song lyrics / Ravinder Grewal / Wang Wargi lyrics  | FRen Français

Wang Wargi lyrics

Performers Ravinder GrewalTanishq Kaur

Wang Wargi song lyrics by Ravinder Grewal official

Wang Wargi is a song in Panjabi

ਉਹ ਸੁਣੋ ਜੀ ਸੁਣੋ ਜੀ ਮੇਰਾ ਜੀ ਨਹੀਂ ਲੱਗਦਾ
ਉਹ ਕੀ ਦਸਣ ਜਾਨੇ ਮੇਰਾ ਵੀ ਨੀ ਲੱਗਦਾ
ਦਿਲ ਕਰੇ ਰਵਾ ਤੇਰੇ ਨਾਲ ਨਾਲ ਮੈਂ
ਨੀ ਆਹੀ ਬੈਠਾ ਹੁਣ ਸੋਚਦਾ ਖਿਆਲ ਮੈਂ
ਜਾਨ ਕੱਢ ਲੈ ਜਾਣਾ ਕੋਲੋਂ ਲੰਘ ਵੇ
ਵੰਗ ਵਰਗੀ ਸੋਹਣਿਆਂ
ਮੰਗੇ ਤੈਥੋਂ ਗੋਲਡ ਦੀ ਵੰਗ ਵੇ
ਵੰਗ ਵਰਗੀ ਸੋਹਣਿਆਂ
ਉਹ ਜੋੜੀ ਸਾਡੀ ਦੱਸ ਕੀਹਦੇ ਨਾਲੋਂ ਘਟ ਨੀ
ਤੈਨੂੰ ਸਾਰੀ ਨੂੰ ਸੋਹਣੀਏ
ਸੋਨੇ ਚ ਮੜਾਦੂ ਤੇਰਾ ਜਟ ਨੀ
ਤੈਨੂੰ ਸਾਰੀ ਨੂੰ ਸੋਹਣੀਏ

ਹੋ ਮੇਰਾ ਵੀ ਤਾਂ ਮਿਲਣ ਨੂੰ ਕਰੀ ਜਾਵੇ ਦਿਲ ਜੇਹਾ
ਛੇਤੀ ਛੇਤੀ ਆਕੇ ਫਿਰ ਕਮਲੀ ਨੂੰ ਮਿਲ ਜਾ
ਨੀ ਆਇਆ ਫਿਰ ਜਟ ਖਿੱਚ ਕੇ ਤਿਆਰੀਆਂ
ਕਰਨੀਆਂ ਤੇਰੇ ਨਾਲ ਗੱਲਾਂ ਸਾਰੀਆਂ
ਉਹ ਖਿੱਚ ਦਿੱਤੀ ਗੱਡੀ ਫਟਾਫਟ ਨੀ
ਤੈਨੂੰ ਸਾਰੀ ਨੂੰ ਸੋਹਣੀਏ
ਸੋਂਹ ਲੱਗੇ ਸੋਨੇ ਚ ਮੜਾਦੂ ਜਟ ਨੀ
ਤੈਨੂੰ ਸਾਰੀ ਨੂੰ ਸੋਹਣੀਏ
ਮੰਗੇ ਤੈਥੋਂ ਗੋਲਡ ਦੀ ਵੰਗ ਵੇ
ਵੰਗ ਵਰਗੀ ਸੋਹਣਿਆਂ

ਸੋਂਹ ਲੱਗੇ ਆਗਿਆ ਨਜਾਰਾ ਜੀਣ ਦਾ
ਚਾਅ ਬੜਾ ਤੇਰੇ ਨਾਲ ਚਾਅ ਪੀਣ ਦਾ
ਮੈਨੂੰ ਨੀ ਪਸੰਦ ਪਰ ਪਿਯੂਗੀ ਜਰੂਰ ਮੈਂ
ਸਿੱਰ ਮੱਥੇ ਰੱਖੂ ਤੇਰਾ ਗੋਰੀਏ ਗ਼ਰੂਰ ਮੈਂ
ਉਹ ਤੈਥੋਂ ਵਾਰਦੂ ਗੀ ਜਾਨ ਭਾਵੇਂ ਮੰਗ ਵੇ
ਵੰਗ ਵਰਗੀ ਸੋਹਣਿਆਂ
ਮੰਗੇ ਤੈਥੋਂ ਗੋਲਡ ਦੀ ਵੰਗ ਵੇ
ਵੰਗ ਵਰਗੀ ਸੋਹਣਿਆਂ
ਸੋਨੇ ਚ ਮੜਾਦੂ ਤੇਰਾ ਜਟ ਨੀ
ਤੈਨੂੰ ਸਾਰੀ ਨੂੰ ਸੋਹਣੀਏ

ਧੰਨਵਾਦ ਤੇਰਾ ਜ਼ਿੰਦਗੀ ਚ ਆਉਣ ਲਈ
ਤੇਰਾ ਵੀ ਤਾਂ ਜੱਟਾ ਆਪਣੀ ਬਣੌਨ ਲਈ
ਨੀ ਅੱਗੇ ਹੋਇਆ ਫਿਰੇ ਹੁਣ ਕਾਹਲੀ ਤੋਂ ਸੱਤੀ
ਛਾਜਲੇ ਨੂੰ ਲੈਜਾ ਤੂੰ ਮੋਹਾਲੀ ਤੋਂ ਸੱਤੀ
ਉਹ ਇਸੇ ਗੱਲ ਤੇ ਮੁੱਛਾਂ ਨੂੰ ਦੇਵਾ ਵੱਟ ਨੀ
ਤੈਨੂੰ ਸਾਰੀ ਨੂੰ ਸੋਹਣੀਏ
ਸੋਨੇ ਚ ਮੜਾਦੂ ਤੇਰਾ ਜਟ ਨੀ
ਤੈਨੂੰ ਸਾਰੀ ਨੂੰ ਸੋਹਣੀਏ
ਮੰਗੇ ਤੈਥੋਂ ਗੋਲਡ ਦੀ ਵੰਗ ਵੇ
ਵੰਗ ਵਰਗੀ ਸੋਹਣਿਆਂ
ਸੋਂਹ ਲੱਗੇ ਸੋਨੇ ਚ ਮੜਾਦੂ ਜਟ ਨੀ
ਤੈਨੂੰ ਸਾਰੀ ਨੂੰ ਸੋਹਣੀਏ
Lyrics copyright : legal lyrics licensed by Lyricfind.
No unauthorized reproduction of lyric.
Writer: Satti Chhajla
Copyright: Raleigh Music Publishing LLC

Comments for Wang Wargi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol at the bottom of the heart
3| symbol at the bottom of magnifying glass
grid grid grid
grid grid grid
grid grid grid