song lyrics / Shivjot / Top Notch lyrics  | FRen Français

Top Notch lyrics

Performers ShivjotGurlez Akhtar

Top Notch song lyrics by Shivjot official

Top Notch is a song in Panjabi

ਹੋ ਜੱਟੀ ਮਿਲੀ 14’ਵੀ ਦੇ ਚੰਦ ਵਰਗੀ
ਲਗਦੀ ਏ ਕਨਕਾ ਦੇ ਰੰਗ ਵਰਗੀ
ਪਤਾ ਹੀ ਨੀ ਕਿਹੜੇ ਵੇਲੇ ਡੰਗ ਜਾਂਦੀ ਏ
ਫਨੀਅਰ ਨਾਗ ਦੇ ਓ ਡੰਗ ਵਰਗੀ

ਵੇ ਮੇਰੇ ਲਯੀ ਮੋੜਾ ਤੇ ਖੜ੍ਹ ਦਾ
ਲੜਾਈਆਂ ਲੜ ਦਾ ਤੇ ਅਥਰਾ ਸੁਬਾਹ ਹੋ ਗਯਾ

Top ਦਾ ਸ਼ੌਕੀਨ ਸੋਹਣੀਏ ਨੀ ਤੇਰੇ ਤੇ ਫਿਦਾ ਹੋ ਗਯਾ
ਓਏ Top Notch ਜੱਟ ਬਲੀਏ ਨੀ ਤੇਰੇ ਤੇ ਤੇ

ਹੋ ਮੇਰੀ tik-tok, tik-tok heel ਕਰਦੀ
ਮੁੰਡੇਯਾ ਨੇ ਦਿਲ’ਆਂ ਨੂ appeal ਕਰਦੀ
ਵੇ ਜੋ ਵੀ ਮੇਰੇ ਬਾਰੇ ਤੂ ਰਿਹਨਾ ਸੋਚਦਾ
ਵੇ ਤੇਰੇ ਬਾਰੇ ਮੈਂ ਵੀ ਓਹੀ feel ਕਰਦੀ
ਹਾਂ ਤੇਰੇ ਬਾਰੇ ਮੈਂ ਵੀ ਓਹੀ feel ਕਰਦੀ

ਕਮ ਕਮ
ਹੋ ਕਮ ਪੂਰਾ high ਐ ਨੀ ਜੱਟ ਦੀ ਚੜ੍ਹਾਈ ਐ
ਸਿੱਕ ਡੋਲੇ ਖਾਕੇ ਗੱਡੀ line ਉੱਤੇ ਆਯੀ ਐ
ਜੋਡ਼ੀ ਸਾਡੀ ਕੈਮ ਸਚੇ ਰੱਬ ਨੇ ਬਣਯੀ ਐ
ਮਾਨ ਵਾਲੀ ਗਲ ਆ ਤੂ ਸਾਡੇ ਹਿੱਸੇ ਆਯੀ ਐ

ਵੇ mummy ਸੀ ਜਵਾਈ ਲਭਦੀ ਮੈਂ ਕਿਥੋਂ ਦੱਬਦੀ
ਉਲਾਂਬਾ ਮੈਂਥੋਂ ਲਾ ਹੋ ਗਯਾ

Top ਦਾ ਸ਼ੌਕੀਨ ਸੋਹਣੀਏ ਨੀ ਤੇਰੇ ਤੇ ਫਿਦਾ ਹੋ ਗਯਾ
ਓਏ Top Notch ਜੱਟ ਬਲੀਏ ਨੀ ਤੇਰੇ ਤੇ ਤੇ

ਹੋ ਮੈਂ study day track ਉੱਤੋਂ line ਲਗ ਪਯੀ
ਤੇਰੇ ਵੇ comment ਕਿਥੋਂ ਸਹਿਣ ਲਗ ਪਯੀ
ਸੀ biotech ਵਾਲੀਆਂ ਕਿਤਾਬਾਂ ਪੜ੍ਹਦੀ
ਮੈਂ ਚੋਰੀ ਚੋਰੀ ਨਾਮ ਤੇਰਾ ਲੈਣ ਲਗ ਪਯੀ
ਵੇ Shivjot Shivjot ਕਿਹਨ ਲੱਗ ਪਯੀ

