song lyrics / Ravi Raj / Fer Milange lyrics  | FRen Français

Fer Milange lyrics

Performer Ravi Raj

Fer Milange song lyrics by Ravi Raj official

Fer Milange is a song in Panjabi

ਬਾਬੇ ਦੀ ਹੁਈ ਮੇਹਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ
ਹਾਏ ਨੀ ਆਪਾਂ ਫੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ

ਮੈ ਫੂਲ ਬਣ ਨਾ ਤੂੰ ਤਾਰਾਂ ਸੱਜਣਾ
ਕੱਲਾ ਤੇ ਕਵਾਰਾ ਸੱਜਣਾ
ਮਿਲਣਾ ਚਾਹੁੰ ਦੁਬਾਰਾ ਸੱਜਣਾ
ਫਿਰ ਨਾ ਲਾਦੀ ਲਾਰਾ ਸੱਜਣਾ
ਮਿੱਟੀ ਦਾ ਬਣ ਢੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ
ਹਾਏ ਨੀ ਆਪਾਂ ਫੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ

ਰੱਬ ਜਾਨੇ ਕਦ ਮਿਲਣਾ ਐ ਨੀ
ਕੱਚੇ ਪੱਕੇ ਰਾਹਾਂ ਤੇ
ਤੇਰੇ ਤੇ ਯਕੀਨ ਬੜਾ
ਪਰ ਹੁੰਦਾ ਨਹੀਓ ਸਾਹਾਂ ਤੇ
ਪਲਕਾਂ ਵੀ ਨਾ ਬੰਦ ਕਰਾ
ਤੂੰ ਸਾਮਣੇ ਨਿਗਾਹਾਂ ਦੇ
ਦਿਲ ਕਰਦਾ ਮੈ ਸੋਜਾਂ
ਆਕੇ ਤੇਰੀ ਆ ਬਾਹਾਂ ਤੇ
ਤੇਰੇ ਨਾਲ ਏ ਜ਼ਿੰਦਗੀ ਮੇਰੀ
ਬੈਠਾ ਏ ਤੂੰ ਦੂਰ ਬੜਾ
ਕਿਵੇਂ ਕੱਟਦੀ ਰਾਤਾਂ ਵੇ ਮੈ
ਹੁੰਦਾ ਯਾ ਮਜਬੂਰ ਬੜਾ
ਇਨਾ ਸ਼ੋਨਾ ਚੇਹਰਾ ਤੇ
ਚਿਹਰੇ ਉੱਤੇ ਨੂਰ ਬੜਾ
ਹੋਕਿਆ ਚ ਨਾ ਲੱਗ ਜੇ ਜ਼ਿੰਦਗੀ
ਹੁੰਦਾ ਹੀ ਦਿਲ ਚੂਰ ਬੜਾ

ਬਾਬੇ ਦੀ ਹੁਈ ਮੇਹਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ
ਹਾਏ ਨੀ ਆਪਾਂ ਫੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ
Lyrics copyright : legal lyrics licensed by Lyricfind.
No unauthorized reproduction of lyric.

Comments for Fer Milange lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the trash
2| symbol at the bottom of the star
3| symbol to the right of the house
grid grid grid
grid grid grid
grid grid grid