song lyrics / Savi Kahlon / Dil Ton Yaari lyrics  | FRen Français

Dil Ton Yaari lyrics

Performers Savi KahlonMixSingh

Dil Ton Yaari song lyrics by Savi Kahlon official

Dil Ton Yaari is a song in Panjabi

ਹੋ ਅੱਖਾਂ ਨਾ ਕੁਝ ਬੋਲੇਂ
ਅੱਜ ਦੁਖੜੇ ਨਾ ਤੂੰ ਫੋਲੇ
ਦੱਸ ਕੇਹੜੀ ਗੱਲ ਤੋਂ ਗੁੱਸੇ ਓਏ
ਕੇਹੜੀ ਗੱਲ ਦੇ ਓਹਲੇ
ਹੱਥ ਘੁੱਟ ਕੇ ਫੜਲਾ ਓਏ
ਹੱਥ ਘੁੱਟ ਕੇ ਫੜਲਾ ਓਏ
ਮੈਨੂੰ ਹੋਰ ਸਤਾਵੀ ਨਾ
ਓਹ ਮੇਰੇ ਯਾਰ ਪਿਆਰੇਆ ਓਏ
ਮੈਨੂੰ ਛੱਡ ਕੇ ਜਾਵੀ ਨਾ
ਜੇ ਦਿਲ ਤੋਂ ਯਾਰੀ ਏ
ਦਿਲ ਕਢ ਕੇ ਜਾਵੀ ਨਾ
ਓਹ ਮੇਰੇ ਯਾਰ ਪਿਆਰੇਆ ਓਏ
ਮੈਨੂੰ ਛੱਡ ਕੇ ਜਾਵਿਨ ਨਾ
ਹੈ ਓ ਮੈਂ ਛੱਡ ਕੇ ਜਾਵਿਨ ਨਾ

ਹੋ ਕਾਲੇਜ ਨੂੰ ਮੱਥਾ ਟੇਕ ਲਿਆ
ਅੱਖਾਂ ਵੀ ਭਰੀਆਂ ਸੀ
ਹੈ ਉਹਨਾਂ ਵਿੱਚ ਕਲਾਸਾਂ ਦੇ ਹੋਇਆਂ ਗੱਲਾਂ ਬੜੀਆਂ ਸੀ
ਓਹ ਇੱਕ ਯਾਰ ਸੀ ਆਪਣਾ ਪਾਗਲ ਓਏ
ਜੇਦਾ ਫੋਨ ਬਿਨਾ ਨਹੀਂ ਸਰਦਾ
ਤੈਨੂੰ ਯਾਦ ਏ ਹੋਣਾ ਓਹ ਵੀ ਓਏ
ਜਿਹੜਾ ਨਾਲ ਸੀ ਆਪਣੇ ਲੜਦਾ
ਬੁੱਲ੍ਹਾ ਦੇ ਹਾਸੇ ਓਏ
ਸਾਰੇ ਇੱਕ ਪਾਸੇ ਓਏ
ਯਾਰੀ ਦਿਆਂ ਸੋਹਆ ਤੂੰ
ਫਿਰ ਮੁੜ ਕੇ ਖਾਵੀ ਨਾ
ਓਹ ਮੇਰੇ ਯਾਰ ਪਿਆਰੇਆ ਓਏ
ਮੈਨੂੰ ਛੱਡ ਕੇ ਜਾਵੀ ਨਾ
ਜੇ ਦਿਲ ਤੋਂ ਯਾਰੀ ਏ
ਦਿਲ ਕਢ ਕੇ ਜਾਵੀ ਨਾ
ਓਹ ਮੇਰੇ ਯਾਰ ਪਿਆਰੇਆ ਓਏ
ਮੈਨੂੰ ਛੱਡ ਕੇ ਜਾਵਿਨ ਨਾ
ਹੈ ਓ ਮੈਂ ਛੱਡ ਕੇ ਜਾਵੀ ਨਾ

