song lyrics / Shivjot / Risk lyrics  | FRen Français

Risk lyrics

Performers ShivjotGulrez Akhtar

Risk song lyrics by Shivjot official

Risk is a song in Panjabi

ਸ਼ਿਵਜੋਤ
Mista Baaz
ਖੁਸ਼ ਦਿਲੀ ਦਾ ਸ੍ਵੈਗ ਬਿੱਲੋ!

ਸੋਫੀ ਤੇਰੇ ਮੂੰਹ ਚੋਂ ਨਾ ਜ਼ਬਾਨ ਨਿਕਲੇ
ਐਵੇ ਖਾਨ ਨੂ ਕ੍ਯੂਂ ਪੈਨੇ ਜੱਟੀਏ
ਵੇ ਸੋਫੀ ਤੇਰੇ ਮੂੰਹ ਚੋਂ ਨਾ ਜ਼ਬਾਨ ਨਿਕਲੇ
ਐਵੇ ਖਾਨ ਨੂ ਕ੍ਯੂਂ ਪੈਨੇ ਜੱਟੀਏ
ਦਾਰੂ ਬਿਨਾ ਦੱਸ ਕੇੜਾ ਜਾਨ ਨਿਕਲੇ
Risk ਕਾਹਤੋਂ ਲੈਣਾ ਜੱਟੀਏ
ਵੇ ਤੇਰੀ ਦਾਰੂ ਬਿਨਾ ਦੱਸ ਕੇੜਾ ਜਾਨ ਨਿਕਲੇ
Risk ਕਾਹਤੋਂ ਲੈਣਾ ਜੱਟੀਏ
ਮਿਹਫੀਲਾਂ ਤੇ ਜਾਕੇ ਨਾ ਤੂ ਫੋਨ ਚਕਦਾਵੇ ਮੈਨੂ ਵਿਹਿਮ ਹੁੰਦੇ ਆ
ਹੋ ਪੁਛ੍ਹ ਲੈਂਦੀ ਹਾਲ ਚਾਲ ਦਿਨੇ ਗੋਰੀਏ
ਨੀ ਆਥਣ ਵੇਲੇ ਤਾ ਜੱਟ ਕਾਇਮ ਹੁੰਦੇ ਆ
ਨੀ ਸੱਤ ਵਜੇ ਬਾਦ ਯਾਰ ਕਾਇਮ ਹੁੰਦੇ ਆ
ਹੋ ਕੋਠੇ ਉੱਤੇ ਚਢ ਲਲਕਾਰੇ ਮਾਰਦੇ
ਦੱਸ ਹੋਰ ਕੇੜੀ ਹਰ੍ਕ਼ਤ ਕੀਤੀ ਸੀ
ਵੇ ਤੋ ਆਪ ਹੇ ਪੇਯਾ ਕੇ ਕਿਹੰਦੇ set ਹੋ ਗਯਾ
Set ਹੋਣ ਨੂ ਤਾਂ ਮਿਤਰਾਂ ਨੇ ਪੀਤੀ ਸੀ
ਨੀ set ਹੋਣ ਨੂ ਤਾਂ ਪੀਤੀ ਸੀ
ਹੋ ਚਿੱਟ ਕਰੇ ਚਾਡ਼ ਦਾਨ ਕਟਪਾ ਮਖਣਾ
ਏਹੀ ਹਾਲ ਰਿਹਨਾ ਜੱਟੀਏ
ਦਾਰੂ ਬਿਨਾ ਦੱਸ ਕੇੜਾ ਜਾਨ ਨਿਕਲੇ
Risk ਕਾਹਤੋਂ ਲੈਣਾ ਜੱਟੀਏ
ਦਾਰੂ ਬਿਨਾ ਦੱਸ ਕੇੜਾ ਜਾਨ ਨਿਕਲੇ
ਹਾ Risk ਕਾਹਤੋਂ ਲੈਣਾ ਜੱਟੀਏ

ਹੋ ਜਦੋਂ ਨਵੇ ਨਵੇ ਮਿਲੇ ਸੀ
ਵੇ ਓਹ੍ਦੋਂ ਵੀ ਤਾਂ ਹਰ ਗੱਲ ਮੰਦਾ ਹੀ ਸੀ

ਸੂਹੇ ਸੂਹੇ ਸੀ ਅੰਗੂਰ ਜੇੜੇ ਹੋਏ ਕੁਰਬਾਨ ਨੀ
ਸਵਾਦ ਲੈਕੇ ਵੇਖਣਾ ਤਾਂ ਬੰਦਾ ਹੀ ਸੀ
ਨੀ ਪੇਗ ਲਾਕੇ ਵੇਖਣਾ ਤਾਂ ਬੰਦਾ ਹੀ ਸੀ

