song lyrics / Veet Baljit / Vellian Nu Thok Ke lyrics  | FRen Français

Vellian Nu Thok Ke lyrics

Performers Veet BaljitGurlez Akhtar

Vellian Nu Thok Ke song lyrics by Veet Baljit official

Vellian Nu Thok Ke is a song in Panjabi

ਭਾਜੀ ਮੋਡ ਤੀ ਤੂ ਮੋਡ ਤਾ ਵਿਆਜ ਵੇ
ਵਜੇ ਸ਼ਹਿਰ ਵਿੱਚ ਮੌਤ ਵਾਲਾ ਸਾਜ਼ ਵੇ
ਅੱਤ ਚੱਕ ਦੇ ਸੀ ਕੱਲ ਦੇ ਜਵਾਕ ਨੀ
ਕਿਤੇ ਹਿਕਾ ਵਿੱਚ ਦੇਖ ਲਾ ਸੁਰਾਖ਼ ਨੀ

ਓਹ bullet proof ਗੱਡੀਆਂ 'ਚ ਠੋਕ ਤਾ ਵੈਰੀਆਂ ਨੂੰ ਰੋਕ ਕੇ
ਓਹ ਗੁੰਡਰਾਸ਼ ਗਣਿਆਂ ਤੇ ਪੈਂਦਾ ਭੰਗੜਾ ਵੈੱਲੀਆਂ ਨੂੰ ਠੋਕ ਕੇ
ਓਹ ਗੁੰਡਰਾਸ਼ ਗਣਿਆਂ ਤੇ ਪੈਂਦਾ ਭੰਗੜਾ ਵੈੱਲੀਆਂ ਨੂੰ ਠੋਕ ਕੇ

ਤਰੀ ਐੱਡ ਤਾਰੇ ਐੱਡ ਪਾਈਆਂ ਬੋਤੀਆਂ
ਬੇਖੌਫ਼ ਨੇ ਝੁਗੀਆਂ ਦੇਖ ਝੋਟੀਆਂ
ਕਿੱਲ ਕੱਢ ਤੇ ਤੂ ਧੋਨਾ 'ਚ ਲਗੋਦ ਦੇ
ਥੱਲੇ ਮਸਲ ਕੇ ਰੱਖ ਦਿੱਤੇ ਪੋਡ ਦੇ

ਓਹ ਸਿੱਖਰ ਦੁਪਹਿਰੇ ਸੀ ਬਾਰੂਦ ਬੈਠ ਗਏ ਨੀ ਭੱਟੀਆਂ 'ਚ ਝੋਕ ਕੇ
ਓਹ ਗੁੰਡਰਾਸ਼ ਗਣਿਆਂ ਤੇ ਪੈਂਦਾ ਭੰਗੜਾ ਵੈੱਲੀਆਂ ਨੂੰ ਠੋਕ ਕੇ
ਓਹ ਗੁੰਡਰਾਸ਼ ਗਣਿਆਂ ਤੇ ਪੈਂਦਾ ਭੰਗੜਾ ਵੈੱਲੀਆਂ ਨੂੰ ਠੋਕ ਕੇ

ਤੂੰ ਜਿਹੜੀ video ਬਣਾਈ shoot out ਦੀ
ਓਹ ਪੱਕੀ ਬਣ ਜੂ ਗਵਾਹੀ ਹਾਈ ਕੋਰਟ ਦੀ
ਡੋੰਟ ਵਰੀ ਕਰ ਕਰਦੇ ਵਰੀ ਨਾ
ਪੇਠ ਲਗਦੀ ਮੁੰਡੇ ਦੀ ਸਿੱਧੀ ਸੁਰੇ ਨਾਂ

ਓਹ ਤਾ ਲਿਆਤਾ ਤੂ ਸਵਾਦ
ਸੋਹਣਿਆ ਵੇ ਸਿੱਧੇ ਸ਼ੂਰੇ ਪੁੱਕ ਕੇ
ਸਿੱਖਰ ਦੁਪਹਿਰ ਸੀ ਬਾਰੂਦ
ਬੈਠ ਗਏ ਨੀ ਭੱਟੀਆਂ 'ਚ ਝੋਕ ਕੇ
ਓਹ ਗੁੰਡਰਾਸ਼ ਗਣਿਆਂ ਤੇ ਪੈਂਦਾ ਭੰਗੜਾ ਵੈੱਲੀਆਂ ਨੂੰ ਠੋਕ ਕੇ
ਓਹ ਗੁੰਡਰਾਸ਼ ਗਣਿਆਂ ਤੇ ਪੈਂਦਾ ਭੰਗੜਾ ਵੈੱਲੀਆਂ ਨੂੰ ਠੋਕ ਕੇ

ਸੀ ਜਿਹੜੀ ਕਾਰ ਤੇ ਨਾ ਝਲਦੇ ਝਰੀਟ ਵੇ
ਪਾਣੀ ਗੋਟੀਆਂ ਤੋਂ ਬਿਨਾ ਕਿਤੇ ਠੀਕ ਵੇ
ਲੈ ਕੇ ਫਿਰਦੇ ਸੀ ਨਵੀਆਂ defender'ਆਂ
ਡੂਢ ਪੱਤੀ ਤੇਰੇ ਸ਼ਹਿਰ 'ਚ ਲਫੈਂਡਰਾ

ਤੇਰੇ ਪੈਰਾਂ ਲੱਗਦਾ ਓਹ ਗਏ ਵੈਰੀਆ
ਵੇ ਪਾਉਣੀ ਜੂਨ ਭੋਗ ਕੇ
ਓਹ ਗੁੰਡਰਾਸ਼ ਗਣਿਆਂ ਤੇ ਪੈਂਦਾ ਭੰਗੜਾ ਵੈੱਲੀਆਂ ਨੂੰ ਠੋਕ ਕੇ
ਓਹ ਗੁੰਡਰਾਸ਼ ਗਣਿਆਂ ਤੇ ਪੈਂਦਾ ਭੰਗੜਾ ਵੈੱਲੀਆਂ ਨੂੰ ਠੋਕ ਕੇ
ਓਹ ਗੁੰਡਰਾਸ਼ ਗਣਿਆਂ ਤੇ ਪੈਂਦਾ ਭੰਗੜਾ ਵੈੱਲੀਆਂ ਨੂੰ ਠੋਕ ਕੇ
Lyrics copyright : legal lyrics licensed by Lyricfind.
No unauthorized reproduction of lyric.

Comments for Vellian Nu Thok Ke lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the camera
2| symbol at the top of the padlock
3| symbol at the bottom of the house
grid grid grid
grid grid grid
grid grid grid