song lyrics / Sajjan Adeeb / Taqdeer lyrics  | FRen Français

Taqdeer lyrics

Performer Sajjan Adeeb

Taqdeer song lyrics by Sajjan Adeeb official

Taqdeer is a song in Panjabi

ਓਹ ਖੁਦ ਨੂੰ ਮੈ ਲੱਭਣਾ ਏ ਦੁਨੀਆਂ ਦੀ ਭੀੜ ਤੋਂ
ਬਹੁਤਿਆਂ ਨੂੰ ਤਾਹੀ ਕਰੀ ਮਾਫ਼ ਖੜਾ ਆਂ
ਤੈਨੂੰ ਕੀ ਮਨਵਾਂ ਅਜੇ ਆਪ ਨੂੰ ਮਨਾਉਣਾ ਏ
ਨੀ ਮੈ ਤਾਂ ਖੁਦ ਮੇਰੇ ਹੀ ਖਿਲਾਫ ਖੜਾ ਆਂ
ਬਣਣਾ ਏ ਓਹ ਜਿਸਨੂੰ ਮਿਲਕੇ ਨੀ ਲੋਕ ਕਹਿਣ
ਅੱਜ ਮਿਲੇ ਕਿਸੇ ਦਿਲਗੀਰ ਨਾਲ ਨੀ
ਹੋ ਜੱਟ ਦੀ ਲੜਾਈ ਤਕਦੀਰ ਨਾਲ ਏ
ਕਿਸੇ ਲੀਰ ਨਾਲ ਨਈ ਓਹ ਕਿਸੇ ਹੀਰ ਨਾਲ ਨਈ
ਜੱਟ ਦੀ ਲੜਾਈ ਤਕਦੀਰ ਨਾਲ ਏ
ਕਿਸੇ ਲੀਰ ਨਾਲ ਨਈ ਓਹ ਕਿਸੇ ਹੀਰ ਨਾਲ ਨਈ

ਹਾਲੇ ਮੇਰੀ ਕੀਮਤ ਦਵਾਨੀ ਜਾਂ ਚਵਾਨੀ ਹੋ
ਜਿਹੜੀ ਲੈਕੇ ਆਉਣੀ ਏ ਮੈ ਅਰਬਾਂ ਉਤੇ
Bold ਜਏ ਅੱਖਰਾਂ ਚ ਲਿਖੇਯਾ ਮਿਲੇਗਾ
ਤੈਨੂੰ ਸਾਡਾ ਨਾਮ ਦਿਲ ਦੀਆਂ ਫਰਦਾਂ ਉਤੇ
Bold ਜਏ ਅੱਖਰਾਂ ਚ ਲਿਖੇਯਾ ਮਿਲੇਗਾ
ਤੈਨੂੰ ਸਾਡਾ ਨਾਮ ਦਿਲ ਦੀਆਂ ਫਰਦਾਂ ਉੱਤੇ
ਮਾਰਣੇ ਆ ਵੈਰੀ ਜਦੋਂ ਮਾਰਣੇ ਆ
ਦੇਖਣੀ ਨਾਲ ਮਾਰਣੇ ਨਾਂ ਕਿਸੇ ਹੋਰ ਤੀਰ ਨਾਲ ਨੀ
ਜੱਟ ਦੀ ਲੜਾਈ ਤਕਦੀਰ ਨਾਲ ਏ
ਕਿਸੇ ਲੀਰ ਨਾਲ ਨਈ ਓਹ ਕਿਸੇ ਹੀਰ ਨਾਲ ਨਈ
ਹੋ ਜੱਟ ਦੀ ਲੜਾਈ ਤਕਦੀਰ ਨਾਲ ਏ
ਕਿਸੇ ਲੀਰ ਨਾਲ ਨਈ ਓਹ ਕਿਸੇ ਹੀਰ ਨਾਲ ਨਈ
ਠੋਕਰਾਂ ਨੂੰ ਪੌੜੀਆਂ ਬਣਾਉਣ ਦੇ ਆ ਚਜ ਆ ਗਏ
ਹੌਲੀ ਹੌਲੀ ਠੋਕਰਾਂ ਨਾਲ ਭਿੜਕੇ ਬਿਲੋ
ਟਾਈਮ ਜਦੋਂ-ਜਦੋਂ ਆਂ ਖੜਿਆ ਖਿਲਾਫ
ਨੀ ਮੈ ਕੱਟਿਆ ਏ ਸਬਰਾਂ ਨਾਲ ਅੜਕੇ ਬਿਲੋ
ਟਾਈਮ ਜਦੋਂ-ਜਦੋਂ ਆਂ ਖੜਿਆ ਖਿਲਾਫ
ਨੀ ਮੈ ਕੱਟਿਆ ਏ ਸਬਰਾਂ ਨਾਲ ਅੜਕੇ ਬਿਲੋ
ਟਾਈਮਪੀਸ ਆਪੇ ਚਲ ਪੈਣੇ ਮੇਰੇ ਪੱਖ
ਮੱਥਾ ਲਾ ਲਿਆ ਏ ਮੱਥੇ ਦੀ ਲਕੀਰ ਨਾਲ ਨੀ
ਜੱਟ ਦੀ ਲੜਾਈ ਤਕਦੀਰ ਨਾਲ ਏ
ਕਿਸੇ ਲੀਰ ਨਾਲ ਨਈ ਓਹ ਕਿਸੇ ਹੀਰ ਨਾਲ ਨਈ
ਜੱਟ ਦੀ ਲੜਾਈ ਤਕਦੀਰ ਨਾਲ ਏ
ਕਿਸੇ ਲੀਰ ਨਾਲ ਨਈ ਓਹ ਕਿਸੇ ਹੀਰ ਨਾਲ ਨਈ

