song lyrics / Mr. Dass / Just Friend lyrics  | FRen Français

Just Friend lyrics

Performer Mr. Dass

Just Friend song lyrics by Mr. Dass official

Just Friend is a song in Panjabi

ਕਰਦਾ ਨੀ ਤੇਰਾ ਜਿਹਨਾਂ ਕਰਦੀ ਏ ਤੂੰ
ਪਤਾ ਮੈਨੂੰ ਓਹਦੇ ਪਿੱਛੇ ਰੋਈ ਵੀ ਏ ਤੂੰ
ਪਤਾ ਮੈਨੂੰ ਓਹਦੇ ਪਿੱਛੇ ਰੋਈ ਵੀ ਏ ਤੂੰ
ਪਤਾ ਮੈਨੂੰ ਓਹਦੇ ਪਿੱਛੇ ਰੋਈ ਵੀ ਏ ਤੂੰ
ਜ਼ਿੰਦਗੀ ਚ ਕੱਲੀ ਮਹਿਸੂਸ ਕਰੇਗੀ
ਉਸ ਵੇਲੇ ਫ਼ੋਨ ਮੈਨੂੰ ਲਾ ਲਈ ਸੋਹਣੀਏ
ਹਰ ਗੱਲ ਵਿਚ ਤੇਰਾ ਸਾਥ ਦੂਂਗਾ
ਜਿੱਥੇ ਚਾਹੇ ਮੈਨੂੰ ਆਜ਼ਮਾ ਲਈ ਸੋਹਣੀਏ
ਤੇਰੇ ਨਾਲ ਬਣਕੇ ਮੈਂ ਢਾਲ ਖੜੂੰਗਾ
ਨਾ ਹੀਂ ਅੱਗੇ ਨਾ ਹੀਂ ਪਿੱਛੇ ਤੇਰੇ ਨਾਲ ਖੜੂੰਗਾ
ਜੇ ਛੱਡ ਦਿਤਾ ਸਾਥ ਤੇਰਾ ਸਾਰੇ ਜਗ ਨੇ
ਤੇਰਾ just friend ਤੇਰੇ ਨਾਲ ਖੜੂੰਗਾ
ਲੈ ਮੰਗ ਲੈ ਦੁਆ ਸਿੱਕਾ ਨਹਿਰੀ ਸੁੱਟਕੇ
ਖੁਲ ਜਾਣੇ ਭਾਗ ਜਿਹੜੇ ਬੈਠੇ ਰੁਸਕੇ
ਆਪੇ ਤੇਰੀ ਝੋਲੀ ਵਿੱਚ ਪੈ ਜਾਣਗੇ
ਹਾਸੇ ਜਿਹੜੇ ਤੇਰੇ ਬੁੱਲਾਂ ਉੱਤੇ ਖੁਸ਼ ਗੇ
ਝੂਠੇ ਲਾਰੇ ਨਈ ਓ ਸੱਚਾ ਵਾਦਾ ਮਿਲੂਗਾ
ਜਿਹਨਾ ਤੂੰ ਮੰਗੇਗੀ ਓਹਤੋਂ ਜ਼ਿਆਦਾ ਮਿਲੂਗਾ
ਜਿਦਾ ਰਾਣੀ ਰਾਜੇ ਨੂੰ deserve ਕਰਦੀ
ਤੈਨੂੰ ਵੀ ਤਾ ਕੋਈ ਸ਼ਹਿਜ਼ਾਦਾ ਮਿਲੂਗਾ
ਅੱਖੀਆਂ ਚੋ ਹੰਜੂਆਂ ਨੂੰ ਵਹਿ ਲੈਣ ਦੇ
ਚੁੱਪ ਬੁੱਲੀਆਂ ਨੂੰ ਕੁਝ ਕਹਿ ਲੈਣ ਦੇ
ਮਨ ਆਪਣੇ ਨੂੰ ਤੂੰ ਵੀ ਹੌਲਾ ਕਰਲਾ
ਦੋ ਤੂੰ ਕਹਿ ਲਾ ਦੋ ਮੈਨੂੰ ਕਹਿ ਲੈਣ ਦੇ
ਅੱਖੀਆਂ ਚੋ ਹੰਜੂਆਂ ਨੂੰ ਵਹਿ ਲੈਣ ਦੇ
ਚੁੱਪ ਬੁੱਲੀਆਂ ਨੂੰ ਕੁਝ ਕਹਿ ਲੈਣ ਦੇ
ਮਨ ਆਪਣੇ ਨੂੰ ਤੂੰ ਵੀ ਹੌਲਾ ਕਰਲਾ
ਦੋ ਤੂੰ ਕਹਿ ਲਾ ਦੋ ਮੈਨੂੰ ਕਹਿ ਲੈਣ ਦੇ
ਚੰਗਾ ਮਾੜਾ time ਸਭ ਤੇ ਹੀ ਆਉਂਦਾ ਏ
ਜੋ ਨਾਲ ਖੜਦੇ ਓਹੀ ਆਪਣਾ ਕਹਾਉਂਦਾ ਏ
ਚਾਰ ਦਿਨ ਲਾ ਕੇ ਤੋੜ ਦੇਣ ਯਾਰੀਆਂ
ਏਥੇ ਹਰ ਕੋਈ ਜਿਸਮੀ ਵਪਾਰ ਚਾਹੁੰਦਾ ਏ

