song lyrics / Sharry Mann / Hostel lyrics  | FRen Français

Hostel lyrics

Performer Sharry Mann

Hostel song lyrics by Sharry Mann official

Hostel is a song in Panjabi

ਮੈਨੂ ਇੱਕ ਦਿਨ ਦੇ ਲਈ
ਮੈਨੂ ਇੱਕ ਦਿਨ ਦੇ ਲਈ
ਜਿਥੇ ਚਰਚਾ ਸੀ ਕਿੱਤੇ ਯਾਰਾਂ ਵਾਲੀ ਟਾਹਣੀ ਦਾ
ਜਿਥੇ ਖਾਬ ਸਜਾਯਾ ਮੈਂ ਸੀ ਮੇਰੀ ਰਾਣੀ ਦਾ
ਜਿਥੇ ਚਰਚਾ ਸੀ ਕਿੱਤੇ ਯਾਰਾਂ ਵਾਲੀ ਟਾਹਣੀ ਦਾ
ਜਿਥੇ ਖਾਬ ਸਜਾਇਆ ਮੈਂ ਸੀ ਮੇਰੀ ਰਾਣੀ ਦਾ
ਜਿਥੇ ਹੱਸੇ ਖੇਡੇ ਜਿਥੇ ਹੱਸੇ ਖੇਡੇ
ਕਦੇ ਕਦੇ ਅਸੀ ਲੜਦੇ ਸੀ
ਮੈਂ ਫੇਰ ਦੋਬਾਰਾ ਓਹੀ ਜ਼ਿੰਦਗੀ ਜੀਨੀ ਏ
ਮੈਨੂ ਇੱਕ ਦਿਨ ਦੇ ਲਈ ..
ਮੈਨੂ ਇੱਕ ਦਿਨ ਦੇ ਲਈ
ਹੋਸਟਲ ਵਾਲਾ ਕਮਰਾ ਦੇ ਡੇਯੋ ਜੀ
ਮੈਂ ਰਲ ਯਾਰਾਂ ਨਾਲ ਓਥੇ ਦਾਰੂ ਪੀਣੀ ਏ
ਮੈਨੂ ਇੱਕ ਦਿਨ ਦੇ ਲਈ
ਹੋਸਟਲ ਵਾਲਾ ਕਮਰਾ ਦੇ ਡੇਯੋ ਜੀ
ਮੈਂ ਰਲ ਯਾਰਾਂ ਨਾਲ ਓਥੇ ਦਾਰੂ ਪੀਣੀ ਏ
ਦਾਰੂ ਪੀਣੀ ਏ ਦਾਰੂ ਪੀਣੀ ਏ
ਦਾਰੂ ਪੀਣੀ ਏ ਦਾਰੂ ਪੀਣੀ ਏ
ਤੂ ਹੋਸਟਲ ਵਾਲੀ ਛੱਤ ਤੇ ਆਵੇਂ ਵਾਲ ਸੁਕੌਣ ਕੁੜੇ
ਤੇਰੇ ਆਲੀ ਆਗਿ ਕਿਹ ਕੇ ਮੈਨੂ ਯਾਰ ਬੁਲੌਂ ਕੁੜੇ
ਤੂ ਹੋਸਟਲ ਵਾਲੀ ਛੱਤ ਤੇ ਆਵੇਂ ਵਾਲ ਸੁਕੌਣ ਕੁੜੇ
ਤੇਰੇ ਆਲੀ ਆਗਿ ਕਿਹ ਕੇ ਮੈਨੂ ਯਾਰ ਬੁਲੌਂ ਕੁੜੇ
ਤੂ ਚਡ ਕੇ ਆਜਾ ਤੂ ਚਡ ਕੇ ਆਜਾ
ਸਿਡ੍ਨੀ ਵਿਚ ਤੇਰਾ ਕਿ ਰਖੇਯਾ
ਮੈਂ ਦੇਣਾ ਗੇਹਦਾ ਹਥ ਫਡ ਕੇ ਤੇਰੀ ਵੀਣੀ ਦਾ..
ਮੈਨੂ ਇੱਕ ਦਿਨ ਦੇ ਲਈ ..
ਮੈਨੂ ਇੱਕ ਦਿਨ ਦੇ ਲਈ
ਹੋਸਟਲ ਵਾਲਾ ਕਮਰਾ ਦੇ ਡੇਯੋ ਜੀ
ਮੈਂ ਰਲ ਯਾਰਾਂ ਨਾਲ ਓਥੇ ਦਾਰੂ ਪੀਣੀ ਏ
ਮੈਨੂ ਇੱਕ ਦਿਨ ਦੇ ਲਈ
ਹੋਸਟਲ ਵਾਲਾ ਕਮਰਾ ਦੇ ਡੇਯੋ ਜੀ
ਮੈਂ ਰਲ ਯਾਰਾਂ ਨਾਲ ਓਥੇ ਦਾਰੂ ਪੀਣੀ ਏ
ਮੈਨੂ ਇੱਕ ਦਿਨ ਦੇ ਲਈ ..

Mista Baaz!

