song lyrics / Romey Maan / DDNJ Dil Da Nice Jatt lyrics  | FRen Français

DDNJ Dil Da Nice Jatt lyrics

Performers Romey MaanBeat Boi Deep

DDNJ Dil Da Nice Jatt song lyrics by Romey Maan official

DDNJ Dil Da Nice Jatt is a song in Panjabi

ਮਾਂ ਦੀਆ ਅਰਦਾਸ ਪੀਓ ਦੀਆਂ ਸੁੱਖਾ ਪੂਰੀਆਂ ਹੋਈਆਂ
ਜਦੋ ਦੁਨੀਆਂ ਤੇ ਪਹਿਲਾ ਦਿਨ ਸੀ ਮੇਰਾ
ਸੂਰਤ ਸੰਭਾਲੀ ਤੇ ਖੇਤਾਂ ਵਿਚ ਗਾਉਂਦਾ ਰਿਹਾ
ਬਾਪੂ ਨਾਲ ਖੇਤਾਂ ਦਾ ਕੰਮ ਵੀ ਕਰਾਉਂਦਾ ਰਿਹਾ
ਤੇ ਸਕੂਲ ਦੇ ਬੇਂਚ ਤੇ ਯਾਰਾ ਨਾਲ ਮਹਿਫ਼ਿਲਾਂ ਲਾਉਂਦਾ ਰਿਹਾ
ਬੇਬੇ ਵਾਂਗੂ ਨਿਤਨੇਮ ਨਹੀਂ ਛੱਡਿਆ ਮੈ
ਨਾ ਹੀ ਕਿਸੇ ਨੂੰ ਮਾੜਾ ਕਿਹਾ ਨਾ ਹੀ ਕਿਸੇ ਨੂੰ ਠਗਿਆ ਮੈ
12-13 ਕ ਸਾਲਾ ਦਾ ਹੋਊਂਗਾ
ਜਦੋ cycle ਤੇ ਜਾਂਦੇ ਜਾਂਦੇ ਨੇ ਪਹਿਲਾ ਗਾਣਾ ਲਿਖਿਆ
ਮੇਰੇ ਪਿੰਡ ਡੌਲੇ ਤੋਂ 4ਕ ਕਿਲੋਮੀਟਰ ਤੇ
ਗਿਦੜ ਬਾਹਾਂ ਸ਼ਹਿਰ ਵਿਚ ਇਕ ਉਸਤਾਦ ਮਿਲਿਆ
ਜਿਥੋਂ ਕਲਾਕਾਰੀ ਦੀ ਤਿਆਰੀ ਜਿਹੀ ਖਿੱਚਣ ਲੱਗਿਆ
ਤੇ ਤੁਰ ਪਿਆ ਮੰਜਿਲ ਵੱਲ ਨੂੰ
ਪਹਿਲਾ ਗਾਣਾ ਰਿਕਾਰਡ ਕੀਤਾ
ਆੜਤੀਏ ਤੋਂ ਪੈਹੇ ਫੜ ਕੇ
ਜਾ ਵਜਿਆਂ ਸਟੂਡੀਓ ਪਰ ਅਸਫਲ ਰਿਹਾ
ਤੇ ਹੌਂਸਲਾ ਨਹੀਂ ਛੱਡਿਆ
ਲੱਗਿਆ ਰਿਹਾ
ਟਾਈਮ ਆਯਾ ਗਾਣੇ ਚਲ ਪਏ
Hit ਹੋਣ ਲਗੇ ਕਈ
ਕਈ ਜਵਾਕ ਤੇ ਕਈ ਮੇਰੇ ਹਾਣ ਦੇ
ਦਿਲ ਦਾ nice ਜੱਟ ਕਹਿ ਕੇ ਬੁਲਾਉਣ ਲਗੇ
ਫੇਰ ਕੀ ਸੀ ਕਿਸਮਤ ਨੇ ਦਰਵਾਜੇ ਖੋਲਤੇ
ਟੀਮਾਂ ਬਣਿਆ ਸਬੱਬ ਨਾਲ ਟੂਟੀਆਂ ਵੀ
ਪਰ ਚਲੋ ਰੱਬ ਦੀ ਮਰਜੀ
ਪਰ ਅਜ ਵੀ ਸਾਰੇ ਉਹ ਮੇਰੇ ਭਰਾ
ਮੇਰੇ ਦਿਲ ਚ ਨੇ ਜਿੰਨਾ ਨੇ ਮੇਰਾ ਸਾਥ ਦਿੱਤਾ
ਜਿੰਨਾ ਨੇ ਮੈਨੂੰ ਮਾੜਾ ਵੀ ਕਿਹਾ
ਪਰ ਚਲੋ ਕੋਈ ਨੀ
ਸਾਡਾ ਸੁਬਾਹ ਹੈਨੀ ਭਰਾ ਕਹਿ ਕੇ ਪਿੱਠ ਤੇ ਬੁਰਾਈ ਕਰਨ ਦਾ
ਚੁਗਲੀ ਕਰ ਕੇ ਲੜਾਉਣ ਜਾ ਲੜਾਈ ਕਰਨ ਦਾ
ਸਾਰਿਆਂ ਲਈ ਦਿਲੋਂ ਅਰਦਾਸਾ
ਤੇ ਪਿਆਰ ਸਤਿਕਾਰ
ਇਹ ਕਹਿੰਦੇ ਆ ਨਾ ਮੰਨ ਨੀਵਾਂ ਮੱਤ ਉੱਚੀ ਰੱਖੀਏ
ਫਲ ਲਗਦੇ ਨੇ ਨੀਤ ਸੂਚੀ ਰਖੀਏ
ਥੋੜੇ ਸਾਰਿਆਂ ਦੇ ਸਾਥ ਨਾਲ first cd ਪਹਿਲੀ ਕੈਸੇਟ ਲੈ ਕੇ ਆ ਰਿਹਾ
ਜਿਹਦਾ ਨਾਮ DDNJ ਮਤਲਬ ਦਿਲ ਦਾ nice ਜੱਟ
10 ਗਾਣੇ ਨੇ ਸੁਨਿਓ ਸਵਾਦ ਲਓ
ਕਿਸੇ ਨੂੰ ਵੀ reply ਨਹੀਂ ਕੀਤਾ
ਕਿਸੇ ਨੂੰ ਵੀ ਮਾੜਾ ਨਹੀਂ ਕਿਹਾ
ਬਸ ਗੱਡੀਆਂ ਟ੍ਰੈਕਟਰਾਂ ਤੇ ਵਜਾਇਆ ਤੇ ਭੰਗੜੇ ਪਾਇਓ
Lyrics copyright : legal lyrics licensed by Lyricfind.
No unauthorized reproduction of lyric.

Comments for DDNJ Dil Da Nice Jatt lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the heart
2| symbol at the top of the calculator
3| symbol to the right of the helmet
grid grid grid
grid grid grid
grid grid grid