song lyrics / Ravinder Grewal / Engine lyrics  | FRen Français

Engine lyrics

Performers Ravinder GrewalRza Heer

Engine song lyrics by Ravinder Grewal official

Engine is a song in Panjabi

ਵੇ ਤੂੰ ਮੇਰੇ ਪੀਛੇ ਲੜਿਆ ਨਾ ਕਰ
ਤੂੰ ਐਨੀ ਸੋਹਣੀ ਬਣਿਆ ਨਾ ਕਰ
ਵੇ ਤੂੰ ਮੇਰੇ ਪੀਛੇ ਲੜਿਆ ਨਾ ਕਰ
ਨੀ ਤੂੰ ਐਨੀ ਸੋਹਣੀ ਬਣਿਆ ਨਾ ਕਰ
ਤੇਰੇ ਕਰਕੇ ਕੁੜੀਆਂ ਦੇ ਵਿਚ
ਹੁੰਦੀ ਆਂ ਸ਼ਰਮਿੰਦਾ
ਹੋ ਜੱਟ bad ਮਹਿਕਮਾ ਯਾਰਾਂ ਦਾ
ਨੀ ਝੱਟ engine ਕਰ ਦਿੰਦਾ
ਹੋ ਅੜਬ ਮਹਿਕਮਾ ਯਾਰਾਂ ਦਾ
ਨੀ ਝੱਟ engine ਕਰ ਦਿੰਦਾ

ਹੋ police ਵਾਂਗਰਾਂ ਡਰ ਵੇ ਤੇਰਾ
ਹੋ ਤੇਰੇ ਵੱਲ ਨੂੰ ਵੇਖੂ ਕੇਹੜਾ
ਹੋ police ਵਾਂਗਰਾਂ ਡਰ ਵੇ ਤੇਰਾ
ਨੀ ਤੇਰੇ ਵੱਲ ਨੂੰ ਦੇਖੁ ਕੇਹੜਾ
ਮੈਂ ਕਿਸੇ ਕੋਲੋਂ ਵੀ ਸੁੰਨ ਨੀ ਸਕਦੀ
ਤੇਰੀ ਸੋਹਣਿਆਂ ਨਿੰਦਾ
ਹੋ ਜੱਟ bad ਮਹਿਕਮਾ ਯਾਰਾਂ ਦਾ
ਨੀ ਝੱਟ engine ਕਰ ਦਿੰਦਾ
ਹੋ ਅੜਬ ਮਹਿਕਮਾ ਯਾਰਾਂ ਦਾ
ਨੀ ਝੱਟ engine ਕਰ ਦਿੰਦਾ

ਹੋ ਵਿਚ security ਹਰ ਪਲ ਰਹਿੰਦੀ
ਹੋ ਗੋਰੇ ਰੰਗ ਨੂੰ ਲੋਡ ਹੈ ਪੈਂਦੀ
ਵੇ ਮੈਂ ਵਿਚ security ਹਰ ਪਲ ਰਹਿੰਦੀ
ਨੀ ਗੋਰੇ ਰੰਗ ਨੂੰ ਲੋਡ ਹੈਂ ਪੈਂਦੀ
ਹੋ ਬੰਦਾ ਤਾ ਕੀ ਖੜ ਨਾ ਮੇਰੇ ਕੋਲ
ਪਰ ਨਾ ਮਾਰੇ ਪਰਿੰਦਾ
ਹੋ ਜੱਟ bad ਮਹਿਕਮਾ ਯਾਰਾਂ ਦਾ
ਨੀ ਝੱਟ engine ਕਰ ਦਿੰਦਾ
ਹੋ ਅੜਬ ਮਹਿਕਮਾ ਯਾਰਾਂ ਦਾ
ਨੀ ਝੱਟ engine ਕਰ ਦਿੰਦਾ

ਹੋ ਚਲ ਭੀਖੀ vote ਬਣਾ ਲੈ ਪੱਕੀ
ਤੂੰ ਆਉਂਦੇ month ਤਯਾਰੀ ਰੱਖੀ
ਮੈਂ ਕਿਹਾ ਭੀਖੀ vote ਬਣਾ ਲੈ ਪੱਕੀ
ਹੋ ਮੈਂ ਕਿਹਾ ਆਉਂਦੇ month ਤਯਾਰੀ ਰੱਖੀ
ਮੰਝੇ ਜੋੜ ਚੌਬਾਰੇ ਉੱਤੇ
ਖੜਕਣ ਦੇ ਵੇ ਸ਼ਿੰਦਾ
ਹੋ ਜੱਟ bad ਮਹਿਕਮਾ ਯਾਰਾਂ ਦਾ
ਨੀ ਝੱਟ engine ਕਰ ਦਿੰਦਾ
ਹੋ ਅੜਬ ਮਹਿਕਮਾ ਯਾਰਾਂ ਦਾ
ਨੀ ਝੱਟ engine ਕਰ ਦਿੰਦਾ
ਹੋ ਜੱਟ bad ਮਹਿਕਮਾ ਯਾਰਾਂ ਦਾ
ਨੀ ਝੱਟ engine ਕਰ ਦਿੰਦਾ
Lyrics copyright : legal lyrics licensed by Lyricfind.
No unauthorized reproduction of lyric.

Comments for Engine lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the heart
2| symbol at the bottom of the house
3| symbol at the bottom of the star
grid grid grid
grid grid grid
grid grid grid