ਜਦੋਂ ਕਦੇ ਮੇਰੇ ਨਾਲ ਬੋਲਦੀ ਨਹੀਂ ਤੂੰ
ਦਿਲ ਵਾਲੀ ਗੱਲ ਕੁੜੇ ਖੁਲਦੀ ਨਹੀਂ ਤੂੰ
ਇੰਝ ਲੱਗੇ ਸਾਰੇ ਦੇ ਨੇ ਸਾਰੇ ਰੁੱਸ ਗਏ
ਰਾਤ ਕੋਲੋਂ ਜਿਵੇਂ ਚਾਨਣ ਤਾਰੇ ਰੁੱਸ ਗਏ
ਮੈਂ ਜ਼ਿੰਦਗੀ ਚ ਬੜਾ ਕੁੱਝ ਵੇਖ ਲਿਆ ਏ
ਨਿੱਗ ਇਸ਼ਕੇ ਦੀ ਭੱਠੀ ਦਾ ਵੀ ਸੇਕ ਲਿਆ ਆ
ਪਹਿਲਾ ਪਹਿਲਾ ਤਾਂ ਏ ਸੱਬ ਚੰਗਾ ਲੱਗਦਾ ਏ
ਫਿਰ ਕਹਿੰਦੇ ਰੱਬ ਲਿਖ ਮਾੜਾ ਲੇਖ ਦਿਆਂ ਏ

ਜਿਹੜਾ ਜ਼ਿੰਦਗੀ ਚੋਂ ਗਯਾ ਓਹਦਾ ਫਾਹਾ ਵੱਡ ਦੇ
ਚਲ ਅੱਜ ਓਹਦਾ ਗੁੱਸਾ ਮੇਰੇ ਤੇ ਹੀ ਕੱਢ ਦੇ
ਜੋ ਕਰਦਾ ਏ ਚੰਗੇ ਲਈ ਹੀ ਕਰਦਾ
ਸਾਰੀ ਗੱਲਬਾਤ ਰੱਬ ਉੱਤੇ ਛੱਡ ਦੇ
ਕਿਉਂ ਸੱਸੀਆਂ ਵਾਂਗੂ ਡਾਚੀ ਦੀਆਂ ਪੈੜਾਂ ਚੁੰਮਦੀ
ਕਿਉਂ ਪੁੰਨੂ ਦੇ ਵਿਛੋੜਿਆਂ ਚ ਮੁੱਕਦੀ ਏ ਤੂੰ
ਪਹਿਲਾ ਸੱਬ ਹੋਇਆ ਜੋ erase ਕਰਕੇ
ਜ਼ਿੰਦਗੀ ਦਾ ਨਵਾਂ ਪੰਨਾ ਲਿਖ ਲੈ ਨੀ ਤੂੰ
ਚਲ ਫਿਰ ਓਹ ਸਮਾਂ ਚੇਤੇ ਕਰਲੀਏ
ਚਲ ਫਿਰ ਚਲ ਪਹਿਲਾਂ ਵਾਂਗ ਲੜੀਏ
ਚਲ ਫਿਰ ਪੀਪਲ ਦੀ ਛਾਵੇ ਬੈਠੀਏ
ਚਲ ਫਿਰ ਬੇਤੁੱਕੀ ਜਿਹੀਆਂ ਗੱਲਾਂ ਕਰੀਏ
Lyrics copyright : legal lyrics licensed by Lyricfind.
No unauthorized reproduction of lyric.

Comments for Just Friend lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the television
2| symbol at the top of magnifying glass
3| symbol at the top of the helmet
grid grid grid
grid grid grid
grid grid grid