song lyrics / SuKha / Siftaan lyrics  | FRen Français

Siftaan lyrics

Performers SuKhaProdgk

Siftaan song lyrics by SuKha official

Siftaan is a song in Panjabi

ਹਾਹਾਹਾ
Gk

ਜਦੋ ਜੱਟ ਕੱਢ ਕੇ ਨੀ ਟੌਰ ਨਿਕਲੇ (ਬੁੱਰਰਾਹ)
ਅੱਲੜਾ ਦਾ ਬਣ ਕੇ ਨੀ ਭੌਰ ਨਿਕਲੇ
ਪੈਰਾਂ ਚ Dior ਉੱਤੋਂ shade Gucci ਦੇ
ਕੱਢੇ ਨੇ ਭੁਲੇਖੇ ਨੀ ਮੈਂ ਲੰਡੀ ਬੁੱਚੀ ਦੇ
ਨਾ tension ਕੋਈ ਰੌਲਾ ਕਿਹੜਾ ਵੱਟ ਦਾ ਏ
ਗੱਬਰੂ , ਗੱਬਰੂ ਹਾਣ ਦੀਏ ਨੀ ਸਿਫਤਾਂ ਖਟ ਦਾ ਏ
ਕਿਊ ਦੇਖ ਦੇਖ ਕੇ ਤੇਰਾ bp ਕਟ ਦਾ ਏ (ਬੁੱਰਰਾਹ)

High park ਤੇ photoshoot ਚਲੇ ਗੋਰੀਏ
Top ਆਲੀ ਥਾਂ ਜੱਟ ਮੰਨੇ ਗੋਰੀਏ
ਜਾਂਦੀ ਆ ਨੀ ਹਵਾ ਦੇ ਵੀ ਸਾਹ ਕੁੱਟ ਦੀ
ਛੈਲਬੀ ਆ ਹੁੰਦੀ ਜਦੋ ਥੱਲੇ ਗੋਰੀਏ
ਹੋ ਲਬ ਨਈਓਂ ਹੋਣਾ ਤੋੜ ਜੱਟ ਦਾ ਏ
ਗੱਬਰੂ , ਗੱਬਰੂ ਹਾਣ ਦੀਏ ਨੀ ਸਿਫਤਾਂ ਖਟ ਦਾ ਏ
ਕਿਊ ਦੇਖ ਦੇਖ ਕੇ ਤੇਰਾ bp ਕਟ ਦਾ ਏ

ਓ ਬੁੱਕ ਦਾ ਆ ਜੱਟ ਬਿੱਲੋ
ਘੁੰਮ ਦੀ ਆ ਗੱਡੀ
ਕੋਈ ਲੱਗਦਾ ਨਾ ਨੇੜੇ ਹੁੰਦੀ 150 ਤੇ ਛੱਡੀ
ਹੋ ਨਿੱਤ ਨਵੇਂ ਲੱਗਦੇ ਆ ਨੀ ਜੱਟ ਉਤੇ charge
ਨੀ ਆਪਣੀ ਹੀ life ਦੇ ਆਪ incharge ਨੀ
ਤੇਰਾ ਸੁੱਖਾ ਦੇਖੀ ਨਾਮ ਕਿਵੇਂ ਰੱਟ ਦਾ ਏ
ਗੱਬਰੂ , ਗੱਬਰੂ ਹਾਣ ਦੀਏ ਨੀ ਸਿਫਤਾਂ ਖਟ ਦਾ ਏ
ਕਿਊ ਦੇਖ ਦੇਖ ਕੇ ਤੇਰਾ bp ਕਟ ਦਾ ਏ
Lyrics copyright : legal lyrics licensed by Lyricfind.
No unauthorized reproduction of lyric.
Writers: GURMINDER KAJLA, SUKHMAN SODHI
Copyright: Sony/ATV Music Publishing LLC

Comments for Siftaan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the envelope
2| symbol at the bottom of the target
3| symbol at the top of magnifying glass
grid grid grid
grid grid grid
grid grid grid