song lyrics / Veet Baljit / Doctor lyrics  | FRen Français

Doctor lyrics

Performer Veet Baljit

Doctor song lyrics by Veet Baljit official

Doctor is a song in Panjabi

ਸੀ ਸਭ ਤੋਂ ਪਹਿਲੇ bench ਤੇ ਬਹਿੰਦਾ
ਨੰਬਰ 100 'ਚੋਂ 100 ਸੀ ਲੈਂਦਾ

ਸੀ ਸਭ ਤੋਂ ਪਹਿਲੇ bench ਤੇ ਬਹਿੰਦਾ
ਨੰਬਰ 100 'ਚੋਂ 100 ਸੀ ਲੈਂਦਾ
ਨੀ ਮਰ ਗਈ ਪੜ੍ਹਤ ਕਿਤਾਬਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
Doctor ਬਨੀ ਦਿਮਾਗਾਂ ਦੀ

ਹੋ ਛੱਡ ਜਾਣ ਜਿਹਨਾਂ ਨੂੰ ਹੀਰਾਂ
ਕੋਲੇ ਨਾਲ ਲਿਖਣ ਤਕਦੀਰਾਂ
ਨੀ ਆਦਤ ਲੱਗੇ ਸ਼ਰਾਬਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ

ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ

ਹੱਥਾਂ ਵਿਚ ਅੰਗਰੇਜੀ ਕੈਦੇ
ਦਿਲ ਤੋੜਨ ਤੇ ਦੱਸਦੇ ਫ਼ੈਇਦੇ
ਦਿਲ ਤੋੜਨ ਤੇ ਦੱਸਦੇ ਫ਼ੈਇਦੇ
ਹੱਥਾਂ ਵਿਚ ਅੰਗਰੇਜੀ ਕਹੇਦੇ
ਦਿਲ ਤੋੜਨ ਤੇ ਦੱਸਦੇ ਫ਼ੈਇਦੇ
ਨੀ ਕਾਹਦੀ ਲੱਗੀ ਹਿਸਾਬਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ

ਕਾਹਦਾ ਯਾਰ ਨੂੰ ਪਾਗਲ ਕਰਕੇ
ਬਨੀ ਦਿਮਾਗਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ

ਵੇ ਕਮਲਾ ਕਰਤਾ ਕੋਨਕੇਆ ਵਾਲਾ
ਤੇਰਾ ਦਿਲ ਸੀ ਚੰਦਰੀਏ ਕਾਲਾ
ਤੇਰਾ ਦਿਲ ਸੀ ਚੰਦਰੀਏ ਕਾਲਾ
ਕਮਲਾ ਕਰਤਾ ਕੋਨਕੇਆ ਵਾਲਾ
ਤੇਰਾ ਦਿਲ ਸੀ ਕਮਲੀਏ ਕਾਲਾ
ਨੀ ਹਿੱਲ ਗਈ ਸੂਈ ਜਨਾਬਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
ਬਨੀ ਦਿਮਾਗਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
Lyrics copyright : legal lyrics licensed by Lyricfind.
No unauthorized reproduction of lyric.

Comments for Doctor lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of magnifying glass
2| symbol to the left of the suitcase
3| symbol to the right of the cross
grid grid grid
grid grid grid
grid grid grid