song lyrics / Rajvir Jawanda / Zindabaad lyrics  | FRen Français

Zindabaad lyrics

Performer Rajvir Jawanda

Zindabaad song lyrics by Rajvir Jawanda official

Zindabaad is a song in Panjabi

ਓ ਦੱਸਦੇ ਸੀ ਵੇਲੀ ਓਹ ਜੇਡੀ ਪੀਡੀ ਨੂ
ਦੇਖ ਓਸੇ ਪੀਡੀ ਨੇ record ਤੋਡ਼ ਤੇ
ਪੱਗਾਂ ਵਾਲੇ ਭਰਦੇ ਨੇ ਆਕੇ ਹਾਜ਼ੀਰੀ
ਲਗੇਯਾ ਕਿਸਾਨੀ ਦੇਨੀ ਦੇਖ ਮੋਰਚੇ
U.K , America, Italy, Canada ਤੋ
Italy Canada ਤੋ
ਲੇਕੇ ਕੌਮ ਓਨਧੀ ਨੀ ਜਹਾਜ਼ ਰਹੁਗੀ
ਓ ਉਠੀ ਜੇਡੀ ਲੇਹਰ ਤੇਨੁ ਯਾਦ ਰਹੁਗੀ
ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ
ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ
ਓ ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ

ਪੁੱਤ ਪੋਤੇ ਬਾਬੇ ਦੇ ਜਵਾਨ ਆਏ ਨੇ
ਹੋਰ ਚੇਤੇ ਕਰਕੇ ਨੀ ਮਾਨ ਆਏ ਨੇ
ਓ ਕਿਰਤੀ ਕਮੇ ਦੇ ਕਿਸਾਨ ਆਏ ਨੇ
ਹਕੂਮਤਾ ਦੇ ਅੱਗੇ ਏ ਹਿੱਕਾ ਤਾਂ ਆਏ ਨੇ
ਰਹੇ ਚਡ ਦੀ ਕਲਾ ਚ ਸਾਡਾ ਭਾਈਚਾਰਾ ਨੀ
ਓ ਸਾਡਾ ਭਾਈਚਾਰਾ ਨੀ
ਹੱਕਾ ਲਈ ਗੂੰਜਦੀ ਅਬਾਦ ਰਹੁਗੀ
ਓ ਉਠੀ ਜੇਡੀ ਲੇਹਰ ਤੇਨੁ ਯਾਦ ਰਹੁਗੀ
ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ
ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ
ਓ ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ

Kvc on the beat

ਧਨ ਮਾਵਾਂ ਭੈਣਾ ਤੇ ਓ ਧਨ media
ਹੱਕਾ ਲਈ ਜੋ ਹੋਯ ਘਰੋ ਰੰਗਰੂਟ ਏ
ਤਨੋ ਮਨੋ ਧਨੋ
ਜੇਡੇ ਸੇਵਾ ਕਰਦੇ
ਦਿਲੋ ਧਨਵਾਦ ਦਿਲ ਤੋ salute ਏ
ਇਨਾ ਭਾ ਤੇ ਸੂਬੇਯਾ ਚ ਅੱਸੀ ਵਡੇ
ਓਏ ਸੋਚਨ ਅੱਸੀ ਵਡੇ ਆ
ਪਰ ਸਾਡੀ ਕੇਮ ਓਏ ਲਿਹਾਜ ਰਹੁਗੀ
ਓ ਉਠੀ ਜੇਡੀ ਲੇਹਰ ਤੇਨੁ ਯਾਦ ਰਹੁਗੀ
ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ
ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ
ਓ ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ

ਓ ਦੇਖੀ ਚਲ ਨਵਾ ਇਤਿਹਾਸ ਬਣਦਾ
ਕੱਲੀ ਕੱਲੀ ਗੱਲ ਜਵਾ ਮਿਥੀ ਪਾਈ ਏ
ਆਜ ਪਾਵੇ ਹੋਜੇ, ਯਾ ਏਲਾਂ ਤਡ਼ਕੇ
ਵਿਕੀ ਧਾਲੀਵਾਲਾ ਜੰਗ ਜਿੱਤੀ ਪਈ ਏ
ਬੋਡਰਾ ਤੋ ਜਾਣਗੇ flag ਝੂਲਦੇ
ਓ flag ਝੂਲਦੇ
ਜੁਰਤ ਸੁਆਰਦੀ ਓਏ ਕਾਜ ਰਹੁਗੀ
ਓ ਉਠੀ ਜੇਡੀ ਲੇਹਰ ਤੇਨੁ ਯਾਦ ਰਹੁਗੀ
ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ
ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ
ਓ ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ
Lyrics copyright : legal lyrics licensed by Lyricfind.
No unauthorized reproduction of lyric.
Writer: Vicky Dhaliwal
Copyright: Phonographic Digital Limited (PDL)

Comments for Zindabaad lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cloud
2| symbol to the left of the padlock
3| symbol to the right of the suitcase
grid grid grid
grid grid grid
grid grid grid