song lyrics / Ravi Raj / Chann Kithan lyrics  | FRen Français

Chann Kithan lyrics

Performer Ravi Raj

Chann Kithan song lyrics by Ravi Raj official

Chann Kithan is a song in Panjabi

ਚੰਨ ਕਿਥਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਹੋ ਚੰਨ ਕਿਥਾਂ ਗੁਜ਼ਾਰੀ ਆਯੀ

ਚੰਨ ਕਿਥਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕਿਥਾਂ ਗੁਜ਼ਾਰੀ ਆਯੀ

ਕੋਠੜੇ ਉਤੇ ਕੋਠੜਾ ਮਾਹੀ
ਕੋਠੇ ਸ਼ੂਕਦੀਆਂ ਤੋਰੀਆਂ
ਕੋਠੜੇ ਉਤੇ ਕੋਠੜਾ ਮਾਹੀ
ਕੋਠੇ ਸ਼ੂਕਦੀਆਂ ਤੋਰੀਆਂ
ਕਾੱਲੀਆ ਰਾਤਾਂ ਜਾਗ ਕੇ
ਅਸਾਂ ਗੀਣਿਆ ਤੇਰਿਆ ਦੂਰੀਆਂ
ਚੰਨ ਕਿਥਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕਿਥਾਂ ਗੁਜ਼ਾਰੀ ਆਯੀ

ਕੋਠੜੇ ਉੱਤੇ ਕੋਠੜਾ ਮਾਹੀ
ਕੋਠੇ ਬੈਠਾ ਕਾਂ ਭਲਾ
ਕੋਠੜੇ ਉੱਤੇ ਕੋਠੜਾ ਮਾਹੀ
ਉੱਤੇ ਬੈਠਾ ਕਾਂ ਭਲਾ
ਮੈ ਬਣ ਜਾਵੇ ਮੱਛਲੀ ਤੂੰ ਬੰਗਲਾ ਬਣ ਕੇ ਆ ਭਲਾ
ਚੰਨ ਕਿਥਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕਿਥਾਂ ਗੁਜ਼ਾਰੀ ਆਯੀ
Lyrics copyright : legal lyrics licensed by Lyricfind.
No unauthorized reproduction of lyric.

Comments for Chann Kithan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol at the bottom of the cloud
3| symbol to the right of the clock
grid grid grid
grid grid grid
grid grid grid