song lyrics / Veet Baljit / Sutte Bhaag lyrics  | FRen Français

Sutte Bhaag lyrics

Performer Veet Baljit

Sutte Bhaag song lyrics by Veet Baljit official

Sutte Bhaag is a song in Panjabi

ਹੋ ਨੱਥ ਪਾਉਂਦਾ ਤੇਰੇ ਪੱਕੀ ਜੇ ਪੈਂਦਾ
ਜਾ ਵੇ ਚੰਦਰੀਏ ਨੀਂ
ਹੋ ਨੱਥ ਪਾਉਂਦਾ ਤੇਰੇ ਪੱਕੀ ਜੇ ਪੈਂਦਾ
ਜਾ ਵੇ ਚੰਦਰੀਏ ਨੀਂ
ਤੂੰ ਸੁੱਤੇ ਜੱਟ ਦੇ ਲੁੱਟ ਕੇ ਲੈ ਗੀ
ਭਾਗ ਚੰਦਰੀਏ ਨੀਂ
ਤੂੰ ਸੁੱਤੇ ਜੱਟ ਦੇ ਲੁੱਟ ਕੇ ਲੈ ਗੀ
ਭਾਗ ਚੰਦਰੀਏ ਨੀਂ

ਹੋ ਸੁੱਤਾ ਸੀ ਹਿੱਕ ਨਾਲ ਦੁਨਾਲੀ ਲਾਕੇ ਨੀਂ
ਹੋ ਬਿਜਲੀ ਡਿੱਗ ਪਾਈ ਕਿਸਮਤ ਉੱਤੇ ਆਕੇ ਨੀਂ
ਹੋ ਸੁੱਤਾ ਸੀ ਹਿੱਕ ਨਾਲ ਦੁਨਾਲੀ ਲਾਕੇ ਨੀਂ
ਹੋ ਬਿਜਲੀ ਡਿੱਗ ਪਾਈ ਕਿਸਮਤ ਉੱਤੇ ਆਕੇ ਨੀਂ
ਹੋ ਚੰਨ ਤੇਰੇ ਤੇ ਲੱਗੇ ਚਮਕਣ
ਦਾਗ ਚੰਦਰੀਏ ਨੀਂ
ਤੂੰ ਸੁੱਤੇ ਜੱਟ ਦੇ ਲੁੱਟ ਕੇ ਲੈ ਗੀ
ਭਾਗ ਚੰਦਰੀਏ ਨੀਂ
ਤੂੰ ਸੁੱਤੇ ਜੱਟ ਦੇ ਲੁੱਟ ਕੇ ਲੈ ਗੀ
ਭਾਗ ਚੰਦਰੀਏ ਨੀਂ

ਹੋ ਪਾਰੇ ਵਾਂਗੂ ਬਹਿ ਗੀ ਤੂੰ ਵਿਚ ਜੋੜਾਂ ਦੇ
ਨੀਂ ਕਿੱਕਰ ਬਣਕੇ ਉੱਗੀ ਐਂ ਮੁੱਡ ਬੋਰਾਂ ਦੇ
ਹੋ ਪਾਰੇ ਵਾਂਗੂ ਬਹਿ ਗੀ ਤੂੰ ਵਿਚ ਜੋੜਾਂ ਦੇ
ਨੀਂ ਕਿੱਕਰ ਬਣਕੇ ਉੱਗੀ ਐਂ ਮੁੱਡ ਬੋਰਾਂ ਦੇ
ਹੋ ਤੇਰੇ ਮਿੱਦੇ ਉਜੜ ਗਏ ਨੇ
ਭਾਗ ਚੰਦਰੀਏ ਨੀਂ
ਤੂੰ ਸੁੱਤੇ ਜੱਟ ਦੇ ਲੁੱਟ ਕੇ ਲੈ ਗੀ
ਭਾਗ ਚੰਦਰੀਏ ਨੀਂ
ਤੂੰ ਸੁੱਤੇ ਜੱਟ ਦੇ ਲੁੱਟ ਕੇ ਲੈ ਗੀ
ਭਾਗ ਚੰਦਰੀਏ ਨੀਂ

ਹੋ ਤੂੰ ਸ਼ਤਰੰਜ ਤੋਂ ਡੂੰਗੀ ਚੱਲੀ ਚੱਲ ਕੁੜੇ
ਅੱਖਾਂ ਮੂਹਰੇ ਆ ਗਏ ਜੱਟ ਦੇ ਵਾਰ ਕੁੜੇ
ਹੋ ਤੂੰ ਸ਼ਤਰੰਜ ਤੋਂ ਡੂੰਗੀ ਚੱਲੀ ਚੱਲ ਕੁੜੇ
ਅੱਖਾਂ ਮੂਹਰੇ ਆ ਗਏ ਜੱਟ ਦੇ ਵਾਰ ਕੁੜੇ
ਹੋ ਟੱਪੇ ਟੱਪੇ ਜਿਹੇ ਲੱਗਦੇ
ਪੋਕੇ ਚੰਦਰੀਏ ਨੀਂ
ਤੂੰ ਸੁੱਤੇ ਜੱਟ ਦੇ ਲੁੱਟ ਕੇ ਲੈ ਗੀ
ਭਾਗ ਚੰਦਰੀਏ ਨੀਂ
ਤੂੰ ਸੁੱਤੇ ਜੱਟ ਦੇ ਲੁੱਟ ਕੇ ਲੈ ਗੀ
ਭਾਗ ਚੰਦਰੀਏ ਨੀਂ
Lyrics copyright : legal lyrics licensed by Lyricfind.
No unauthorized reproduction of lyric.

Comments for Sutte Bhaag lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of magnifying glass
2| symbol at the bottom of the suitcase
3| symbol at the top of the television
grid grid grid
grid grid grid
grid grid grid