song lyrics / Ravinder Grewal / Rabb De Rang lyrics  | FRen Français

Rabb De Rang lyrics

Performer Ravinder Grewal

Rabb De Rang song lyrics by Ravinder Grewal official

Rabb De Rang is a song in Panjabi

Dollar D

ਕਿੱਥੇ ਬੈਠਕੇ ਘਾੜਤਾਂ ਘੜੀ ਜਾਨੈ
ਕਿੱਥੇ ਬੈਠਕੇ ਘਾੜਤਾਂ ਘੜੀ ਜਾਨੈ
ਸੱਚੀਂ ਮੈਨੂੰ ਤਾਂ ਰੱਬਾ ਹੈਰਾਨ ਕਰਤਾ
ਮੈਨੂੰ ਤਾਂ ਰੱਬਾ ਹੈਰਾਨ ਕਰਤਾ
ਖੜੀਆਂ ਗੱਡੀਆਂ ਬੱਸਾਂ ਜਹਾਜ਼ ਰੇਲਾਂ
ਬੰਦ ਪਲਾਂ ਚ ਸਾਰਾ ਸਮਾਨ ਕਰਤਾ
ਪੰਛੀ ਚਹਿਕਦੇ ਸੁਖ ਦਾ ਸਾਹ ਆਇਆ
ਪ੍ਰਦੂਸ਼ਨ ਰਹਿਤ ਅੱਜ ਸਾਰਾ ਅਸਮਾਨ ਕਰਤਾ
ਪਾਣੀ ਧਰਤ ਅਕਾਸ਼ ਤੇ ਸੀ ਕਾਬਜ਼
ਕੈਦ ਘਰ ਦੇ ਵਿੱਚ ਇਨਸਾਨ ਕਰਤਾ
ਕੈਦ ਘਰ ਦੇ ਵਿੱਚ ਇਨਸਾਨ ਕਰਤਾ

ਖੱਬੀਖਾਨ ਕਹਾਊਂਦਾ ਸੀ ਜੋ ਬਾਹਲਾ
ਬਿੱਟ ਬਿੱਟ ਵੇਖਦਾ ਫੇਲ੍ਹ ਵਿਗਿਆਨ ਕਰਤਾ
ਸਬ ਆਸਤਿਕ ਨਾਸਤਿਕ ਮਾਂਝ ਧਰਤੇ
ਮਲਿਕ ਇਕ ਹੈ ਫਿਕ ਗਿਆਨ ਕਰਤਾ
ਤੇਰੇ ਮੌਤ ਦੇ ਜਾਦੂ ਨੂੰ ਮੰਨ ਗਿਆ ਮੈਂ
ਕੱਠਾ ਵੇਦ, ਗਰੰਥ , ਕੁਰਾਨ ਕਰਤਾ
ਇਕ ਮਿੰਟ ਦਾ ਜਿਹੜੇ ਨੂੰ ਟਾਈਮ ਨਹੀਂ ਸੀ
ਮਾਰੀ ਫੂਕ ਤੇ ਵਿਹਲਾ ਜਹਾਨ ਕਰਤਾ
ਗੁੱਸਾ ਕਰੀਂ ਨਾ ਏਨਾਂ ਪਰ ਸੋਚਿਆ ਨਹੀਂ
ਕੀਹਦਾ ਫਾਇਦਾ ਤੇ ਕੀਹਦਾ ਨੁਕਸਾਨ ਕਰਤਾ
ਬਖਤੜੀ ਵਾਲੇ ਨੂੰ ਜਿੰਨੀ ਕੁ ਅਕਲ ਬਖ਼ਸ਼ੀ
ਉਨਾਂ ਹਾਕਮ ਨੇ ਮਾਲਕਾਂ ਕਰਤਾ
ਉਨਾਂ ਹਾਕਮ ਨੇ ਬਾਬਾ ਬਿਆਨ ਕਰਤਾ
ਉਨਾਂ ਬਖਤੜੀ ਵਾਲੇ ਨੇ ਬਿਆਨ ਕਰਤਾ
Lyrics copyright : legal lyrics licensed by Lyricfind.
No unauthorized reproduction of lyric.
Writer: Hakam Bakhtai Bakhtari
Copyright: Royalty Network

Comments for Rabb De Rang lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the calculator
2| symbol to the right of magnifying glass
3| symbol to the left of the television
grid grid grid
grid grid grid
grid grid grid