song lyrics / Shibani Kashyap / Pussy Cat lyrics  | FRen Français

Pussy Cat lyrics

Performers Shibani KashyapRahul Seth

Pussy Cat song lyrics by Shibani Kashyap official

Pussy Cat is a song in Panjabi

Love can send you up my way, sexy as they say
But I keep walking around being the queen, oh yeah, I make you sway
ਮੇਰੇ face ਦੇ ਅੱਗੇ ਚਾਂਦ ਮੇਰੀ piracy ਲੱਗਦਾ ਹੈ
ਹਰ ਨਖਰਾ ਮੇਰਾ ਖਰੀ ਖਰੀ currency ਲੱਗਦਾ ਹੈ
ਮੇਰੇ face ਦੇ ਅੱਗੇ ਚਾਂਦ ਮੇਰੀ piracy ਲੱਗਦਾ ਹੈ
ਹਰ ਨਖਰਾ ਮੇਰਾ ਖਰੀ ਖਰੀ currency ਲੱਗਦਾ ਹੈ
ਮੇਰੇ ਅੱਖਾਂ ਦੇ ਦਰਿਆ ਵਿੱਚ ਦਿਲ ਸਭ ਦਾ ਡੁੱਬਦਾ ਹੈ
ਮੇਰੇ cat walk ਦੇ ਉੱਪਰ ਹਰ ਮੁੰਡਾ ਮਰਦਾ ਹੈ
Pussy cat pussy cat ਮੈਂ ਹਾਂ naughty pussy cat
Pussy cat pussy cat ਮੈਂ ਹਾਂ naughty pussy cat
Pussy cat pussy cat ਤੇਰੇ love ਵਿੱਚ ਹੋਇਆ ਦਿਲ rat
Pussy cat pussy cat ਹਦ ਕਰ ਦੇ ਮੈਨੂੰ set
Pussy cat pussy cat, pussy cat pussy cat

ਓ ਕੁੜੀ ਨਖਰੇ ਤੇਰੇ ਬਡੇ ਘੈਂਟ ਘੈਂਟ
ਮੇਰੇ ਦਿਲ ਵਿੱਚ ਲੱਗੇ current ਸ਼ੈਂਟ
ਤੇਰੇ ਅੱਖਾਂ ਤੋਂ ਨਸ਼ਾ ਝਲਕੇ
There is lots of ਮਸਤੀ, who said
Wanna love you, hold you, squeeze you, kiss you
Wanna drink you up, start boozing
Don't care about this, don't care about that
'Cause you're my naughty pussy cat
ਕਹਿੰਦੇ ਨੇ boy ਸਾਰੇ party ਦੀ ਸ਼ਾਨ ਮੈਂ
ਕਹਿੰਦੇ ਨੇ boy ਸਾਰੇ party ਦੀ ਸ਼ਾਨ ਮੈਂ
ਸਭ ਮੇਰੇ love ਦੇ ਮਾਰੇ ਹਾਏ ਸਭਕੀ ਹਾਏ ਜਾਨ ਮੈਂ
Ring diamond ਵਾਲੀ ਦੇਕੇ ਕੋਈ propose ਕਰਦਾ ਹੈ
Date ਤੇ ਲੈ ਜਾਣ ਦੀ try ਕੋਈ ਰੋਜ਼ ਕਰਦਾ ਹੈ
ਮੇਰੇ ਅੱਖਾਂ ਦੇ ਦਰਿਆ ਵਿੱਚ ਦਿਲ ਸਭ ਦਾ ਡੁੱਬਦਾ ਹੈ
ਮੇਰੇ cat walk ਦੇ ਉੱਪਰ ਹਰ ਮੁੰਡਾ ਮਰਦਾ ਹੈ
Pussy cat pussy cat ਮੈਂ ਹਾਂ naughty pussy cat
Pussy cat pussy cat ਮੈਂ ਹਾਂ naughty pussy cat
Pussy cat pussy cat ਤੇਰੇ love ਵਿੱਚ ਹੋਇਆ ਦਿਲ rat
Pussy cat pussy cat ਹਦ ਕਰ ਦੇ ਮੈਨੂੰ set
Pussy cat pussy cat, pussy cat pussy cat

Don't play with me, yeah, baby
The way give it away, give it away, shake your boom-boom
My heart just keeps going crazy
I kinda like you, girl, the way you trip and swirl
Keep it going, keep it going, go crazy
Give it away, give it away, shake your boom-boom-boom
You're so freaking, freaking, freaking amazing

ਚੂਮ ਦੇ ਨਜ਼ਰ ਮੈਨੂੰ ਇੰਨੀ ਹਾਂ sweet ਮੈ
The stylish swag, that's my space, my craze
ਚੂਮ ਦੇ ਨਜ਼ਰ ਮੈਨੂੰ ਇੰਨੀ ਹਾਂ sweet ਮੈ
ਜੰਨਤ ਦੀ ਪਰੀਆਂ ਨੂੰ ਵੀ ਕਰਦੀ ਹਾਂ beat ਮੈ
ਮੇਰੇ bomb figure ਦੀ heat ਕੋਈ ਸਾਹਾਂ ਵਿੱਚ ਭਰਦਾ ਹੈ
ਮੇਰੇ ਨਾਮ ਦਾ tattoo ਲੈਕੇ ਦਿਲ ਕੋਈ offer ਕਰਦਾ ਹੈ
ਮੇਰੇ ਅੱਖਾਂ ਦੇ ਦਰਿਆ ਵਿੱਚ ਦਿਲ ਸਭ ਦਾ ਡੁੱਬਦਾ ਹੈ
ਮੇਰੇ cat walk ਦੇ ਉੱਪਰ ਹਰ ਮੁੰਡਾ ਮਰਦਾ ਹੈ
Pussy cat pussy cat ਮੈਂ ਹਾਂ naughty pussy cat
Pussy cat pussy cat ਮੈਂ ਹਾਂ naughty pussy cat
Pussy cat pussy cat ਤੇਰੇ love ਵਿੱਚ ਹੋਇਆ ਦਿਲ rat
Pussy cat pussy cat ਹਦ ਕਰ ਦੇ ਮੈਨੂੰ set
Hear me out, make a way
No more time for shitty takeaway
The stylish swag, that's my space, my craze
Pussy cat pussy cat, pussy cat pussy cat
Lyrics copyright : legal lyrics licensed by Lyricfind.
No unauthorized reproduction of lyric.
Writers: MANTHAN VEERPAL, VIJAY VERMA
Copyright: Raleigh Music Publishing LLC

Comments for Pussy Cat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the suitcase
2| symbol at the bottom of the bulb
3| symbol to the right of the house
grid grid grid
grid grid grid
grid grid grid