song lyrics / Shibani Kashyap / Lakk Shake lyrics  | FRen Français

Lakk Shake lyrics

Performers Shibani KashyapVeen Ranjha

Lakk Shake song lyrics by Shibani Kashyap official

Lakk Shake is a song in Panjabi

ਹਸਨਾ ਕਮਾਲ ਤੇਰਾ ਨਚਨਾ ਕਮਾਲ ਹੈ
ਗੋਰੇ ਗੋਰੇ ਮੁਖੜੇ ਪੇ ਕਾਲੇ ਕਾਲੇ ਬਾਲ ਹੈ
ਹਸਨਾ ਕਮਾਲ ਤੇਰਾ ਨਚਨਾ ਕਮਾਲ ਹੈ
ਗੋਰੇ ਗੋਰੇ ਮੁਖੜੇ ਪੇ ਕਾਲੇ ਕਾਲੇ
ਓ ਕਰੇ ਨਜ਼ਰੋ ਸੇ ਤੂ ਤੋ ਹੇਰਾ ਫੇਰੀਆਂ
ਨਜ਼ਰੋ ਸੇ ਤੂ ਤੋ ਹੇਰਾ ਫੇਰੀਆਂ
ਨੀ ਜਦੋ ਲੱਕ ਸ਼ੇਕ ਕਰਦੀ
ਓ ਸ਼ੇਕ ਕਰਦੀ ਤੇ ਆਉਂਦੀਆਂ ਹਨੇਰੀਆਂ
ਨੀ ਜਦੋ ਲੱਕ ਸ਼ੇਕ ਕਰਦੀ
ਓ ਸ਼ੇਕ ਕਰਦੀ ਤੇ ਆਉਂਦੀਆਂ ਹਨੇਰੀਆਂ
ਨੀ ਜਦੋ ਲੱਕ ਸ਼ੇਕ ਕਰਦੀ
ਓ ਸ਼ੇਕ ਕਰਦੀ ਤੇ ਆਉਂਦੀਆਂ ਹਨੇਰੀਆਂ
ਨੀ ਜਦੋ ਲੱਕ ਸ਼ੇਕ ਕਰਦੀ
ਓ ਸ਼ੇਕ ਕਰਦੀ ਤੇ ਆਉਂਦੀਆਂ ਹਨੇਰੀਆਂ ਨੀ

ਏਕ ਦੋ ਨਾ ਤੀਨ ਲੜਕੇ ਮਰਤੇ ਹਜ਼ਾਰ ਵੀ
ਅੱਗ ਲਗ ਜਾਏ ਜਬ ਮੈਂ ਨਿਕਲੂ ਬਜ਼ਾਰ ਵੇ
ਅੱਗ ਲਗ ਜਾਏ ਜਬ ਮੈਂ ਨਿਕਲੂ ਬੇਜ਼ਾਰ ਵੇ
ਏਕ ਦੋ ਨਾ ਤੀਨ ਲੜਕੇ ਮਰਤੇ ਹਜ਼ਾਰ ਵੀ
ਅੱਗ ਲਗ ਜਾਏ ਜਬ ਮੈਂ ਨਿਕਲੂ ਬਜ਼ਾਰ ਵੇ
ਸਾਰੇ ਚੋਰੀ ਚੋਰੀ ਖਿਂਚੇ ਫੋਟੋ ਮੇਰੀਆਂ
ਚੋਰੀ ਚੋਰੀ ਖਿਂਚੇ ਫੋਟੋ ਮੇਰੀਆਂ

ਮੈਂ ਜਦੋ ਲੱਕ ਸ਼ੇਕ ਕਰਦੀ
ਓ ਸ਼ੇਕ ਕਰਦੀ ਤੇ ਆਉਂਦੀਆਂ ਹਨੇਰੀਆਂ ਨੀ
ਮੈਂ ਜਦੋ ਲੱਕ ਸ਼ੇਕ ਕਰਦੀ
ਓ ਸ਼ੇਕ ਕਰਦੀ ਤੇ ਆਉਂਦੀਆਂ ਹਨੇਰੀਆਂ ਨੀ
ਮੈਂ ਜਦੋ ਲੱਕ

ਸਾਂਭ ਕੇ ਤੂੰ ਤੈਨੂ ਰਖ ਲੱਗੀ ਜਾਵੇ ਕਾਇਮ ਨੀ
ਆਪਣੀ ਬਣਾਉਣਾ ਸਾਰੇ ਕਰਦੇ plan ਨੀ
ਆਪਣੀ ਬਣਾਉਣਾ ਸਾਰੇ ਕਰਦੇ plan ਨੀ
ਸਾਂਭ ਕੇ ਤੂੰ ਤੈਨੂ ਰਖ ਲੱਗੀ ਜਾਵੇ ਕਾਇਮ ਨੀ
ਆਪਣੀ ਬਣਾਉਣਾ ਸਾਰੇ ਕਰਦੇ plan
ਮੰਨ ਵੀਨ ਰਾਂਝਾ ਆਖੇ ਤੈਨੂ ਜਿਹੜੀਆਂ
ਵੀਨ ਰਾਂਝਾ ਆਖੇ ਤੈਨੂ ਜਿਹੜੀਆਂ
ਨੀ ਜਦੋ ਲੱਕ ਸ਼ੇਕ ਕਰਦੀ
ਓ ਸ਼ੇਕ ਕਰਦੀ ਤੇ ਆਉਂਦੀਆਂ ਹਨੇਰੀਆਂ
ਨੀ ਜਦੋ ਲੱਕ ਸ਼ੇਕ ਕਰਦੀ
ਓ ਸ਼ੇਕ ਕਰਦੀ ਤੇ ਆਉਂਦੀਆਂ ਹਨੇਰੀਆਂ
ਨੀ ਜਦੋ ਲੱਕ
Lyrics copyright : legal lyrics licensed by Lyricfind.
No unauthorized reproduction of lyric.
Writers: KP MUSIC, VEEN RANJHA
Copyright: Royalty Network

Comments for Lakk Shake lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cross
2| symbol at the top of the helmet
3| symbol to the left of the calculator
grid grid grid
grid grid grid
grid grid grid