song lyrics / Ravi Raj / Saari Raat lyrics  | FRen Français

Saari Raat lyrics

Performer Ravi Raj

Saari Raat song lyrics by Ravi Raj official

Saari Raat is a song in Panjabi

ਸਾਰੀ ਰਾਤ ਤੇਰਾ ਤੱਕਦੇ ਆ ਰਾ
ਤਾਰਿਆਂ ਤੋਹ ਪੁਛ ਚੰਨ ਵੇ
ਸਾਰੀ ਰਾਤ ਤੇਰਾ ਤੱਕਦੇ ਆ ਰਾ
ਤਾਰਿਆਂ ਤੋਹ ਪੁਛ ਚੰਨ ਵੇ
ਹੋ ਅਸੀਂ ਤੇਰੇ ਪਿੱਛੇ ਹੋਏ ਆ ਤਬਾਹ
ਲਾਰੇਯਾ ਤੋਹ ਪੁਛ ਚੰਨ ਵੇ
ਹੋ ਅਸੀਂ ਤੇਰੇ ਪਿੱਛੇ ਹੋਏ ਆ ਤਬਾਹ
ਲਾਰੇਯਾ ਤੋਹ ਪੁਛ ਚੰਨ ਵੇ
ਸਾਰੀ ਰਾਤ ਤੇਰਾ ਤੱਕਦੇ ਆ ਰਾ
ਤਾਰਿਆਂ ਤੋਹ ਪੁਛ ਚੰਨ ਵੇ
ਸਾਰੀ ਰਾਤ ਤੇਰਾ ਤੱਕਦੇ ਆ ਰਾ
ਤਾਰਿਆਂ ਤੋਹ ਪੁਛ ਚੰਨ ਵੇ

ਨੈਣਾ ਤੇਰਿਆ ਦਾ ਹਾਏ ਨਸ਼ਾ ਐਸਾ ਚੜਿਆ
ਨਸ਼ਾ ਐਸਾ ਚੜਿਆ
ਅੱਖਾਂ ਤੇਰੀਆਂ ਨੂੰ ਛੱਡ ਕੁਜ ਵੀ ਨਾ ਤੜਆਂ
ਕੁਜ ਵੀ ਨਾ ਤੜਆਂ
ਨੈਣਾ ਤੇਰਿਆ ਦਾ ਮੈਨੂੰ ਨਸ਼ਾ ਐਸਾ ਚੜਿਆ
ਨਸ਼ਾ ਐਸਾ ਚੜਿਆ
ਅੱਖਾਂ ਤੇਰੀਆਂ ਨੂੰ ਛੱਡ ਕੁਜ ਵੀ ਨਾ ਤੜਆਂ
ਕੁਜ ਵੀ ਨਾ ਤੜਆਂ
ਹੋ ਅਸੀਂ ਤੇਰੇ ਅੱਗੇ ਦਿਲ ਗਏ ਆ ਹਾਰ
ਦਿਲ ਹਾਰਿਆ ਤੋਹ ਪੁਛ ਚੰਨ ਵੇ
ਸਾਰੀ ਰਾਤ ਤੇਰਾ ਤੱਕਦੇ ਆ ਰਾ
ਤਾਰਿਆਂ ਤੋਹ ਪੁਛ ਚੰਨ ਵੇ
ਸਾਰੀ ਰਾਤ ਤੇਰਾ ਤੱਕਦੇ ਆ ਰਾ
ਤਾਰਿਆਂ ਤੋਹ ਪੁਛ ਚੰਨ ਵੇ
Lyrics copyright : legal lyrics licensed by Lyricfind.
No unauthorized reproduction of lyric.
Writers: JAIDEV KUMAR, TRADITIONAL
Copyright: Sony/ATV Music Publishing LLC

Comments for Saari Raat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the television
2| symbol to the left of the calculator
3| symbol to the left of the cloud
grid grid grid
grid grid grid
grid grid grid