song lyrics / Sangtar‬ / Farak Dilan Vich lyrics  | FRen Français

Farak Dilan Vich lyrics

Performer Sangtar‬

Farak Dilan Vich song lyrics by Sangtar‬ official

Farak Dilan Vich is a song in Panjabi

ਉਹ ਫਰਕ ਦਿੱਲਾਂ ਵਿੱਚ ਪੈ ਜਾਂਦੇ ਨੇ
ਉਹ ਸੱਜਣ ਦਿਲ ਤੋਂ ਲੇਹ ਜਾਂਦੇ ਨੇ
ਫਰਕ ਦਿੱਲਾਂ ਵਿੱਚ ਪੈ ਜਾਂਦੇ ਨੇ
ਸੱਜਣ ਦਿਲ ਤੋਂ ਲੇਹ ਜਾਂਦੇ ਨੇ
ਉਹ ਢੁੰਗੇ ਰਿਸ਼ਤੇ ਨਾਲ ਸਮੇ ਦੇ
ਨਾਂ ਦੇ ਹੀ ਰਿਸ਼ਤੇ ਰਹਿ ਜਾਂਦੇ
ਨਾਲ ਮਰਾਗੇ ਕਹਿੰਦੇ ਜਿਹੜੇ
ਜਦ ਪੈਂਦੇ ਜ਼ਿੰਦਗੀ ਦੇ ਝਹਿੜੇ
ਉਹ ਕਿਸ ਤੋਂ ਕਿੰਨਾ ਫਾਇਦਾ ਮੈਨੂੰ
ਗਿਣਤੀ ਦੇ ਵਿਚ ਪਾ ਜਾਂਦੇ ਨੇ
ਆਪਣੇਆ ਤੋਂ ਬਚ ਨੀ ਹੁੰਦਾ
ਗੈਰਾਂ ਦੇ ਵਿੱਚ ਰੱਚ ਨੀ ਹੁੰਦਾ
ਆਪਣੇਆ ਤੋਂ ਬਚ ਨੀ ਹੁੰਦਾ
ਗੈਰਾਂ ਦੇ ਵਿੱਚ ਰੱਚ ਨੀ ਹੁੰਦਾ
ਧਨ ਦੇ ਲੋਕੀ ਜਗ ਦਿਆਂ ਜਿਹੜੇ
ਸਾਰੀਆਂ ਮਾਰਾ ਸਹਿ ਜਾਂਦੇ ਨੇ
ਕਰਮਾ ਵਾਲੀ ਕੋਈ ਕੋਈ ਜਿਸ ਖੁੰਡ ਜੰਮੀ
ਉਸੇ ਮੋਹਿ
ਨੀ ਤਾਂ ਡਾਂਗਾ ਵਾਲੇ ਆਕੇ
ਬੁੱਚੜ ਖਾਨੇ ਲੈ ਜਾਂਦੇ
ਉਹ ਸੰਗਤਾਰ ਨੇ ਵੀਰਲੇ ਵਿਰਲੇ
ਕਿਰਨੇਆ ਵਾਂਗੂ ਸਾਰੇ ਹੀ ਫਿਰਲੇ
ਉਹ ਦਿਲ ਦੀਆਂ ਮਾਰਾ ਤੋਂ ਵੀ ਬੱਚ ਗਏ
ਉਹ ਮੂਲ ਕਲਾ ਦੇ ਵੀ ਪੈ ਜਾਂਦੇ ਨੇ
ਉਹ ਨੀ ਤਾਂ ਸੱਜਣ ਦਿਲ ਤੋਂ ਲੇਹ ਜਾਂਦੇ
ਲਹੇ ਹੋਏ ਸੱਜਣ ਦੀ ਇੱਕ ਗੱਲ ਕਰ ਰਿਹਾ ਹਾਂ
ਐਵੇ ਗੁੱਸੇ ਵਿੱਚ ਆਕੇ
ਨੀ ਐਵੇ ਗੁੱਸੇ ਵਿੱਚ ਆਕੇ
ਐਵੇ ਗੁੱਸੇ ਵਿੱਚ ਆਕੇ
Lyrics copyright : legal lyrics licensed by Lyricfind.
No unauthorized reproduction of lyric.

Comments for Farak Dilan Vich lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the house
2| symbol at the top of the cloud
3| symbol at the bottom of the envelope
grid grid grid
grid grid grid
grid grid grid