song lyrics / Savi Kahlon / TERE NAAL PYAAR MAAYE lyrics  | FRen Français

TERE NAAL PYAAR MAAYE lyrics

Performer Savi Kahlon

TERE NAAL PYAAR MAAYE song lyrics by Savi Kahlon official

TERE NAAL PYAAR MAAYE is a song in Panjabi

ਬੇਬੇ ਤੈਨੂੰ ਪਤਾ ਇਹ ਗਾਣਾ ਤੇਰੇ ਲਈ ਆ
ਮੈਨੂੰ ਪਤਾ ਤੂੰ ਮੇਰੇ ਨਾਲ ਗੁੱਸਾ ਗਿਲਾ ਰੱਖਦੀ ਆ
ਬੜਾ ਕੁਛ ਹੁੰਦਾ ਜਿੰਦਗੀ ਚ
I am sorry ਬਾਬੇ ਜੇ ਤੈਨੂੰ ਕਦੇ hurt ਕੀਤਾ

ਉਹ ਲੜਿਆ ਵੀ ਤੇਰੇ ਨਾਲ ਤੇਰੇ ਨਾਲ ਪਿਆਰ ਮਾਏ
ਤੂੰ ਮੇਰਾ ਰੱਬ ਬਣੀ ਤੂੰ ਹੀ ਮੇਰਾ ਯਾਰ ਮਾਏ
ਤੂੰ ਹੀ ਸਭ ਕੁਛ ਐ ਦੁਨੀਆਂ ਬੇਕਾਰ ਮਾਏ
ਤੇਰੇ ਅੱਗੇ ਜਾਵਾ ਏਹੇ ਜ਼ਿੰਦਗੀ ਵੀ ਹਾਰ ਮਾਏ
ਹੁਣ ਨਹੀਓ ਲਾਬੇ ਕੋਈ ਲਿਆ ਆਉਂਦਾ ਹੋਣਾ ਫੇਰ ਹਾਏ
ਕੁੱਤੇ ਬੜੀ ਖਾਦੀ ਤੇਰੀ ਚੱਪਲਾਂ ਮੇਹਰ ਹਾਏ
ਕਾਸ਼ ਫੇਰ ਮੁੱਢਕੇ school ਐ ਫੇਰ ਪੜ੍ਹ ਦੇ
ਗੋਦੀ ਵਿਚ ਸੌਂਦਾ ਤੇਰੀ ਆਂ ਕੇ ਮੈਂ ਫੇਰ ਮਾਏ
Bata ਵਾਲੇ shoe ਤੇਹ ਕਿਤਾਬਾਂ ਵਾਲਾ bag ਮਾਏ
ਬਾਪੂ ਦੀਆਂ ਗਾਲ਼ਾਂ ਵੀ ਪਕਾ ਲੱਗਾ tag ਮਾਏ
ਚੇਤਕ brown ਜਿਦੇ ਉੱਤਹਿ ਜਾਣਾ ਚੜ੍ਹ ਕੇ
ਟੋਰ ਟੱਪੇ ਵਾਲਾ ਸਿਗਾ ਵੱਖਰਾ swag ਮਾਏ
ਰਿਕਸ਼ੇ ਤੇਹ ਲੱਤਾਂ ਲਮਕਾਕੇ ਪਿਛੇ ਬਹਿਣ ਦਾ
ਚਸਕਾ ਸੀ ਵਾਲਾ ਤੇਰੇ ਨਾਲ ਪੰਗੇ ਲੈਣ ਦਾ
ਚੁੱਲੇ ਮੂਰੇ ਪਾਥੀਆਂ ते ਬੇਹਿਕੇ ਖਾਣ ਦਾ
ਮਿਲਿਆ ਨੀ ਸੱਚੀ ਉਹ ਸਵਾਦ ਮੈਨੂੰ ਫੇਰ ਮਾਏ
ਲੜਿਆ ਵੀ ਤੇਰੇ ਨਾਲ ਤੇਰੇ ਨਾਲ ਪਿਆਰ ਮਾਏ
ਤੂੰ ਮੇਰਾ ਰੱਬ ਬਣੀ ਤੂੰ ਹੀ ਮੇਰਾ ਯਾਰ ਮਾਏ
ਤੂੰ ਹੀ ਸਭ ਕੁਛ ਐ ਦੁਨੀਆਂ ਬੇਕਾਰ ਮਾਏ
ਤੇਰੇ ਅੱਗੇ ਜਾਵਾ ਏਹੇ ਜ਼ਿੰਦਗੀ ਵੀ ਹਾਰ ਮਾਏ
ਤੇਰੇ ਅੱਗੇ ਜਾਵਾ ਏਹੇ ਜ਼ਿੰਦਗੀ ਵੀ ਹਾਰ ਮਾਏ
ਤੇਰੇ ਅੱਗੇ ਜਾਵਾ ਏਹੇ ਜ਼ਿੰਦਗੀ ਵੀ ਹਾਰ ਮਾਏ

