song lyrics / Romey Maan / Avein Ni lyrics  | FRen Français

Avein Ni lyrics

Performer Romey Maan

Avein Ni song lyrics by Romey Maan official

Avein Ni is a song in Panjabi

ਹਲਾਤਾਂ ਨੇ ਕਲਮ ਤਿੱਖੀ ਕੀਤੀ ਗੀਤ ਗਾਈਂ ਜਾਂਦਾ
Youth ਸੁੰਨੇ follow ਕਰੇ time ਨੂੰ ਨਚਾਈ ਜਾਂਦਾ
ਐਵੇਂ ਨੀ ਐਵੇਂ ਨੀ ਟੁੱਲ ਲਾਇਆ
ਪਤਾ ਬਾਬੇ ਨੂੰ ਮੇਹਨਤ ਮੁੱਲ ਪਾਇਆ
ਐਵੇਂ ਐਵੇਂ ਨੀ ਯਾਰ ਚੱਲੇ
10-11 ਸਾਲ ਕੁੰਡਾ ਖੜਕਾਇਆ
ਐਵੇਂ ਨੀ ਐਵੇਂ ਨੀ ਬੱਲੇ ਬੱਲੇ
ਨਾਲ ਜੁਗਨੂੰਆਂ ਦੇ ਵੀ ਮੱਥਾ ਲਾਇਆ
ਆ ਆ ਹੋ
ਹੋ ਐਵੇਂ ਨੀ ਐਵੇਂ ਨੀ ਬੱਲੇ ਬੱਲੇ
ਹੋ ਐਵੇਂ ਨੀ ਐਵੇਂ ਨੀ ਬੱਲੇ ਬੱਲੇ
ਐਵੇਂ ਐਵੇਂ ਨੀ ਯਾਰ ਚੱਲੇ
ਯਾਰ ਚੱਲੇ ਓ ਯਾਰ ਚੱਲੇ

ਗੱਲਾ ਕਰ ਗੱਲ ਕਦੇ ਬਣੀ ਨਾਂ ਜਵਾਨਾਂ ਸੁਣੀ
ਗੱਲਾਂ ਕਰ ਕੱਲ ਕਦੇ ਬਣੀ ਨਾਂ ਜਵਾਨਾਂ ਸੁਣੀ
ਗੱਲਾਂ ਨਾਲ ਕਦੇ ਨੀ ਪਹਾੜ ਢਾਏ ਜਾਂਦੇ
ਗੱਲਾਂ ਨਾਲ ਯਾਰਾਂ ਚ ਨੀ ਪਾੜ ਪਾਏ ਜਾਂਦੇ
ਐਵੇਂ ਨੀ ਐਵੇਂ ਨੀ ਜੱਟ ਗਾਉਂਦਾ
ਓ ਅ ਕਲਾਕਾਰੀ ਦਾ ਵੀ ਆਉਂਦਾ
ਓ ਐਵੇਂ ਨੀ ਐਵੇਂ ਨੀ compo ਚੱਕੀ
ਚੰਗੀ ਮਾੜੀ ਜੱਟ ਆਪ ਹੀ ਬਣਾਉਂਦਾ
ਹੋ ਐਵੇਂ ਨੀ ਐਵੇਂ ਨੀ ਤਾਰੇ ਲੱਗੇ
ਚੰਨ ਤਾਰਿਆਂ ਨੂੰ ਪਤਾ ਕੀ ਸੁਣਾਇਆ
ਹੋ ਐਵੇਂ ਐਵੇਂ ਨੀ ਯਾਰ ਚੱਲੇ
10-11ਸਾਲ ਕੁੰਡਾ ਖੜਕਾਇਆ
ਹੋ ਐਵੇਂ ਨੀ ਐਵੇਂ ਨੀ ਬੱਲੇ ਬੱਲੇ
ਨਾਲ ਜੁਗਨੂੰਆਂ ਦੇ ਵੀ ਮੱਥਾ ਲਾਇਆ
ਹੋ ਐਵੇਂ ਐਵੇਂ ਨੀ ਯਾਰ ਚੱਲੇ
ਹੋ ਐਵੇਂ ਨੀ ਐਵੇਂ ਨੀ ਬੱਲੇ ਬੱਲੇ
ਹੋ ਐਵੇਂ ਨੀ ਐਵੇਂ ਨੀ ਬੱਲੇ ਬੱਲੇ
ਐਵੇਂ ਐਵੇਂ ਨੀ ਯਾਰ ਚੱਲੇ
ਯਾਰ ਚੱਲੇ ਹੋ ਯਾਰ ਚੱਲੇ
Lyrics copyright : legal lyrics licensed by Lyricfind.
No unauthorized reproduction of lyric.

Comments for Avein Ni lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the thumbs up
2| symbol to the left of the heart
3| symbol at the bottom of the bulb
grid grid grid
grid grid grid
grid grid grid