song lyrics / Veet Baljit / Dhol lyrics  | FRen Français

Dhol lyrics

Performer Veet Baljit

Dhol song lyrics by Veet Baljit official

Dhol is a song in Panjabi

ਓ ਆਜਾ ਬਈ ਸੁਖ ਬ੍ਰਾੜਾ truck ਆ ਵਾਲਿਆ
Desi Crew

ਅੱਜ ਢੋਲ ਤੇਰਾ ਨੱਚੂ ਤੇਰੇ ਨਾਲ ਸੋਹਣੀਏ
ਤੂੰ ਵੀ ਫਿਰਦੀ ਖਿਲਾਰੀ ​​ਕੱਕੇ ਵਾਲ ਸੋਹਣੀਏ
ਅੱਜ ਢੋਲ ਤੇਰਾ ਨੱਚੂ ਤੇਰੇ ਨਾਲ ਸੋਹਣੀਏ
ਤੂੰ ਵੀ ਫਿਰਦੀ ਖਿਲਾਰੀ ​​ਕੱਕੇ ਵਾਲ ਸੋਹਣੀਏ
ਦੋਵੇਂ ਪਾਸੇ ਪੈਣੇ ਪਟਾਕੇ ਸਮਾ ਸਮੇਂ ਨੂੰ ਵਾਚੂ
ਜਾ ਅੱਜ ਤੇਰਾ ਲੌਂਗ ਗਵਾਚੂ ਜਾ ਅੱਜ ਪੁੜਾਂ ਢੋਲ ਦਾ ਪਾਟੂ
ਤੇਰਾ ਲੌਂਗ ਗਵਾਚੂ ਜਾ ਫਿਰ ਪੁੜਾਂ ਢੋਲ ਦਾ ਪਾਟੂ
ਤੇਰਾ ਲੌਂਗ ਗਵਾਚੂ, ਜਾ ਫਿਰ ਪੁੜਾਂ ਢੋਲ ਦਾ ਪਾਟੂ

ਬ੍ਰਾਂਡੇ ਵਿਚੋਂ ਆਇਆ ਪੈਗ ਬ੍ਰਾਂਡੀ ਵਾਲਾ ਮਾਰ ਕੇ
ਤੂੰ ਵੀ ਨੱਚੀ ਜਾੱਦੀ ਕੁੜੇ ਚੁੰਨੀ ਜੀ ਖਿਲਾਰ ਕੇ

ਤੇਰੀ ਮੇਰੀ ਬਣ ਗਈ ਜੋੜੀ ਛੜਾ ਛੜੀ ਨੂੰ ਆਖੁ
ਜਾ ਅੱਜ ਤੇਰਾ ਲੌਂਗ ਗਵਾਚੂ ਜਾ ਅੱਜ ਪੁੜਾਂ ਢੋਲ ਦਾ ਪਾਟੂ
ਤੇਰਾ ਲੌਂਗ ਗਵਾਚੂ ਜਾ ਫਿਰ ਪੁੜਾਂ ਢੋਲ ਦਾ ਪਾਟੂ
ਤੇਰਾ ਲੌਂਗ ਗਵਾਚੂ ਜਾ ਫਿਰ ਪੁੜਾਂ ਢੋਲ ਦਾ ਪਾਟੂ

ਵੈਲਣ ਤੇਰੀ ਅੱਖ ਵੈਲਣੇ ਪਾਉਦੀ ਫਿਰੇ ਪਵਾੜੇ ਨੀ
ਕਾਲਾ ਤੇਰਾ ਸੂਟ ਸੋਹਣੀਏ ਕੱਢ ਦਾ ਏ ਚੰਗਿਆੜੇ ਨੀ
ਵੈਲਣ ਤੇਰੀ ਅੱਖ ਵੈਲਣੇ ਪਾਉਦੀ ਫਿਰੇ ਪਵਾੜੇ ਨੀ
ਕਾਲਾ ਤੇਰਾ ਸੂਟ ਸੋਹਣੀਏ ਛੱਡ ਦਾ ਏ ਚੰਗਿਆੜੇ ਨੀ
ਆਪੇ ਤੈਥੋਂ ਪਾਸੇ ਹੋਈਆਂ ਜੋ ਸੀ ਵਾਧੂ ਘਾਟੂ
ਜਾ ਅੱਜ ਤੇਰਾ ਲੌਂਗ ਗਵਾਚੂ ਜਾ ਅੱਜ ਪੁੜਾਂ ਢੋਲ ਦਾ ਪਾਟੂ
ਤੇਰਾ ਲੌਂਗ ਗਵਾਚੂ ਜਾ ਫਿਰ ਪੁੜਾਂ ਢੋਲ ਦਾ ਪਾਟੂ
ਤੇਰਾ ਲੌਂਗ ਗਵਾਚੂ ਜਾ ਫਿਰ ਪੁੜਾਂ ਢੋਲ ਦਾ ਪਾਟੂ

ਅੱਖਾ ਦੇ ਨਾਲ ਹਾਣਦੀਏ ਤੂੰ ਫਿਰੇ ਨਿਸ਼ਾਨੇ ਲਾਉਂਦੀ ਨੀ
ਕੋਠੇ ਉੱਤੇ ਚੜ ਗਿਆ ਗੱਭਰੂ ਤੂੰ ਕਾਹਤੋਂ ਦਸ ਆਉਦੀ ਨੀ

ਵੀਤ ਕੋਂਕਿਆ ਵਾਲਾ ਸੋਹਣੀਏ ਹੈ ਸਿਰੇ ਦਾ ਡਾਕੂ
ਜਾ ਅੱਜ ਤੇਰਾ ਲੌਂਗ ਗਵਾਚੂ ਜਾ ਅੱਜ ਪੁੜਾਂ ਢੋਲ ਦਾ ਪਾਟੂ
ਤੇਰਾ ਲੌਂਗ ਗਵਾਚੂ ਜਾ ਫਿਰ ਪੁੜਾਂ ਢੋਲ ਦਾ ਪਾਟੂ
ਤੇਰਾ ਲੌਂਗ ਗਵਾਚੂ ਜਾ ਫਿਰ ਪੁੜਾਂ ਢੋਲ ਦਾ ਪਾਟੂ
ਤੇਰਾ ਲੌਂਗ ਗਵਾਚੂ ਜਾ ਫਿਰ ਪੁੜਾਂ ਢੋਲ ਦਾ ਪਾਟੂ
ਤੇਰਾ ਲੌਂਗ ਗਵਾਚੂ ਜਾ ਫਿਰ ਪੁੜਾਂ ਢੋਲ ਦਾ ਪਾਟੂ
ਤੇਰਾ ਲੌਂਗ ਗਵਾਚੂ ਜਾ ਫਿਰ ਪੁੜਾਂ ਢੋਲ ਦਾ ਪਾਟੂ
Lyrics copyright : legal lyrics licensed by Lyricfind.
No unauthorized reproduction of lyric.

Comments for Dhol lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of magnifying glass
2| symbol at the bottom of the eye
3| symbol to the left of the target
grid grid grid
grid grid grid
grid grid grid