song lyrics / Sukha / Sangdi lyrics  | FRen Français

Sangdi lyrics

Performers SukhaManni Sandhu

Sangdi song lyrics by Sukha official

Sangdi is a song in Panjabi

ਸੰਗਦੀ ਸੰਗਦੀ ਕੁੜੀ ਆਵੇ
ਕੋਲੋਂ ਦੀ ਲੰਘ ਜਾਵੇ
ਸੁਰਖ ਬੁਲਾ ਚੋ ਹੱਸਦੀ ਓ
ਅੱਖਿਆਂ 'ਚੋ ਸ਼ਰਮਾ ਵੇ
ਸੰਗਦੀ ਸੰਗਦੀ ਕੁੜੀ ਆਵੇ
ਕੋਲੋਂ ਦੀ ਲੰਘ ਜਾਵੇ
ਸੁਰਖ ਬੁਲਾ ਚੋ ਹੱਸਦੀ ਓ
ਅੱਖਿਆਂ 'ਚੋ ਸ਼ਰਮਾ ਵੇ
ਤੈਨੂੰ ਦੇਖਣੇ ਦਾ ਚਾਹ
ਕਿਵੇਂ ਦੱਸਾ ਬਿੱਲੋ ਨੀ
ਕੋਲ ਮੇਰੇ ਬਹਿ ਗੱਲ ਦੱਸਾ ਤੈਨੂੰ ਨੀ
ਦੁਨਿਆ ਤੋਂ ਦੂਰ ਤੇਰੇ ਚਹਿਰੇ ਦਾ ਏ ਨੂਰ
ਤੈਨੂੰ ਦੇਖਾ ਜਦੋ ਸੁਰਖੀ ਤੂੰ ਲਾਵੇ
ਸੰਗਦੀ ਸੰਗਦੀ ਕੁੜੀ ਆਵੇ
ਕੋਲੋਂ ਦੀ ਲੰਘ ਜਾਵੇ
ਸੁਰਖ ਬੁਲਾ ਚੋ ਹੱਸਦੀ ਓ
ਅੱਖਿਆਂ 'ਚੋ ਸ਼ਰਮਾ ਵੇ
ਸੰਗਦੀ ਸੰਗਦੀ ਕੁੜੀ ਆਵੇ

ਚੱਕਦੀ ਨਾ ਫੋਨ ਤੈਨੂੰ ਕਰੀ ਜਾਵਾਂ ਕਾਲ ਨੀ
ਤੂੰ ਕੇਦੀ ਗੱਲੋਂ ਲਾਰਿਆਂ ਚ 'ਪਾਈ ਰੱਖ ਦੀ
ਮਿਲਣ ਮੈਂ ਆਵਾਂ ਤੇਰੇ ਪਿੱਛੇ ਗੇੜੇ ਲਾਵਾਂ
ਮੈਂ ਕਿਆ ਫੇਰ ਵੀ ਤੂੰ ਨੱਖਰੇ ਕਿਉਂ ਹਾਏ ਰੱਖਦੀ
ਖੜ ਦਾ ਤੇਰੇ ਰਾਹ ਵੇ
ਮਿਲਣ ਨੂੰ ਤਰਸਾ ਵੇ
ਸੰਗਦੀ ਸੰਗਦੀ ਕੁੜੀ ਆਵੇ
ਕੋਲੋਂ ਦੀ ਲੰਘ ਜਾਵੇ
ਸੁਰਖ ਬੁਲਾ ਚੋ ਹੱਸਦੀ ਓ
ਅੱਖਿਆਂ 'ਚੋ ਸ਼ਰਮਾ ਵੇ
ਸੰਗਦੀ ਸੰਗਦੀ ਕੁੜੀ ਆਵੇ

ਨੀ ਤੈਨੂੰ ਅਸੀਂ ਰੱਖਿਆ ਇਹ ਰੱਬ ਦੀ ਜਗਹ
ਮਰਦੇ ਆ ਤਾਂ ਕਰ ਕੇ
ਨੀ ਕਲ ਮੈਨੂੰ ਆਯਾ ਕੁੜੇ ਇੱਕ ਸੁਪਨਾ
ਬਹਿ ਗਿਆ ਸੀ ਬਾਂਹ ਫੜ ਕੇ
ਤੇਰੇ ਤੇ ਗੀਤ ਬਣਾਵੇ
ਯਾਰਾਂ ਨੂੰ ਸੁਣਾਵੇ
ਸੰਗਦੀ ਸੰਗਦੀ ਕੁੜੀ ਆਵੇ
ਕੋਲੋਂ ਦੀ ਲੰਘ ਜਾਵੇ
ਸੁਰਖ ਬੁਲਾ ਛੋ ਹੱਸਦੀ ਓ
ਅੱਖਿਆਂ 'ਚੋ ਸ਼ਰਮਾ ਵੇ
ਓ ਅੱਖਿਆਂ 'ਚੋ ਸ਼ਰਮਾ ਵੇ
ਓ ਅੱਖਿਆਂ 'ਚੋ ਸ਼ਰਮਾ ਵੇ
Lyrics copyright : legal lyrics licensed by Lyricfind.
No unauthorized reproduction of lyric.
Writers: Sukha, Tegi Pannu
Copyright: Hundal Music

Comments for Sangdi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the star
2| symbol at the bottom of the target
3| symbol at the top of the bulb
grid grid grid
grid grid grid
grid grid grid