song lyrics / Sajjan Adeeb / Infinity lyrics  | FRen Français

Infinity lyrics

Performer Sajjan Adeeb

Infinity song lyrics by Sajjan Adeeb official

Infinity is a song in Panjabi

It's Jay B

ਟੁਟਕੇ ਜੁੜ ਵੀ ਸਕਦੇ ਆ
ਰਾਸਤੇ ਮੁੜ ਵੀ ਸਕਦੇ ਆ
ਚੁੱਪ ਵੀ ਗੱਲਾਂ ਕਰ ਸਕਦੀ
ਅੱਖ ਵੀ ਅੱਖ ਨੂੰ ਪੜ੍ਹ ਸਕਦੀ
ਕਿਉਂ ਸੱਚਾ ਇਸ਼ਕ ਰੂਹਾਂ ਨੂੰ
ਧੋ ਨਹੀਂ ਸਕਦਾ
ਤੈਨੂੰ ਏਦਾਂ ਕਿਉਂ ਲੱਗਦਾ
ਏਦਾਂ ਹੋ ਨਹੀਂ ਸਕਦਾ
ਤੈਨੂੰ ਏਦਾਂ ਕਿਉਂ ਲੱਗਦਾ
ਏਦਾਂ ਹੋ ਨਹੀਂ ਸਕਦਾ
ਤੈਨੂੰ ਏਦਾਂ ਕਿਉਂ ਲੱਗਦਾ
ਏਦਾਂ ਹੋ ਨਹੀਂ ਸਕਦਾ
ਤੈਨੂੰ ਏਦਾਂ ਕਿਉਂ ਲੱਗਦਾ
ਏਦਾਂ ਹੋ ਨਹੀਂ ਸਕਦਾ
ਦੱਸ ਕੇਹੜੀ ਫਿਕਰ ਏ
ਸਾਨੂੰ ਛੱਤ ਅੰਬਰਾਂ ਦੀ
ਪਾਣੀ ਵਿੱਚ ਡੁੱਬ ਜਾਂਦੀ
ਹਰ ਲਹਿਰ ਸਮੁੰਦਰਾਂ ਦੀ
ਦੁਪਹਿਰ ਠਰ ਵੀ ਸਕਦੇ ਆ
ਤੇ ਖਾਲੀ ਭਰ ਵੀ ਸਕਦੇ ਆ
ਪਿਆਰ ਲਈ ਜੀਂਦੇ ਆ ਲੋਕੀ
ਇਹਦੇ ਲਈ ਮਰ ਵੀ ਸਕਦੇ ਆ
ਕਿਉਂ ਆਸ਼ਿਕ ਭਲਾ ਕਿਸੇ ਲਈ
ਦੱਸ ਖਾਂ ਜੋ ਨਹੀਂ ਸਕਦਾ
ਤੈਨੂੰ ਏਦਾਂ ਕਿਉਂ ਲੱਗਦਾ
ਏਦਾਂ ਹੋ ਨਹੀਂ ਸਕਦਾ
ਤੈਨੂੰ ਏਦਾਂ ਕਿਉਂ ਲੱਗਦਾ
ਏਦਾਂ ਹੋ ਨਹੀਂ ਸਕਦਾ

ਇੱਕ-ਦੂਜੇ ਨੂੰ ਖਾਸ ਹੋ ਜਾਈ ਏ
ਆਸ-ਪਾਸ ਹੋ ਜਾਈ ਏ
ਇੱਕ ਸਾਰ ਹੋਏ ਆਪਾ
ਨੌਂ ਤੇ ਮਾਸ ਹੋ ਜਾਈ ਏ
ਭੁਲੇਖੇ ਮੁਕ ਵੀ ਸਕਦੇ ਆ
ਇਹ ਝਰਨੇ ਸੁਖ ਵੀ ਸਕਦੇ ਆ
ਜਿੱਥੇ ਚਾਹੇ ਤੂੰ ਰੁਕਣਾ
ਉਸੇ ਥਾਂ ਰੁਕ ਵੀ ਸਕਦੇ ਆ
ਇੱਕ ਚੰਨ ਅਸਮਾਨਾਂ ਦਾ
ਕਿਉਂ ਧਰਤੀ ਛੂਹ ਨਹੀਂ ਸਕਦਾ
ਤੈਨੂੰ ਏਦਾਂ ਕਿਉਂ ਲੱਗਦਾ
ਏਦਾਂ ਹੋ ਨਹੀਂ ਸਕਦਾ
ਤੈਨੂੰ ਏਦਾਂ ਕਿਉਂ ਲੱਗਦਾ
ਏਦਾਂ ਹੋ ਨਹੀਂ ਸਕਦਾ
ਤੈਨੂੰ ਏਦਾਂ ਕਿਉਂ ਲੱਗਦਾ
ਕੇ ਏਦਾਂ ਹੋ ਨਹੀਂ ਸਕਦਾ
ਤੈਨੂੰ ਏਦਾਂ ਕਿਉਂ ਲੱਗਦਾ
ਏਦਾਂ ਹੋ ਨਹੀਂ ਸਕਦਾ
Lyrics copyright : legal lyrics licensed by Lyricfind.
No unauthorized reproduction of lyric.

Comments for Infinity lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the thumbs up
2| symbol to the left of the padlock
3| symbol at the top of the helmet
grid grid grid
grid grid grid
grid grid grid