paroles de chanson / Amantej Hundal parole / Nazaare lyrics  | ENin English

Paroles de Nazaare

Interprète Amantej Hundal

Paroles de la chanson Nazaare par Amantej Hundal lyrics officiel

Nazaare est une chanson en Pendjabi

ਰਿਹਣੇ ਆ ਬਣ ਥਨ੍ਨ ਪੂਰੇ
ਰਖੀ ਦੀ ਏ ਅਖ ਖਡ਼ਾ ਕੇ
ਅੱਤ ਦੀ ਮੈ ਕਾਲੀ ਨਾਗਣੀ
ਚਾਂਦੀ ਵਿਚ ਰਖਾ ਪਾਕੇ
ਦੰਗਾ ਨਾਲ ਹਲ ਕਰੀ ਦੇ
ਮਸਲੇ ਆ ਸਾਰੇ ਨੀ
ਜੱਟ ਨੇ ਤਾਂ ਜ਼ਿੰਦਗੀ ਦੇ ਬਸ
ਲੇਨੇ ਆ ਨਜ਼ਾਰੇ ਨੀ
ਜੱਟ ਨੇ ਤਾਂ ਜ਼ਿੰਦਗੀ ਦੇ ਬਸ
ਲੇਨੇ ਆ ਨਜ਼ਾਰੇ ਨੀ
ਵੈਲੀ ਨੇ ਵੈਲੀ ਰਿਹਨਾ
ਵੈਲੀ ਨੇ ਵੈਲੀ ਰਿਹਨਾ

ਵੈਲੀ ਨੇ ਵੈਲੀ ਰਿਹਨਾ
ਕਿਤੋ ਤੂ ਭਗਤ ਭਾਲਦੀ
ਭਾਸ਼ਨ ਜੇ ਦੇ ਦੇ ਕੁਡੀਏ
ਰਿਹਨੀ ਆ ਟਾਇਮ ਗਾਲਦੀ
ਯਾਰਾਂ ਨੇ ਲੂਟਨੇ ਬੁੱਲੇ
ਭੰਗੂ ਤੇਰਾ ਲੁੱਟਦਾ ਬੁੱਲੇ
ਪੁਰ ਆ ਨਾਰੇ ਨੀ
ਜੱਟ ਨੇ ਤਾਂ ਜ਼ਿੰਦਗੀ ਦੇ ਬਸ
ਲੇਨੇ ਆ ਨਜ਼ਾਰੇ ਨੀ
ਜੱਟ ਨੇ ਤਾਂ ਜ਼ਿੰਦਗੀ ਦੇ ਬਸ
ਲੇਨੇ ਆ ਨਜ਼ਾਰੇ ਨੀ
ਵੈਲੀ ਨੇ ਵੈਲੀ ਰਿਹਨਾ
ਵੈਲੀ ਨੇ ਵੈਲੀ ਰਿਹਨਾ

ਨਿਤ ਦਾ ਸਾਡਾ court ਕਚੇਰੀ
ਰਿਹੰਦਾ ਆ ਗੇਡਾ ਨੀ
ਨਿਤ ਦਾ ਸਾਡਾ court ਕਚੇਰੀ
ਰਿਹੰਦਾ ਆ ਗੇਡਾ ਨੀ
ਜਮੇਯਾ ਕਿਸੇ ਮਾ ਨੇ ਨਾ ਵੇਲੀ
ਅੱਖ ਚੱਕ ਜੇ ਜਿਹੜਾ ਨੀ
ਭਾਣੇ ਸਚੇ ਦੂਧ ਵਰਗੇ
ਦਿਲ ਵੀ ਨਾ ਖਾਰੇ ਨੀ
ਜੱਟ ਨੇ ਤਾਂ ਜ਼ਿੰਦਗੀ ਦੇ ਬਸ
ਲੇਨੇ ਆ ਨਜ਼ਾਰੇ ਨੀ
ਜੱਟ ਨੇ ਤਾਂ ਜ਼ਿੰਦਗੀ ਦੇ ਬਸ
ਲੇਨੇ ਆ ਨਜ਼ਾਰੇ ਨੀ
ਵੈਲੀ ਨੇ ਵੈਲੀ ਰਿਹਨਾ
ਵੈਲੀ ਨੇ ਵੈਲੀ ਰਿਹਨਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Nazaare

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la calculatrice
2| symbole à droite de la loupe
3| symbole à droite du casque
grid grid grid
grid grid grid
grid grid grid