ਮੈਂ ਦੱਸਣ ਲੱਗਾ ਬਾਬੀ ਨੂੰ
ਕਿਸੇ ਹੋਰ ਠਾਵੇਂ ਵੀ ਤੇਰੀ ਓਏ
ਇੱਕ ਚੰਡੀਗੜ੍ਹ ਦੀ ਚੱਕਵੀਂ ਜੀ
ਇੱਕ ਸ਼ਿਮਲੇ ਦੀ ਘੇਰੀ ਓਏ
ਇੱਕ ਚੰਡੀਗੜ੍ਹ ਦੀ ਚੱਕਵੀਂ ਜੀ
ਇੱਕ ਸ਼ਿਮਲੇ ਦੀ ਘੇਰੀ ਓਏ
ਚਲ ਚੱਲੀਏ ਪਿੰਡ ਨੂੰ ਓਏ
ਚਲ ਚੱਲੀਏ ਪਿੰਡ ਨੂੰ ਓਏ
ਮੈਨੂੰ ਰੋਕ ਵਿਖਾਵੀ ਨਾ
ਓਹ ਮੇਰੇ ਯਾਰ ਪਿਆਰੇਆ ਓਏ
ਮੈਨੂੰ ਛੱਡ ਕੇ ਜਾਵਿਨ ਨਾ
ਜੇ ਦਿਲ ਤੋਂ ਯਾਰੀ ਏ
ਦਿਲ ਕੜ ਕੇ ਜਾਵਿਨ ਨਾ
ਓਹ ਮੇਰੇ ਯਾਰ ਪਿਆਰੇਆ ਓਏ
ਮੈਨੂੰ ਛੱਡ ਕੇ ਜਾਵਿਨ ਨਾ
ਹੈ ਓ ਮੈਂ ਛੱਡ ਕੇ ਜਾਵਿਨ ਨਾ

ਮੈਂ ਸੱਚੀ ਯਾਰਾ ਵਾਰ ਦਿਆ
ਤੇਰੇ ਤੋਂ ਸਹਾਂ ਨੂੰ
ਓਹ ਦੇਖੀ ਰੱਬਾ ਤੋੜੀ ਨਾ
ਬੜਾ ਮਾਨ ਭਰਵਾਂ ਨੂੰ
ਹੋ ਫਿਰ ਪੜੀਏ ਕਾਲੇਜ ਓਏ
ਯਾ ਫਿਰ ਸਕੂਲਾਂ ਨੂੰ
ਓਹ ਬੜਾ ਕਰਦਾ ਮਨ ਹੁੰਦਾ
ਦਿਨ ਮੋੜ ਲੈਵਿਨ ਓਹ
ਓਹ ਮੇਰੇ ਯਾਰ ਪਿਆਰੇਆ ਓਏ
ਮੈਨੂੰ ਛੱਡ ਕੇ ਜਾਵਿਨ ਨਾ
ਜੇ ਦਿਲ ਤੋਂ ਯਾਰੀ ਏ
ਦਿਲ ਕਢ ਕੇ ਜਾਵਿਨ ਨਾ
ਓਹ ਮੇਰੇ ਯਾਰ ਪਿਆਰੇਆ ਓਏ
ਮੈਨੂੰ ਛੱਡ ਕੇ ਜਾਵਿਨ ਨਾ
ਹੈ ਓ ਮੇਨੂ ਛੱਡ ਕੇ ਜਾਵਿਨ ਨਾ ਹਾਏ ਓ ਮੇਨੂ ਛੱਡ ਕੇ ਜਾਵਿਨ ਨਾ
Lyrics copyright : legal lyrics licensed by Lyricfind.
No unauthorized reproduction of lyric.

Comments for Dil Ton Yaari lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the thumbs up
2| symbol at the bottom of magnifying glass
3| symbol at the top of the bulb
grid grid grid
grid grid grid
grid grid grid