song lyrics / Veet Baljit / Heer lyrics  | FRen Français

Heer lyrics

Performer Veet Baljit

Heer song lyrics by Veet Baljit official

Heer is a song in Panjabi

ਹੋ ਆਥਣੇ ਜੇ ਠੇਕੇ ਵੱਲ ਪੈਰ ਪੁੱਟੇ ਜਾਂਦੇ ਨੇ
ਹੋ ਜੇ ਮਿਲੇ ਨਾ ਸ਼ਰਾਬ ਐਵੇ ਦਮ ਘੁੱਟੇ ਜਾਂਦੇ ਨੇ
ਇਹ ਜਾਣਦੇ ਹੋਏ ਵੀ ਗੱਲ ਵੱਸਦੀ ਨਾ ਵੀਤ ਸਿੰਉ
ਉ ਨਾਲੇ ਪਤਾ ਵਾ ਸ਼ਰਾਬ ਨਾਲ ਘਰ ਪੱਟੇ ਜਾਂਦੇ ਨੇ
ਅਧੀਏ ਪਊਏ ਨੇ ਕੀ ਚੜਨਾ (ਨੇ ਕੀ ਚੜਨਾ)
ਅਧੀਏ ਪਊਏ ਨੇ ਕੀ ਚੜਨਾ
ਹੱਦ ਟੱਪ ਕੇ ਖੜ੍ਹਾ ਜ਼ਮੀਰ ਦੀ
ਬਾਈ ਠੇਕੇ ਵਾਲਿਆਂ ਇਕ ਬੋਤਲ ਦੇ ਦੇ ਹੀਰ ਦੀ
ਬਾਈ ਠੇਕੇ ਵਾਲਿਆਂ ਇਕ ਬੋਤਲ ਦੇ ਦੇ ਹੀਰ ਦੀ

ਸੀ ਅੱਠਵੀ ਦੇ ਵਿਚ ਪੜਦਾ ਮੇਰੀ ਅੱਖ ਕੁੜੀ ਨਾਲ ਲੜ ਗਈ
ਦੁੱਧ ਵਾਂਗੂੰ ਦਿਲ ਕੜਦਾ ਰਹਿੰਦਾ ਕਈਏ ਵਾਂਗੂੰ ਚੜ ਗਈ
ਅੱਠਵੀ ਦੇ ਵਿਚ ਪੜਦਾ ਮੇਰੀ ਅੱਖ ਕੁੜੀ ਨਾਲ ਲੜ ਗਈ
ਦੁੱਧ ਵਾਂਗੂੰ ਦਿਲ ਕੜਦਾ ਰਹਿੰਦਾ ਕਈਏ ਵਾਂਗੂੰ ਚੜ ਗਈ
ਲਾ ਗਈ ਸਾਰੀ ਉਮਰ ਦੇ ਲਾਰੇ
ਧੀ ਸੀ ਕਿਸੇ ਆਮੀਰ ਦੀ
ਬਾਈ ਠੇਕੇ ਵਾਲਿਆਂ ਇਕ ਬੋਤਲ ਦੇ ਦੇ ਹੀਰ ਦੀ
ਬਾਈ ਠੇਕੇ ਵਾਲਿਆਂ ਇਕ ਬੋਤਲ ਦੇ ਦੇ ਹੀਰ ਦੀ

ਓ ਬੁੱਢੇ ਸਾਡੇ ਨੇ ਚੱਕਿਆ ਕਰਜ਼ਾ ਸਾਰੀ ਉਮਰ ਨਾ ਲੱਥਾ
ਗਲ ਪੈ ਗਈ ਸਾਡੇ ਮਹਿੰਗਾਈ ਘਰ ਦਾ ਬੈਹ ਗਿਆ ਭੱਠਾ
ਬੁੱਢੇ ਸਾਡੇ ਨੇ ਚੱਕਿਆ ਕਰਜ਼ਾ ਸਾਰੀ ਉਮਰ ਨਾ ਲੱਥਾ
ਗਲ ਪੈ ਗਈ ਸਾਡੇ ਮਹਿੰਗਾਈ ਘਰ ਦਾ ਬੈਹ ਗਿਆ ਭੱਠਾ
ਬੋਲੀ ਮਾਰੀ ਸ਼ਰੀਕੇ ਵਾਲਿਆਂ ਰਹੇ ਕਾਲਜਾ ਚੀਰ ਦੀ
ਬਾਈ ਠੇਕੇ ਵਾਲਿਆਂ ਇਕ ਬੋਤਲ ਦੇ ਦੇ ਹੀਰ ਦੀ
ਬਾਈ ਠੇਕੇ ਵਾਲਿਆਂ ਇਕ ਬੋਤਲ ਦੇ ਦੇ ਹੀਰ ਦੀ

ਓ ਖਬਰੇ ਕਿਹੜੇ ਰਾਹ ਲੈ ਜਾਣਾ ਰਹਿੰਦੀ ਉਮਰ ਦੀਆ ਬਾਤਾਂ
ਓ ਚੰਦਰੀ ਨਾਲ ਅੱਖ ਲੜਾ ਕੇ ਤਾਰਿਆ ਵਾਂਗੂੰ ਜਾਗਾ
ਓ ਖਬਰੇ ਕਿਹੜੇ ਰਾਹ ਲੈ ਜਾਣਾ ਰਹਿੰਦੀ ਉਮਰ ਦੀਆ ਬਾਤਾਂ
ਓ ਚੰਦਰੀ ਨਾਲ ਅੱਖ ਲੜਾ ਕੇ ਤਾਰਿਆ ਵਾਂਗੂੰ ਜਾਗਾ
ਬਾਬਲ ਦੀ ਪੱਗ ਕਦੇ ਨਾ ਰੋਲੇ ਸਾਹਿਬਾ ਭੈਣ ਸ਼ਮੀਰ ਦੀ
ਬਾਈ ਠੇਕੇ ਵਾਲਿਆਂ ਇਕ ਬੋਤਲ ਦੇ ਦੇ ਹੀਰ ਦੀ
ਬਾਈ ਠੇਕੇ ਵਾਲਿਆਂ ਇਕ ਬੋਤਲ ਦੇ ਦੇ ਹੀਰ ਦੀ
Lyrics copyright : legal lyrics licensed by Lyricfind.
No unauthorized reproduction of lyric.

Comments for Heer lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the camera
2| symbol to the left of the eye
3| symbol at the bottom of the thumbs up
grid grid grid
grid grid grid
grid grid grid