ਹੋ ਚਲਣਾ ਅਲਗ ਆਪਾ ਦਿਸਣਾ ਅਲਗ
ਜਿਵੇਂ ਬਾਕੀ ਮੋਟਰਸਾਈਕਲਆਂ ਤੋਂ ਬੁਲੇਟ ਕੁੜੇ
ਦੇਖ ਲਈ ਉਡਾਰੀ ਤੇ ਖਿਡਾਰੀਆਂ ਚ ਨਾਮ ਆਉਣਾ
ਉਡਣ ਹਵਾਵਾਂ ਦੇ ਜੋ ਉਲਟ ਕੁੜੇ
ਦੇਖ ਲਈ ਉਡਾਰੀ ਤੇ ਖਿਡਾਰੀਆਂ ਚ ਨਾਮ ਆਉਣਾ
ਉਡਣ ਹਵਾਵਾਂ ਦੇ ਜੋ ਉਲਟ ਕੁੜੇ
ਵੱਖ ਨਈ ਦਿਸੀਦਾ ਫਿਰ ਭੀੜ ਬਣ ਜਾਈਦਾ
ਜੇ ਰਲ ਜਾਈਏ ਰਾਹ ਜਾਂਦੀ ਭੀੜ ਨਾਲ ਨੀ
ਜੱਟ ਦੀ ਲੜਾਈ ਤਕਦੀਰ ਨਾਲ ਏ
ਕਿਸੇ ਲੀਰ ਨਾਲ ਨਈ ਓਹ ਕਿਸੇ ਹੀਰ ਨਾਲ ਨਈ
ਜੱਟ ਦੀ ਲੜਾਈ ਤਕਦੀਰ ਨਾਲ ਏ
ਕਿਸੇ ਲੀਰ ਨਾਲ ਨਈ ਓਹ ਕਿਸੇ ਹੀਰ ਨਾਲ ਨਈ
ਔਕੜਾਂ ਤੇ ਮਹਣਿਆਂ ਨੇ ਡੱਕਿਆ ਬਥੇਰਾ
ਤੇਰਾ ਅਰਜਨ ਰੋਕਿਆ ਨਾਂ ਰੁਕਦਾ ਹੁੰਦਾ
ਵਿਰਕਾਂ ਦਾ ਸ਼ੋਰ ਬਿਲੋ ਜਾਨੇ much more
ਕੰਡਾ ਕਿਹੜਾ ਕਿਥੋਂ ਕਿਵੇਂ ਕਦੋਂ ਟੁੱਟਦਾ ਹੁੰਦਾ
ਵਿਰਕਾਂ ਦਾ ਸ਼ੋਰ ਬਿਲੋ ਜਾਨੇ much more
ਕੰਡਾ ਕਿਹੜਾ ਕਿਥੋਂ ਕਿਵੇਂ ਕਦੋਂ ਟੁੱਟਦਾ ਹੁੰਦਾ
ਚਡੂਗੀ ਪਤੰਗ ਆਪਾ ਚੜਾਂਗੇ ਨੀ ਰੰਗ
ਸੁਹਾ ਡੋਰ ਨੂੰ ਹੱਥੇਲੀਆਂ ਦੀ ਚੀਰ ਨਾਲ ਨੀ
ਜੱਟ ਦੀ ਲੜਾਈ ਤਕਦੀਰ ਨਾਲ ਏ
ਕਿਸੇ ਲੀਰ ਨਾਲ ਨਈ ਓਹ ਕਿਸੇ ਹੀਰ ਨਾਲ ਨਈ
ਜੱਟ ਦੀ ਲੜਾਈ ਤਕਦੀਰ ਨਾਲ ਏ
ਕਿਸੇ ਲੀਰ ਨਾਲ ਨਈ ਓਹ ਕਿਸੇ ਹੀਰ ਨਾਲ ਨਈ
Jassi ਓਏ
Lyrics copyright : legal lyrics licensed by Lyricfind.
No unauthorized reproduction of lyric.

Comments for Taqdeer lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cross
2| symbol to the right of the clock
3| symbol to the left of the padlock
grid grid grid
grid grid grid
grid grid grid