ਹੋਣੇ ਆ ਗਵਾਂਢੀ ਤੈਨੂੰ ਮੇਰੇ ਬਾਰੇ ਪੁੱਛਦੇ
ਪਤਾ ਮੈਨੂੰ ਤੇਰੇ ਵੀ ਨਹੀਂ ਹੰਜੂ ਹੋਣੇ ਰੁੱਕ ਦੇ
ਪੜ੍ਹ ਲੈਂਦੀ ਦਿਲ ਮਾਏ ਸੱਚੀ ਮੇਰਾ ਤੂੰ
ਤੇਰੇ ਤੋ ਪਤਾ ਨੀ ਕਾਤੋਂ ਦੁੱਖ ਨਹੀਓ ਲੁੱਕ ਦੇ
ਤੇਰੇ ਤੋ ਪਤਾ ਨੀ ਕਾਤੋਂ ਦੁੱਖ ਨਹੀਓ ਲੁੱਕ ਦੇ
ਤੇਰੇ ਤੋ ਪਤਾ ਨੀ ਕਾਤੋਂ ਦੁੱਖ ਨਹੀਓ ਲੁੱਕ ਦੇ
ਤਰਸ ਮੈਂ ਤੈਨੂੰ ਨਾਲ਼ੇ ਤੇਰੀ ਪੈਂਦੀ ਮਾਰ ਮਾਏ
ਲੜਿਆ ਵੀ ਤੇਰੇ ਨਾਲ ਤੇਰੇ ਨਾਲ ਪਿਆਰ ਮਾਏ
ਤੂੰ ਮੇਰਾ ਰੱਬ ਬਣੀ ਤੂੰ ਹੀ ਮੇਰਾ ਯਾਰ ਮਾਏ
ਤੂੰ ਹੀ ਸਭ ਕੁਛ ਐ ਦੁਨੀਆਂ ਬੇਕਾਰ ਮਾਏ
ਤੇਰੇ ਅੱਗੇ ਜਾਵਾ ਏਹੇ ਜ਼ਿੰਦਗੀ ਵੀ ਹਾਰ ਮਾਏ
ਤੇਰੇ ਅੱਗੇ ਜਾਵਾ ਏਹੇ ਜ਼ਿੰਦਗੀ ਵੀ ਹਾਰ ਮਾਏ
ਤੇਰੇ ਅੱਗੇ ਜਾਵਾ ਏਹੇ ਜ਼ਿੰਦਗੀ ਵੀ ਹਾਰ ਮਾਏ

ਕੱਚੇ ਸੀ ਵੇਹੜੇ ਖੁਲਾ ਘਰ ਖੁਲਾ ਖਾਣ ਨੁੰ
ਪਾਥੀਆਂ ਦੀ ਕੁਰਸੀ ਤੇ ਚੁੱਲ੍ਹਾ ਦਾਦੀ ਜਾਨ ਨੁੰ
ਸੱਚੀ ਬੇਬੇ ਡਾਲਰਾਂ ਦੀ ਜੇਲ ਔਖੀ ਕੱਟਣੀ
ਸੁਣਦਾ ਬਾਪੂ ਚਮਕੀਲਾ ਨਾਲ਼ੇ ਮਾਨ ਨੁੰ
ਆਉਂਦੇ ਜਾਂਦੇ ਸੁਪਨੇ ਵੀ ਪਾਵੇਂ ਆ ਸਕਾਰ ਮਾਏ
ਆਉਂਦੇ ਜਾਂਦੇ ਸੁਪਨੇ ਵੀ ਪਾਵੇਂ ਆ ਸਕਾਰ ਮਾਏ
ਲੜਿਆ ਵੀ ਤੇਰੇ ਨਾਲ
ਲੜਿਆ ਵੀ ਤੇਰੇ ਨਾਲ ਹਾਏ ਨੀ ਤੇਰੇ ਨਾਲ ਪਿਆਰ ਮਾਏ
ਲੜਿਆ ਵੀ ਤੇਰੇ ਨਾਲ ਹਾਏ ਨੀ ਤੇਰੇ ਨਾਲ ਪਿਆਰ ਮਾਏ
ਲੜਿਆ ਵੀ ਤੇਰੇ ਨਾਲ ਹਾਏ ਨੀ ਤੇਰੇ ਨਾਲ ਪਿਆਰ ਮਾਏ
Lyrics copyright : legal lyrics licensed by Lyricfind.
No unauthorized reproduction of lyric.

Comments for TERE NAAL PYAAR MAAYE lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the suitcase
2| symbol to the right of the trash
3| symbol to the left of the calculator
grid grid grid
grid grid grid
grid grid grid