song lyrics / Veet Baljit / Woofer lyrics  | FRen Français

Woofer lyrics

Performer Veet Baljit

Woofer song lyrics by Veet Baljit official

Woofer is a song in Panjabi

ਹੋ ਜਾਂਦੀ ਪਾੜ Woofer'ਆ ਨੂੰ
ਮੇਰੀ ਆਵਾਜ਼ ਪੀਤਲ ਦੀ ਗੋਲੀ
ਹੋ ਜਾਂਦੀ ਪਾੜ Woofer'ਆ ਨੂੰ
ਮੇਰੀ ਆਵਾਜ਼ ਪੀਤਲ ਦੀ ਗੋਲੀ
ਜੇਹੜੀ ਲਗੀ ਪਿਆਰੀ ਓਏ
ਜੇਹੜੀ ਲਗੀ ਪਿਆਰੀ ਓਏ
ਮੈ ਤਖਤਾਂ ਤਾਜਾਂ ਕੋਲੋਂ ਖੋ ਲੀ
ਹੋ ਜਾਂਦੀ ਪਾੜ Woofer'ਆ ਨੂੰ
ਮੇਰੀ ਆਵਾਜ਼ ਪੀਤਲ ਦੀ ਗੋਲੀ
ਹੋ ਜਾਂਦੀ ਪਾੜ Woofer'ਆ ਨੂੰ
ਮੇਰੀ ਆਵਾਜ਼ ਪੀਤਲ ਦੀ ਗੋਲੀ

ਹੋ ਮੁੰਡਾ ਅੰਟੀ ਸ਼ਿਕਾਰੀ ਆ
ਹੋ ਕੀ ਕਰਨ ਸ਼ਿਕਾਰੀ ਕੁਤੇ
ਹੋ ਤੂ ਕਿਉ ਨਾਗ ਜਗਾਉਣੀ ਏ
ਜੇਹਦੇ ਮਾਗ ਦੇ ਸੀਹੇ ਸੁਤੇ*
ਹੋ ਮੁੰਡਾ ਅੰਟੀ ਸ਼ਿਕਾਰੀ ਆ
ਹੋ ਕੀ ਕਰਨ ਸ਼ਿਕਾਰੀ ਕੁਤੇ
ਹੋ ਤੂ ਕਿਉ ਨਾਗ ਜਗਾਉਣੀ ਏ
ਜੇਹਦੇ ਮਾਗ ਦੇ ਸੀਹੇ ਸੁਤੇ*
ਜਿਥੇ ਕੀਤੇ fire ਕੁੜੇ
ਮੈ ਜਿਥੇ ਕੀਤੇ fire ਕੁੜੇ
ਨੀ ਉਠੋਂ ਧਰਤਿ ਹੋ ਗਿ ਭੋਲੀ
ਹੋ ਜਾਂਦੀ ਪਾੜ Woofer'ਆ ਨੂੰ
ਮੇਰੀ ਆਵਾਜ਼ ਪੀਤਲ ਦੀ ਗੋਲੀ
ਹੋ ਜਾਂਦੀ ਪਾੜ Woofer'ਆ ਨੂੰ
ਮੇਰੀ ਆਵਾਜ਼ ਪੀਤਲ ਦੀ ਗੋਲੀ

ਹੋ ਮੁੜਕਾ ਆਜੇ ਅਸਲੇ ਨੂ
ਜੱਦ ਮੈਂ ਲਾਲ ਅਖਾਂ ਚੋ ਝਾਕਾਂ
ਹੋ ਗਬਰੂ ਅਖ ਟਿਕਾ ਗਿਆ ਨੀ
ਤੂ ਕਹਤੋ ਨੰਗੀਆ ਰੱਖਦੀ ਢਾਕਾਂ
ਹੋ ਮੁੜਕਾ ਆਜੇ ਅਸਲੇ ਨੂ
ਜੱਦ ਮੈਂ ਲਾਲ ਅਖਾਂ ਚੋ ਝਾਕਾਂ
ਹੋ ਗਬਰੂ ਅਖ ਟਿਕਾ ਗਿਆ ਨੀ
ਤੂ ਕਹਤੋ ਨੰਗੀਆ ਰੱਖਦੀ ਢਾਕਾਂ
ਕਾਲ ਨ ਮਿਲੁ ਬਿਸਤਰੇ ਚੋ ॥
ਕਾਲ ਨ ਮਿਲੁ ਬਿਸਤਰੇ ਚੋ ॥
ਨੀ ਤੇਰੀ ਡਿਗੀ ਕੋਕੇ ਦੀ ਕੋਲੀ
ਹੋ ਜਾਂਦੀ ਪਾੜ Woofer'ਆ ਨੂੰ
ਮੇਰੀ ਆਵਾਜ਼ ਪੀਤਲ ਦੀ ਗੋਲੀ
ਹੋ ਜਾਂਦੀ ਪਾੜ Woofer'ਆ ਨੂੰ
ਮੇਰੀ ਆਵਾਜ਼ ਪੀਤਲ ਦੀ ਗੋਲੀ।
Lyrics copyright : legal lyrics licensed by Lyricfind.
No unauthorized reproduction of lyric.

Comments for Woofer lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the camera
2| symbol at the bottom of the television
3| symbol at the top of the house
grid grid grid
grid grid grid
grid grid grid