song lyrics / Rangle Sardar / Gallan Do lyrics  | FRen Français

Gallan Do lyrics

Performer Rangle Sardar

Gallan Do song lyrics by Rangle Sardar official

Gallan Do is a song in Panjabi

ਗੱਲਾਂ ਦੋ ਨੇ ਨੀ ਗੱਲਾਂ ਦੋ ਨੇ
ਤੇਰੇ ਮੇਰੇ ਵਿਚਕਾਰ ਬੱਸ ਗੱਲਾਂ ਦੋ ਨੇ
ਗੱਲਾਂ ਦੋ ਨੇ ਨੀ ਗੱਲਾਂ ਦੋ ਨੇ
ਤੇਰੇ ਮੇਰੇ ਵਿਚਕਾਰ ਬੱਸ ਗੱਲਾਂ ਦੋ ਨੇ
ਜੀਣਾ ਤੇਰੇ ਨਾਲ ਮਰਨਾ ਐ ਤੇਰੇ ਨਾਲ
ਜੀਣਾ ਤੇਰੇ ਨਾਲ ਮਰਨਾ ਐ ਤੇਰੇ ਨਾਲ
ਸਾਡਾ ਸਾਂਭ ਲੀ ਪਿਆਰ ਬੱਸ ਗੱਲਾਂ ਦੋ ਨੇ
ਗੱਲਾਂ ਦੋ ਨੇ ਨੀ ਗੱਲਾਂ ਦੋ ਨੇ
ਤੇਰੇ ਮੇਰੇ ਵਿਚਕਾਰ ਬੱਸ ਗੱਲਾਂ ਦੋ ਨੇ

ਲਾਵਾਂ ਲੈ ਕੇ ਆਪਣੀ ਬਣਾਉਣ ਤੈਨੂੰ ਆਊਂਗਾ
ਫੁੱਲਾਂ ਵਾਲੀ car ਚ ਵਿਹਾਉਣ ਤੈਨੂੰ ਆਊਂਗਾ
ਲਾਵਾਂ ਲੈ ਕੇ ਆਪਣੀ ਬਣਾਉਣ ਤੈਨੂੰ ਆਊਂਗਾ
ਫੁੱਲਾਂ ਵਾਲੀ car ਚ ਵਿਹਾਉਣ ਤੈਨੂੰ ਆਊਂਗਾ
ਪਾਨੀ ਵਾਰ ਕੇ ਪੀੜ੍ਹੇ ਤੋਂ ਉਤਾਰ ਕੇ
ਬੰਨ ਜਾਣਾ ਹੱਕਦਾਰ ਬੱਸ ਗੱਲਾਂ ਦੋ ਨੇ
ਗੱਲਾਂ ਦੋ ਨੇ ਨੀ ਗੱਲਾਂ ਦੋ ਨੇ
ਤੇਰੇ ਮੇਰੇ ਵਿਚਕਾਰ ਬੱਸ ਗੱਲਾਂ ਦੋ ਨੇ
ਗੱਲਾਂ ਦੋ ਨੇ ਨੀ ਗੱਲਾਂ ਦੋ ਨੇ
ਤੇਰੇ ਮੇਰੇ ਵਿਚਕਾਰ ਬੱਸ ਗੱਲਾਂ ਦੋ ਨੇ

ਹੋ ਦਿਲਾਂ ਨੂੰ ਦਿਲਾਂ ਦੇ ਜਿਵੇੰ ਰਾਹ ਜਾਂਦੇ ਲੱਭ ਨੇ
ਓਵੈਨ ਆਪਾਂ ਦੋਵਾਂ ਨੂੰ ਮਿਲਾਇਆ ਸਚੇ ਰੱਬ ਨੇ
ਹੋ ਦਿਲਾਂ ਨੂੰ ਦਿਲਾਂ ਦੇ ਜਿਵੇੰ ਰਾਹ ਜਾਂਦੇ ਲੱਭ ਨੇ
ਓਵੈਨ ਆਪਾਂ ਦੋਵਾਂ ਨੂੰ ਮਿਲਾਇਆ ਸਚੇ ਰੱਬ ਨੇ
ਵੇਖ ਫਬਦੇ ਕਿੰਨੇ ਸੋਹਣੇ ਲੱਗਦੇ
ਦੋਵੇਂ ਜਾਨੇ ਇਕੋ ਸਾਰ ਬੱਸ ਗੱਲਾਂ ਦੋ ਨੇ
ਗੱਲਾਂ ਦੋ ਨੇ ਨੀ ਗੱਲਾਂ ਦੋ ਨੇ
ਤੇਰੇ ਮੇਰੇ ਵਿਚਕਾਰ ਬੱਸ ਗੱਲਾਂ ਦੋ ਨੇ

ਤੇਰਾ ਮੇਰਾ ਸਾਥ ਜਿਵੇ ਅੰਬਰਾਂ ਤੇ ਤਾਰੇ ਨੇ
ਇਕ ਦੂੱਜੇ ਨਾਲੋਂ ਵੱਧ ਲਗਦੇ ਪਯਾਰੇ ਨੇ
ਤੇਰਾ ਮੇਰਾ ਸਾਥ ਜਿਵੇ ਅੰਬਰਾਂ ਤੇ ਤਾਰੇ ਨੇ
ਇਕ ਦੂੱਜੇ ਨਾਲੋਂ ਵੱਧ ਲਗਦੇ ਪਯਾਰੇ ਨੇ
ਹੱਥ ਫੜ ਕੇ ਕਿਵੇਂ ਨਾਲ ਖੜ ਕੇ
ਜਿੱਤ ਲੈਣਾ ਸੰਸਾਰ ਬਸ ਗੱਲਾਂ ਦੋ ਨੇ
ਗੱਲਾਂ ਦੋ ਨੇ ਨੀ ਗੱਲਾਂ ਦੋ ਨੇ
ਤੇਰੇ ਮੇਰੇ ਵਿਚਕਾਰ ਬੱਸ ਗੱਲਾਂ ਦੋ ਨੇ
ਗੱਲਾਂ ਦੋ ਨੇ ਨੀ ਗੱਲਾਂ ਦੋ ਨੇ
ਤੇਰੇ ਮੇਰੇ ਵਿਚਕਾਰ ਬੱਸ ਗੱਲਾਂ ਦੋ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for Gallan Do lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the trash
2| symbol to the left of the target
3| symbol to the left of the heart
grid grid grid
grid grid grid
grid grid grid