ਦਾਰੂ ਪੀਣੀ ਏ ਦਾਰੂ ਪੀਣੀ ਏ
ਦਾਰੂ ਪੀਣੀ ਏ ਦਾਰੂ ਪੀਣੀ ਏ

ਬਡਾ ਚੇਤੇ ਔਣਾ ਕਮਰਾ beer ਬਾਰ ਦੇ ਵਰਗਾ ਸੀ
ਸੀ ਬਡਾ ਬੇਫਿਕ੍ਰਾ ਵੈਲੀ ਯਾਰ ਬ੍ਰਾੜ ਦੇ ਵਰਗਾ ਸੀ
ਬਡਾ ਚੇਤੇ ਔਣਾ ਕਮਰਾ beer ਬਾਰ ਦੇ ਵਰਗਾ ਸੀ
ਸੀ ਬਡਾ ਬੇਫਿਕ੍ਰਾ ਵੈਲੀ ਯਾਰ ਬ੍ਰਾੜ ਦੇ ਵਰਗਾ ਸੀ
ਫਡ ਲੋ ਪੇਟੀ ਪੂਰੀ ਫਡ ਲੋ ਪੇਟੀ ਪੂਰੀ
ਅੱਜ ਬੋਤਲ ਨਾਲ ਸਰ੍ਨਾ ਨਹੀ
ਮੈਂ ਪਾਪਈ ਦਿਲ ਦੀ ਚਾਦਰ ਯਾਰੋ ਸੀਨੀ ਆਏ

ਮੈਨੂ ਇੱਕ ਦਿਨ ਦੇ ਲਈ ..
ਮੈਨੂ ਇੱਕ ਦਿਨ ਦੇ ਲਈ
ਹੋਸਟਲ ਵਾਲਾ ਕਮਰਾ ਦੇ ਡੇਯੋ ਜੀ
ਮੈਂ ਰਲ ਯਾਰਾਂ ਨਾਲ ਓਥੇ ਦਾਰੂ ਪੀਣੀ ਏ
ਮੈਨੂ ਇੱਕ ਦਿਨ ਦੇ ਲਈ
ਹੋਸਟਲ ਵਾਲਾ ਕਮਰਾ ਦੇ ਡੇਯੋ ਜੀ
ਮੈਂ ਰਲ ਯਾਰਾਂ ਨਾਲ ਓਥੇ ਦਾਰੂ ਪੀਣੀ ਏ
ਮੈਨੂ ਇੱਕ ਦਿਨ ਦੇ ਲਈ ..

ਜੱਸੀ ਲੋਹਕੇਯਾ ਯਾਰੀ ਲਗ ਗਯੀ ਏ ਜ਼ਿੰਦਗੀ
ਅਧੀ ਰਿਹ ਗਯੀ ਅਧਿਯੋਨ ਜ਼ਿਆਦਾ ਲੰਗ ਗਯੀ ਏ ਜ਼ਿੰਦਗੀ
ਜੱਸੀ ਲੋਹਕੇਯਾ ਯਾਰੀ ਲਗ ਗਯੀ ਏ ਜ਼ਿੰਦਗੀ
ਅਧੀ ਰਿਹ ਗਯੀ ਅਧਿਯੋਨ ਜ਼ਿਆਦਾ ਲੰਗ ਗਯੀ ਏ ਜ਼ਿੰਦਗੀ
ਯਾਰਾ ਮਾਫ ਕਰੀ ਤੂ ਯਾਰਾ ਮਾਫ ਕਰੀ ਤੂ
ਸੁਪਨੇ ਪੁਰ ਹੋਏ ਨਾ
ਹੁਣ ਮਾਲ ਮਲਾੰਗਾਂ ਵਾਲੀ ਜ਼ਿੰਦਗੀ ਜੀਨੀ ਏ
ਮੈਨੂ ਇੱਕ ਦਿਨ ਦੇ ਲਈ ਮੈਨੂ ਇੱਕ ਦਿਨ ਦੇ ਲਈ ..
ਹੋਸਟਲ ਵਾਲਾ ਕਮਰਾ ਦੇ ਡੇਯੋ ਜੀ
ਮੈਂ ਰਲ ਯਾਰਾਂ ਨਾਲ ਓਥੇ ਦਾਰੂ ਪੀਣੀ ਏ
ਦਾਰੂ ਪੀਣੀ ਏ ਦਾਰੂ ਪੀਣੀ ਏ
ਦਾਰੂ ਪੀਣੀ ਏ ਦਾਰੂ ਪੀਣੀ ਏ
ਮੈਂ ਰਲ ਯਾਰਾਂ ਨਾਲ ਓਥੇ ਦਾਰੂ ਪੀਣੀ ਏ
ਮੈਂ ਰਲ ਯਾਰਾਂ ਨਾਲ ਓਥੇ ਦਾਰੂ ਪੀਣੀ ਏ
ਮੈਨੂ ਇੱਕ ਦਿਨ ਦੇ ਲਈ
Lyrics copyright : legal lyrics licensed by Lyricfind.
No unauthorized reproduction of lyric.
Writers: JASSI LOHKA, MISTA BAAZ
Copyright: Universal Music Publishing Group

Comments for Hostel lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the trash
2| symbol at the bottom of the thumbs up
3| symbol to the right of the television
grid grid grid
grid grid grid
grid grid grid