ਹੋ ਸਾਰੀ ਰਾਤ ਮਿਤਰਾਂ ਨੇ ਮਿਹਫੀਲ ਸਜਾਈ ਐ
Lockdown ਵਿਚ ਦਾਰੂ ਘਰ ਦੀ ਬਣਾਈ ਐ
ਤੂ ਮੇਰੇ ਯਾਰਾਂ ਬੇਲੀ ‘ਆਂ ਦੀ ਬਣੀ ਪ੍ਰਜਾਈ ਐ
ਤੇਰੇ ਨਾਲ ਲੱਕੀਆਂ ਦੀ party ਮਨਾਈ ਐ

ਸੀ ਮੇਰੇ ਤੋਂ ਇਸ਼੍ਕ਼ ਸਿਖ੍ਦਾ ਤੂ ਗਾਨੇ ਲਿਖਦਾ
ਤੇ ਮੇਰੇ ਲਯੀ ਹੀ ਗਾ ਹੋ ਗਯਾ
ਹਾਂ ਅੱਤ ਦਾ ਸ਼ੌਕੀਨ ਕੁੜੀਆਂ
ਨੀ ਮੇਰੇ ਤੇ ਫਿਦਾ ਹੋ ਗਯਾ

ਓਏ Top Notch ਜੱਟ ਬਲੀਏ ਨੀ ਤੇਰੇ ਤੇ ਫਿਦਾ

ਹੋ ਜੱਟੀ junk food ਤੋਂ ਗੁੱਰੇਜ਼ ਕਰਦੀ
Natural beauty ਦਾ craze ਕਰਦੀ
ਮੈਂ ਸ਼ਹਿਰ ਚ ਕਰਾਈ ਪਯੀ ਆ ਅੱਤ ਸੋਹਣੇਯਾ
ਵੇ ਗੀਤਾਂ ਵਿਚ ਜਿਵੇਂ Gurlez ਕਰਦੀ
ਵੇ ਤਾਈਓਂ ਰਿਹੰਦੀ ਦੁਨਿਯਾ ਪਰਹੇਜ ਕਰਦੀ

ਹੋ ਹੋ.. ਗੱਬਰੂ ਵੀ ਪੱਤੇ ਹੋਏ ਖਰੂਦ ਵਰਗਾ
ਨੀ ਫੁੱਲ ਆ spark ਬਰੂਦ ਵਰਗਾ
Unique piece ਤੇਰੇ ਆਲਾ ਜੱਟ ਬਲੀਏ
ਨੀ ਲਖਾਂ ਵਿਚੋਂ ਇਕ ਦੇ ਵਜੂਦ ਵਰਗਾ

ਸੀ ਮੇਰੇ ਬਾਰੇ ਪੁੱਠਾ ਬੋਲਦੇ ਤੂ ਸਿਰ ਖੋਲਤੇ
ਤੇ ਨਾਲਿ ਠਾ ਠਾ ਹੋ ਗਯਾ

ਹਾ Top Notch ਜੱਟ ਕੁੜੀਓ ਨੀ ਮੇਰੇ ਤੇ ਫਿਦਾ ਹੋ ਗਯਾ
ਹਾਂ top ਦਾ ਸ਼ੌਕ਼ੀਨ ਕੁੜੀਓ ਨੀ ਮੇਰੇ ਤੇ ਫਿਦਾ..
Lyrics copyright : legal lyrics licensed by Lyricfind.
No unauthorized reproduction of lyric.

Comments for Top Notch lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of magnifying glass
2| symbol at the top of the cloud
3| symbol at the bottom of the padlock
grid grid grid
grid grid grid
grid grid grid