song lyrics / Sangtar‬ / Tera Othe Hona lyrics  | FRen Français

Tera Othe Hona lyrics

Performer Sangtar‬

Tera Othe Hona song lyrics by Sangtar‬ official

Tera Othe Hona is a song in Panjabi

ਤੇ ਦੋਸਤੋ ਜਿੱਡਾ ਤੁਹਾਨੂੰ manmohan ਹੋਣੀ ਦਸ ਕੇ ਗਏ ਹੈ
ਕਿ Vancouver ਸਾਡਾ ਆਪਣਾ ਸ਼ਹਿਰ ਹੈ
ਕਈ ਬਾਰ ਕਹਿੰਦੇ ਹੁੰਦੇ ਏ ਘਰ ਦਾ ਜੋਗੀ ਜੋਗੜਾ ਬਾਹਰ ਲਾ ਜੋਗੀ ਸਿੱਧ
ਤੇ ਸਾਨੂ ਜਦੋ ਆਪਣੇ ਘਰ ਦੇ ਵਿੱਚੋ ਜਦ ਇਹਨਾਂ ਮਾਣ ਮਿਲਦਾ
ਤਾਂ ਬੜੀ ਖੁਸ਼ੀ ਹੁੰਦੀ ਹੈ
ਤੇ ਮੈ ਸੋਚੇਆ ਤੇ ਸੀਗਾ ਕੋਈ ਹੋਰ ਗੱਲ ਕਰਨ ਬਾਰੇ
ਪਰ ਮੇਰੇ ਪਿੱਛੇ ਖੜੇ ਖੜੇ ਦੇ ਨਾ
ਮੇਰੀ ਇਕ 10-12 ਸਾਲ ਪੁਰਾਣੀ ਲਿਖੀ ਹੋਇ ਕਵਿਤਾ
ਮੈਨੂੰ ਓਹਦੇ ਬੋਲ ਯਾਦ ਆ ਗਏ

ਜਿਥੋਂ ਜਿਥੋਂ ਮੈਨੂੰ ਕਿਦੇ ਜ਼ਿੰਦਗੀ ਦਾ ਰੱਸ ਲੱਭੇ
ਜਿੱਥੇ ਜਿੱਥੇ ਨੇਹਰਾ ਲੱਗੇ ਨੂਰ ਬਣਦਾ
ਤੇਰਾ ਓਥੇ ਹੋਣਾ ਤਾਂ ਜਰੂਰ ਬਣਦਾ
ਅੱਖੀਆਂ ਸਜਾਉਣ ਵਾਲੇ ਦਰਦਾਂ ਦਾ ਕੋਈ ਟੋਟਾ
ਜੱਦੋ ਕਦੇ ਨੈਣਾ ਦਾ ਸਰੂਰ ਬਣਦਾ
ਤੇਰਾ ਓਥੇ ਹੋਣਾ ਤਾਂ ਜਰੂਰ ਬਣਦਾ
ਥੋੜੇ ਬਹੁਤੇ ਫੁੱਲ ਤਾਂ ਹਰੇਕ ਥਾਂ ਹੀ ਖਿਲਦੇ ਨੇ
ਥੋੜੇ ਬਹੁਤੇ ਦੁੱਖ ਵੀ ਹਰੇਕ ਨੂੰ ਹੀ ਮਿਲਦੇ ਨੇ
ਪਰ ਸੀਨੇ ਵਿੱਚ ਸਦੀਆਂ ਤੋਂ ਦਬਿਆਂ ਅਮਾਨਤਾਂ ਜੋਂ
ਜਦੋ ਕੋਈ ਕੋਇਲਾ ਕੋਹਿਨੂਰ ਬਣਦਾ
ਤੇਰਾ ਉੱਥੇ ਹੋਣਾ ਤਾਂ ਜਰੂਰ ਬਣਦਾ
ਜ਼ਿੰਦਗੀ ਤਾਂ ਭੱਖ ਦੀਆਂ ਲੱਕੜਾ ਦੇ ਵਾਂਗਰਾਂ
ਬੀਤ ਚਲੀ ਧੁੱਖਦੀ ਲੱਕੜਾ ਦੇ ਵਾਂਗਰਾਂ
ਮਨ ਲੈ ਜੇ ਕਿੱਤੇ ਮੂਲ ਪੈ ਜਾਏ ਜਹਾਨ ਵਿੱਚ
ਮਨ ਲੈ ਜੇ ਕਿੱਤੇ ਮੂਲ ਪੈ ਜਾਏ ਜਹਾਨ ਵਿੱਚ
ਤੇਰਾ ਇਹ ਦੀਵਾਨਾ ਮਸ਼ਹੂਰ ਬਣਦਾ
ਤੇਰਾ ਉੱਥੇ ਹੋਣਾ ਤਾਂ ਜਰੂਰ ਬਣਦਾ

