀ ਸਾਡੀ
ਅਖਾਂ ਨੇ ਗਹਿਰੀਆ ਕੁੜੀਆ ਗਲਾਂ ਨੇ ਜੇਹੜੀਆ ਕੁੜੀਆ
ਨੱਕ ਦੇ ਵੀ ਕੋਕਾ ਚਮਕੇ ਬੁੱਲ ਜੀਵੇ ਨੀ cherry'ਆਂ ਕੁੜੀਆ
ਰੁਲ ਜਾਉਗੀ ਜਿੰਦ ਤੇਰੀ ਜੇ ਵੇਲੀ ਦੇ ਲੱੜ ਲੱਗ ਗਈ ਨਾਰੇ
ਕੋਈ ਕੀ ਦੱਸੋ ਤੈਨੂੰ ਦੱਸੂ ਤੇਨੁ ਸਾਡੇ ਵਾਰੇ
ਸਮਝਾ ਵਿਚ ਆਈਏ ਨਾ ਨੀ ਸਮਝ ਓਹਨਾ ਦੀ ਛੋਟੇ ਦਾਰੇ
ਕੋਈ ਕੀ ਦੱਸੋ ਤੈਨੂੰ ਦੱਸੂ ਤੇਨੁ ਸਾਡੇ ਵਾਰੇ

ਕਰੀਏ ਨਾ ਮਾਨ ਕੁੜੇ ਪਰ ਹਾਂ ਦਾ ਮੋਹਰੇ ਕੋਈ ਨਾ
ਮੁਹੋ ਕਾਡੇ ਕਢੀ ਨ ਕੋਇ ਗਲ ਜੋ ਪੂਰੀ ਹੋਇ ਨਾ
ਅੱਖਾਂ ਦੇ ਵਿੱਚ ਅੱਖ ਨੀ ਪਾਉਂਦੇ ਕੁੜੀਏ ਵੈਲੀ ਬੰਦੇ ਜੋ
ਦੱਸ ਮੈਨੂੰ ਕਿਥੇ ਨੇ ਉਹ ਸੀਨੇ ਰਹਿੰਦੇ ਤਨਦੇ ਜੋ
ਯਾਰਾਂ ਦੇ ਯਾਰ ਨੀ ਥੋਡੇ ਬਹਿਲੇ ਨਾ ਡਾਲਰ ਜੋੜੇ
ਥੁਡਿਆ ਨਾ ਕਦੀ ਕੁੜੇ ਨੀ ਜਾਦੋ ਕਦੀ ਵੀ ਪੈਂਦੀ ਲੋਡ ਏ
ਯਾਰ G-wagon ਵਾਰਗਾ ਤੂੰ ਏ ਪੋਰਸ਼ ਵਾਰਗੀ ਨਾਰੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Bout Mine

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la cible
2| symbole à gauche du casque
3| symbole en haut de la calculatrice
grid grid grid
grid grid grid
grid grid grid