ਮੈਂ ਤੇਰੇ ਪਿਛਹੇ ਰਾਤੀ online ਰਿਹਨੀ ਆਂ
ਓਹ੍ਦੋਂ ਦਾਰੂ dot com ਸਾਡੀ ਖੁਲੀ ਹੁੰਦੀ ਆ
ਵੇ ਨਿੱਤ ਹੀ class ਤੇਰੀ ਲਵਾਂ ਰਾਤ ਨੂ
ਨੀ ਤਕਦੇ ਨੂ ਮਿਤਰਾਂ ਨੂ ਭੁੱਲੀ ਹੁੰਦੀ ਆ
ਨੀ ਸਾਰੀ ਗੱਲ ਬਾਤ ਸਾਣੂ ਭੁੱਲੀ ਹੁੰਦੀ ਆ

ਸਮਝਾ ਕੇ ਸ਼ਿਵਜੋਤ ਮੈਂ ਤਾਂ ਥਕ ਹਾਰ ਗਯੀ
Chill ਮਾਰ ਛਡ ਖੈੜਾ ਜੱਟੀਏ
ਦਾਰੂ ਬਿਨਾ ਦੱਸ ਕੇੜਾ ਜਾਨ ਨਿਕਲੇ
Risk ਕਾਹਤੋਂ ਲੈਣਾ ਜੱਟੀਏ
ਵੇ ਤੇਰੀ ਦਾਰੂ ਬਿਨਾ ਦੱਸ ਕੇੜਾ ਜਾਨ ਨਿਕਲੇ
Risk ਕਾਹਤੋਂ ਲੈਣਾ ਜੱਟੀਏ

Mista Baaz

Tension ਨੀ ਲੈਣੀ ਭਾਭੀਏ
ਰੋਟੀ ਜੋ ਦੇਓਗੇ ਜਦੋਂ ਖਾ ਲੈਣਗੇ
ਮੁੱਕ ਗੈਯਾ ਜਦੋਂ ਬੋਤਲਾ
ਹੋਕੇ ਜਮਾ ਓਕੇ ਘਰੇ ਆ ਲੈਣਗੇ

ਵੈਸੇ 4 ਪੇਗ ਲਾਕੇ ਰੰਗੀਨ ਜਿਹਾ
ਸਾਰਾ ਜ਼ਮਾਨਾ ਹੋ ਜਾਂਦਾ ਏ
ਸੋਚੇਆ ਸੀ ਦਾਰੂ ਅੱਸੀ ਛਡ ਦੇਣੀ ਆ
ਨਿੱਤ ਕੋਯੀ ਪੀਣ ਦਾ ਬਹਾਨਾ ਹੋ ਜਾਂਦਾ ਏ

ਕਿਹਦੀ ਤਾ ਤੇਰੇ ਚ ਤੇਰੇ ਪੇਗ ਬੋਲਦੇ
ਮੈਂ ਤੰਗ ਆਯੀ ਹੋਯੀ ਆਂ

ਹੋ ਜੱਟਾਂ ਦੇ ਸ਼ੂਗਲ ਸ਼ੇਕ ਲਾਕੇ ਕਰ ਲਯਿਦਾ
Fun ਯਾਰਿਯਾਨ ਲਯੀ ਵਖਰੀ ਹੀ ਥਾ
ਨੀ ਯਾਰਾਂ ਲਯੀ ਏ ਵਖਰੀ ਹੀ ਥਾ

ਮੇਰੀ ਤਾ ਤਾਰੀਫ ਤੇਤੋਂ ਹੁੰਦੀ ਨਾ ਕਦੇ
ਨੀ ਠੰਡ ਵਿਚ ਤੁਵੀ ਲੱਗੇ ਰਉਂ ਵਰਗੀ
ਹੁੰਨ ਮਸਕੇ ਜੇ ਲੌਂ ਦੀ ਤਾਂ ਲਦ ਕੋਯੀ ਨਾ
ਨੀ ਖਾ ਖਾ ਹੋਯੀ ਪਯੀ ਏਂ drum ਵਰਗੀ
ਨੀ ਗੋਲਮੋਲ ਲਗੇ ਬਾਹਲੀ cute ਮਿਠੀਏ

ਕਾਲੇ ਟਿਪ੍ਸੀ ਨੂ whisky ਦੀ booze ਲਗਦੀ
ਏ ਤਾਂ ਕੁਸ਼ਿਯਾਨ ਦੇ ਗੇਹਨਾ ਜੱਟੀਏ

ਦਾਰੂ ਬਿਨਾ ਦੱਸ ਕੇੜਾ ਜਾਨ ਨਿਕਲੇ
Risk ਕਾਹਤੋਂ ਲੈਣਾ ਜੱਟੀਏ
ਵੇ ਤੇਰੀ ਦਾਰੂ ਬਿਨਾ ਦੱਸ ਕੇੜਾ ਜਾਨ ਨਿਕਲੇ
Risk ਕਾਹਤੋਂ ਲੈਣਾ ਜੱਟੀਏ
Lyrics copyright : legal lyrics licensed by Lyricfind.
No unauthorized reproduction of lyric.

Comments for Risk lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the clock
2| symbol to the right of the cross
3| symbol at the top of the heart
grid grid grid
grid grid grid
grid grid grid