song lyrics / Veet Baljit / Morni lyrics  | FRen Français

Morni lyrics

Performer Veet Baljit

Morni song lyrics by Veet Baljit official

Morni is a song in Panjabi

ਹੋ ਸਵਾ ਸੱਤਾਰਾ ਸੋਂ ਦੀ ਜੁੱਤੀ
ਘੱਗਰੀ ਉੱਤੇ ਕਢਾਂਈਆਂ
ਨੀ ਨੱਚਲੇ ਮੋਰਨੀਏ
ਜੱਟ ਨੇ ਬੋਲਿਆ ਪਾਈਆਂ
ਨੀ ਨੱਚਲੇ ਮੋਰਨੀਏ
ਜੱਟ ਨੇ ਬੋਲਿਆ ਪਾਈਆਂ
ਨੀ ਨੱਚਲੇ ਮੋਰਨੀਏ
ਜੱਟ ਨੇ ਬੋਲਿਆ ਪਾਈਆਂ
ਨੀ ਨੱਚਲੇ ਮੋਰਨੀਏ

Silver ਦਾ ਤੇਰਾ ਕੋਕਾ ਸੋਹਣੀਏ
ਡੰਗ ਮੁੰਡਿਆਂ ਦਾ ਸਾਰੇ
ਬਿਜਲੀ ਵਰਗੇ ਲੱਗਦੇ ਤੇਰੇ
ਗੱਜਰੇ ਦੇ ਲਿਸ਼ਕਾਰੇ
Silver ਦਾ ਤੇਰਾ ਕੋਕਾ ਸੋਹਣੀਏ
ਡੰਗ ਮੁੰਡਿਆਂ ਦਾ ਸਾਰੇ
ਬਿਜਲੀ ਵਰਗੇ ਲੱਗਦੇ ਤੇਰੇ
ਗੱਜਰੇ ਦੇ ਲਿਸ਼ਕਾਰੇ
ਪਹਿਲੇ ਤੋੜ ਦੀ ਬਣਕੇ ਦਾਰੂ
ਲਹਿੰਦੀ ਏਹ ਅੰਗੜਾਈਆਂ
ਨੀ ਨੱਚਲੇ ਮੋਰਨੀਏ
ਜੱਟ ਨੇ ਬੋਲਿਆ ਪਾਈਆਂ
ਨੀ ਨੱਚਲੇ ਮੋਰਨੀਏ
ਜੱਟ ਨੇ ਬੋਲਿਆ ਪਾਈਆਂ
ਨੀ ਨੱਚਲੇ ਮੋਰਨੀਏ
ਜੱਟ ਨੇ ਬੋਲਿਆ ਪਾਈਆਂ
ਨੀ ਨੱਚਲੇ ਮੋਰਨੀਏ

ਸਾਲ ਅਠਾਰਵਾ (18) ਹਾਣ ਦੀਏ
ਆਪਾਂ ਦੋਵੇ ਹਾਣੋ ਹਾਣੀ
ਘਡਿਆਂ ਵਿਚੋ ਉੱਛਲੀ ਜਾਂਦੇ ਸਬਰਾਂ ਵਾਲੇ ਪਾਣੀ
ਸਾਲ ਅਠਾਰਵਾ (18) ਹਾਣ ਦੀਏ
ਆਪਾਂ ਦੋਵੇ ਹਾਣੋ ਹਾਣੀ
ਘਡਿਆਂ ਵਿਚੋ ਉੱਛਲੀ ਜਾਂਦੇ ਸਬਰਾਂ ਵਾਲੇ ਪਾਣੀ
ਸਬਰਾਂ ਵਾਲੇ ਪਾਣੀ
ਸੀਖੇ ਆਪਾਂ ਸੱਜਰੇ ਸੱਜਰੇ ਅਖਾਂ ਨਾਲ ਲੜਾਈਆਂ
ਨੀ ਨੱਚਲੇ ਮੋਰਨੀਏ
ਜੱਟ ਨੇ ਬੋਲਿਆ ਪਾਈਆਂ
ਨੀ ਨੱਚਲੇ ਮੋਰਨੀਏ
ਜੱਟ ਨੇ ਬੋਲਿਆ ਪਾਈਆਂ
ਨੀ ਨੱਚਲੇ ਮੋਰਨੀਏ
ਜੱਟ ਨੇ ਬੋਲਿਆ ਪਾਈਆਂ
ਨੀ ਨੱਚਲੇ ਮੋਰਨੀਏ

ਲਾਲ ਪਰਾਂਦੀ ਪਾ ਕੇ ਨੀ ਤੂ ਲੱਗਦੀ ਐ ਅੰਗਿਆਰੀ
ਅੱਖ ਕਾਸ਼ਨੀ ਦੱਸਦੀ ਤੇਰੀ ਲੱਗਣ ਵਾਲੀ ਆ ਯਾਰੀ
ਲਾਲ ਪਰਾਂਦੀ ਪਾ ਕੇ ਨੀ ਤੂ ਲੱਗਦੀ ਐ ਅੰਗਿਆਰੀ
ਅੱਖ ਕਾਸ਼ਨੀ ਦੱਸਦੀ ਆ ਤੇਰੀ ਲੱਗਣ ਵਾਲੀ ਐ ਯਾਰੀ
ਕਾਤੋਂ ਫਿਰਦੀ ਨਖਰੇ ਕਰਦੀ ਸ਼ੱਡਿਆਂ ਕਰ ਚੁਤਰਾਈਆਂ
ਨੀ ਨੱਚਲੇ ਮੋਰਨੀਏ
ਜੱਟ ਨੇ ਬੋਲਿਆ ਪਾਈਆਂ
ਨੀ ਨੱਚਲੇ ਮੋਰਨੀਏ
ਜੱਟ ਨੇ ਬੋਲਿਆ ਪਾਈਆਂ
ਨੀ ਨੱਚਲੇ ਮੋਰਨੀਏ
ਜੱਟ ਨੇ ਬੋਲਿਆ ਪਾਈਆਂ
ਨੀ ਨੱਚਲੇ ਮੋਰਨੀਏ
Lyrics copyright : legal lyrics licensed by Lyricfind.
No unauthorized reproduction of lyric.

Comments for Morni lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the trash
2| symbol at the top of the heart
3| symbol to the right of the cross
grid grid grid
grid grid grid
grid grid grid