ਤੇ ਤੁਸੀਂ ਦੋਸਤੋ ਅੱਜ ਆ ਗਏ ਹੋ
ਇਹ ਸਾਡੇ ਲਈ ਬਹੁਤ ਹੀ ਬੜੀ ਗੱਲ ਹੈ
ਇਕ ਵਾਰੀ please Vancouver ਲਈ ਜ਼ੋਰ ਦਾਰ ਤਾੜੀ
ਜਿਨ੍ਹਾਂ ਨੇ ਸਾਨੂ ਇਥੋਂ ਉਠਾਏਆ
ਤੇ ਲਓ ਸਬ ਤੋਂ ਪਹਿਲਾਂ ਮੈ ਤੁਹਾਡੇ ਸਾਮਣੇ ਪੇਸ਼ ਕਰਨ ਲੱਗਾ ਹਾਂ
ਆਪਣੇ ਛੋਟੇ ਵੀਰ ਨੂੰ ਜਿਨ੍ਹੇ music ਦਾ ਕੰਮ
ਪਹਿਲਾਂ ਮੇਰੇ ਨਾਲ ਸ਼ੁਰੂ ਕੀਤਾ ਪੀਂਗਾ ਝੁਟਦੀਏ ਵਿੱਚ
ਤੇ ਉਸ ਤੋਂ ਬਾਅਦ ਓਹਨੇ tape ਕਮਲੀ ਕਢੀ
ਤਾਂ ਸਾਰੇ music ਦੇ ਦੀਵਾਨੇ ਓਹਦੀ ਗਾਏਕਿ ਤੇ ਅਸ਼ ਅਸ਼ ਕਰ ਉੱਠੇ
ਤੇ ਜਦੋ ਕੈਂਠੇ ਵਾਲਾ ਆਇਆ ਤੇ ਸਾਰੀ ਦੁਨੀਆਂ ਵੀ
ਜੀਨਾਂ ਨੂੰ ਸੰਗੀਤ ਦਾ ਨਹੀਂ ਵੀ ਪਤਾ ਸੀ
ਉਹ ਵੀ ਅਸ਼ ਅਸ਼ ਕਰ ਉੱਠੇ
ਤੇ ਓਹਨੇ ਬਹੁਤ ਹੀ ਮਾਣ ਕਮਾਇਆ ਤੁਹਾਡੇ ਵਲੋਂ
ਇੱਕ ਵਾਰੀ ਫੇਰ ਤੁਹਾਡੇ ਵਿੱਚ ਹੀ ਹਾਜ਼ਰ ਹੋ ਰਿਹਾ
ਮੇਰੀ ਮੁਰਾਦ ਮੇਰਾ ਛੋਟਾ ਭਰਾ kamal heer
Lyrics copyright : legal lyrics licensed by Lyricfind.
No unauthorized reproduction of lyric.

Comments for Tera Othe Hona lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the target
2| symbol to the left of the camera
3| symbol at the top of the smiley
grid grid grid
grid grid grid
grid grid grid