song lyrics / Savi Kahlon / Khyaal Kahto lyrics  | FRen Français

Khyaal Kahto lyrics

Performer Savi Kahlon

Khyaal Kahto song lyrics by Savi Kahlon official

Khyaal Kahto is a song in Panjabi

The Masterz

ਆਉਂਦੇ ਜਾਂਦੇ ਰਹਿੰਦੇ ਓਹਦੇ ਹੀ ਖ਼ਿਆਲ ਕਾਹਤੋਂ
ਲੋਕੀ ਪੁੱਛਦੇ ਨੇ ਮੈਨੂੰ ਹੀ ਸਵਾਲ ਕਾਹਤੋਂ
ਓਹਦੇ ਪਤਾ ਨਹੀਂ ਓਹ ਮੇਰੇ ਬੁਰੇ ਹਾਲ ਕਾਹਤੋਂ
ਮਾੜੀ ਕਿਸਮਤ ਮੇਰੀ ਬੁਣੇ ਜਾਲ ਕਾਹਤੋਂ
ਗੱਲਾਂ ਓਹਦੇ ਕਦੇ ਸਮਝ ਚ ਆਉਂਦੀਆਂ ਨਾ
ਅੱਖਾਂ ਰੋੰਦੀਆਂ ਨੇ ਤੇਰੀਆਂ ਕਿਉਂ ਚਾਉਂਦੀਆਂ ਨਾ
ਮੇਰੇ ਵਾਂਗੂ ਤੈਨੂੰ ਕਾਹਤੋਂ ਤੜਪਾਉਂਦੀ ਆ ਨਾ
ਸੁੱਤੇ ਹੋਣੇ ਓਹ ਨੀਂਦਾਂ ਮੈਨੂੰ ਆਉਂਦੀਆਂ ਨਾ
ਨੀ ਮੈਂ ਕੱਲਿਆਂ ਲੰਘਾਏ ਇਨ੍ਹਾਂ ਸਾਲ ਕਾਹਤੋਂ
ਆਉਂਦੇ ਜਾਂਦੇ ਰਹਿੰਦੇ ਓਹਦੇ ਹੀ ਖ਼ਿਆਲ ਕਾਹਤੋਂ
ਲੋਕੀ ਪੁੱਛਦੇ ਨੇ ਮੈਨੂੰ ਹੀ ਸਵਾਲ ਕਾਹਤੋਂ
ਨੇ ਲੋਕੀ ਪੁੱਛਦੇ ਨੇ ਮੈਨੂੰ ਹੀ ਸਵਾਲ ਕਾਹਤੋਂ
ਚਾਵਾਂ ਹੱਸਣਾ ਮੈਂ ਦੁੱਖਾਂ ਨੂੰ ਲਕੋਈ ਜਾਵਾਂ
ਕਦੇ ਕਰਦਾ ਏ ਦਿਲ ਮੇਰਾ ਰੋਈ ਜਾਵਾਂ
ਤੇਰੇ ਸਾਹਮਣੇ ਮੈਂ ਖੁੱਲੀ ਨੀ ਕਿਤਾਬ ਵਰਗਾ
ਹੋਇਆ ਮੇਰਾ ਨਾਂ ਤੂੰ ਕਦੇ ਤੇਰਾ ਹੋਈ ਜਾਵਾਂ
ਲੰਘੀ ਜ਼ਿੰਦਗੀ ਆ ਬੁਰੇ ਮੇਰੇ ਹਾਲ ਕਾਹਤੋਂ
ਹੋ ਲੰਘੀ ਜ਼ਿੰਦਗੀ ਆ ਬੁਰੇ ਮੇਰੇ ਹਾਲ ਕਾਹਤੋਂ
ਆਉਂਦੇ ਜਾਂਦੇ ਰਹਿੰਦੇ ਓਹਦੇ ਹੀ ਖ਼ਿਆਲ ਕਾਹਤੋਂ
ਲੋਕੀ ਪੁੱਛਦੇ ਨੇ ਮੈਨੂੰ ਹੀ ਸਵਾਲ ਕਾਹਤੋਂ

ਆਉਂਦੇ ਜਾਂਦੇ ਰਹਿੰਦੇ ਓਹਦੇ ਹੀ ਖ਼ਿਆਲ ਕਾਹਤੋਂ
ਲੋਕੀ ਪੁੱਛਦੇ ਨੇ ਮੈਨੂੰ ਹੀ ਸਵਾਲ ਕਾਹਤੋਂ
ਆਉਂਦੇ ਜਾਂਦੇ ਰਹਿੰਦੇ ਓਹਦੇ ਹੀ ਖ਼ਿਆਲ ਕਾਹਤੋਂ
ਲੋਕੀ ਪੁੱਛਦੇ ਨੇ ਮੈਨੂੰ ਹੀ ਸਵਾਲ ਕਾਹਤੋਂ

ਲਾਈਆਂ ਮੈਂ ਲਾਈਆਂ ਵੇ ਤੇਰੇ ਨਾਲ ਨਿਭਾਉਣ ਨੂੰ
ਲਾਈਆਂ ਮੈਂ ਲਾਈਆਂ ਵੇ ਤੇਰੇ ਨਾਲ ਨਿਭਾਉਣ ਨੂੰ
ਛੱਡਿਆ ਵੇ ਛੱਡਿਆ ਤੂੰ ਮੈਨੂੰ ਕੱਲਾ ਰੋਣ ਨੂੰ
ਛੱਡਿਆ ਵੇ ਛੱਡਿਆ ਤੂੰ ਮੈਨੂੰ ਕੱਲਾ ਰੋਣ ਨੂੰ
ਲਾਈਆਂ ਮੈਂ ਲਾਈਆਂ ਵੇ ਤੇਰੇ ਨਾਲ ਨਿਭਾਉਣ ਨੂੰ
ਲਾਈਆਂ ਮੈਂ ਲਾਈਆਂ ਵੇ ਤੇਰੇ ਨਾਲ ਨਿਭਾਉਣ ਨੂੰ
ਛੱਡਿਆ ਵੇ ਛੱਡਿਆ ਤੂੰ ਮੈਨੂੰ ਕੱਲਾ ਰੋਣ ਨੂੰ
ਛੱਡਿਆ ਵੇ ਛੱਡਿਆ ਤੂੰ ਮੈਨੂੰ ਕੱਲਾ ਰੋਣ ਨੂੰ
Lyrics copyright : legal lyrics licensed by Lyricfind.
No unauthorized reproduction of lyric.

Comments for Khyaal Kahto lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the padlock
2| symbol at the top of the helmet
3| symbol at the top of the camera
grid grid grid
grid grid grid
grid grid grid