song lyrics / Sukha / CREDENTIALS lyrics  | FRen Français

CREDENTIALS lyrics

Performers SukhaChani NattanProdgk

CREDENTIALS song lyrics by Sukha official

CREDENTIALS is a song in Panjabi

ਕਹਿੰਦੀ ਦੱਸ ਕਿ ਗਵਾਚਾ ਜੱਟਾ ਫਿਰੇ ਟੋਲਦਾ
ਵੇਲੀ ਵੇਲੀ ਕਹਿੰਦਾ ਤੈਨੂੰ ਸੀਸ਼ਾ ਬੋਲਦਾ
ਪੈਂਦੀ ਆ ਜੇ ਲੋੜ ਤਾਂ ਸੁਨੇਹਾ ਘੱਲ ਦਿੰਨ
ਨੈ ਸਾਡੀ 25 ਪਿੰਡਾਂ ਦੇ ਵਿਚ ਪੂਰੀ ਚਲਦੀ
ਦੱਸ ਕਿੱਥੇ ਚਾਹੀਦੀ ਆ ਹਾਂ ਮਿੱਟੀਏ
ਕਿਹੜਾ ਕਰ ਜੁਗਾ ਨਾ
ਓਹ ਅਸਲੇ ਦੇ ਵਾਂਗੂ ਜਾਂਦਾ ਚੱਲ ਗੋਰੀਏ
ਨੀ ਲੈ ਦੈਣ ਗੱਬਰੂ ਦਾ ਨਾਂ
ਅਸਲੇ ਦੇ ਵਾਂਗੂ ਜਾਂਦਾ ਚੱਲ ਗੋਰੀਏ
ਨੀ ਲੈ ਦੈਣ ਗੱਬਰੂ ਦਾ ਨਾਂ,,ਹਾਏ ਨੀ ਮੈ ਕਹਾ ਗੱਬਰੂ ਦਾ ਨਾਂ
ਓਹ ਕਾਹਦੀ ਚੜ੍ਹੀ ਏ ਜਵਾਨੀ ਜੇ ਮੈ ਹਿੰਡ ਨਾ ਪਗਾਈ
ਕਾਹਦੀ ਚੜ੍ਹੀ ਏ ਜਵਾਨੀ ਜੇ ਮੈ ਮੰਗ ਨਾ ਵਿਆਹੀ
ਚੜ੍ਹੀ ਏ ਜਵਾਨੀ ਜੇ ਮੈ ਹਿੰਡ ਨਾ ਪਗਾਈ
ਕਾਹਦੀ ਚੜ੍ਹੀ ਏ ਜਵਾਨੀ ਜੇ ਮੈ ਮੰਗ ਨਾ ਵਿਆਹੀ
ਰਹਿਣ ਨੋਟਾਂ ਦੀਆਂ ਜੇਬਾਂ ਵਿੱਚ ਗੁੱਚੀਆਂ-ਗੁੱਚੀਆਂ
ਵੇਖ ਮਚ ਦੀਆਂ ਸਾਨੂੰ ਲੰਡੀ ਪੁੱਛੀਆਂ ਪੁੱਛੀਆਂ
ਨੋਟਾਂ ਦੀਆਂ ਜੇਬਾਂ ਵਿੱਚ ਗੁੱਚੀਆਂ-ਗੁੱਚੀਆਂ
ਵੇਖ ਮਚ ਦੀਆਂ ਸਾਨੂੰ ਲੰਡੀ ਪੁੱਛੀਆਂ ਪੁੱਛੀਆਂ
ਓਹ ਜੱਟਾਂ ਨੇ ਤਾਂ ਯਾਰੀਆਂ ਪੁਗਾਈਆਂ
ਤਾਂ ਚਰਚੇ ਹੁੰਦੇ ਆ ਥਾਂ ਥਾਂ
ਓਹ ਅਸਲੇ ਦੇ ਵਾਂਗੂ ਜਾਂਦਾ ਚੱਲ ਗੋਰੀਏ
ਨੀ ਲੈ ਦੈਣ ਗੱਬਰੂ ਦਾ ਨਾਂ
ਅਸਲੇ ਦੇ ਵਾਂਗੂ ਜਾਂਦਾ ਚੱਲ ਗੋਰੀਏ
ਨੀ ਲੈ ਦੈਣ ਗੱਬਰੂ ਦਾ ਨਾਂ, ਹਾਏ ਨੀ ਮੈ ਕਹਾ ਗੱਬਰੂ ਦਾ ਨਾਂ
ਓਹ ਕਾਰਾਂ ਭਰੀਆਂ ਨੇ ਹਥਿਆਰਾਂ ਨਾਲ ਨੀ
ਜੇਲਾਂ ਭਰੀਆਂ ਨੇ ਸਾਡੇ ਯਾਰਾਂ ਨਾਲ ਨੀ
ਤੇਰੇ ਨਾਲ ਗੱਬਰੂ ਦਾ ਦਿਲ ਰਲਿਆ
ਮੁਡੋ ਲਗਦੀ ਆ ਸਰਕਾਰਾਂ ਨਾਲ ਨੀ
ਤੇਰੇ ਸ਼ਹਿਰੋਂ ਸਾਡੇ ਪਿੰਡ ਜਾਂਦੇ ਰਾਹ ਅੜੀਏ ਨੀ
ਉਨ੍ਹਾਂ ਰਾਹਾਂ ਵਿੱਚ ਕਦੇ ਮਿਲ ਜਾ ,ਅੜੀਏ
ਸ਼ਹਿਰੋਂ ਸਾਡੇ ਪਿੰਡ ਜਾਂਦੇ ਰਾਹ ਅੜੀਏ ਨੀ
ਉਨ੍ਹਾਂ ਰਾਹਾਂ ਵਿੱਚ ਕਦੇ ਮਿਲ ਜਾ ਅੜੀਏ
ਨੀ ਤੂੰ ਜ਼ੁਲਫਾਂ ਦੀ ਕਰਦੀ ਰਹੀਂ
ਚੰਨੀ ਨੱਟਾਂ ਕਰੁ ਰਫਲਾਂ ਦੀ ਛਾਂ
ਓਹ ਅਸਲੇ ਦੇ ਵਾਂਗੂ ਜਾਂਦਾ ਚੱਲ ਗੋਰੀਏ
ਨੀ ਲੈ ਦੈਣ ਗੱਬਰੂ ਦਾ ਨਾਂ
ਅਸਲੇ ਦੇ ਵਾਂਗੂ ਜਾਂਦਾ ਚੱਲ ਗੋਰੀਏ
ਨੀ ਲੈ ਦੈਣ ਗੱਬਰੂ ਦਾ ਨਾਂ
ਹਾਏ ਨੀ ਮੈ ਕਹਾ ਗੱਬਰੂ ਦਾ ਨਾਂ
Lyrics copyright : legal lyrics licensed by Lyricfind.
No unauthorized reproduction of lyric.
Writers: Charnveer Natt, Gurminder Kajla, Nicolas Marlon Stange, Sukhman Sodhi
Copyright: Sony/ATV Music Publishing LLC

Comments for CREDENTIALS lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cross
2| symbol to the right of the suitcase
3| symbol to the left of the smiley
grid grid grid
grid grid grid
grid grid grid