song lyrics / Rajvir Jawanda / Sach Dassan lyrics  | FRen Français

Sach Dassan lyrics

Performers Rajvir JawandaDesi Crew

Sach Dassan song lyrics by Rajvir Jawanda official

Sach Dassan is a song in Panjabi

Desi Crew Desi Crew
Desi Crew Desi Crew

ਹੋ ਲੰਘੇ ਜਦੋਂ ਹਿੱਕ ਤਾਣ ਗਲੀ ਵਿੱਚੋਂ ਸ਼ੇਰ ਬਣ
ਆ ਉਂਦਾ ਪਿਆਰ ਮੰਨ ਮੰਨਦੱਸ ਨਈ ਹੁੰਦਾ
ਅੱਖ ਤੇਰੀ ਲਾਲ ਲਾਲ ਰੋਹਬ ਪਾਵੇ ਤੇਰੀ ਚਾਲ
ਅੱਲ੍ਹੜ ਦਾ ਬੁਰਾ ਹਾਲ ਦੱਸ ਨਈ ਹੁੰਦਾ
ਮਿਲ ਜਾਵੇ ਬਿੰਦ ਕਦੀ ਜਿੰਦ ਮੇਰੀ ਸੂਲੀ ਚੜ੍ਹੀ
ਕੰਮ ਨਾ ਕੋਈ ਹੁਣ ਮੈਨੂੰ ਬਿਨਾਂ ਰੋਣ ਤੋਂ
ਹੋ ਹਧੋਂ ਵੱਧ ਮਰਦੀ ਆਂ ਜਾਣੋ ਵੱਧ ਕਰਦੀ ਆਂ
ਸੱਚ ਦੱਸਾਂ ਡਰਦੀ ਆਂ ਤੈਨੂੰ ਖੋਣ ਤੋਂ
ਹਧੋਂ ਵੱਧ ਮਰਦੀ ਆਂ ਜਾਣੋ ਵੱਧ ਕਰਦੀ ਆਂ
ਸੱਚ ਦੱਸਾਂ ਡਰਦੀ ਆਂ ਤੈਨੂੰ ਖੋਣ ਤੋਂ

Hit ਕੁੜਤਾ ਪਜਾਮਾਂ ਤੇਰਾ fan ਆ ਜ਼ਮਾਨਾ
ਰਾਹ ਰੋਕਣ ਰਕਾਨਾ ਜਿਥੋਂ ਤੂੰ ਲੰਘਦਾ
ਧੌੜ ਤੋੜ ਆ ਐ ਨਵਾਂ ਲੱਗੇ ਚੱਕਾ ਜਟ ਝਾਵਾਂ
ਤੈਨੂੰ ਹੋਰ ਕਿਵੇਂ ਕਵਾਂ ਤੂੰ ਐ ਜਾਨ ਕੱਢ ’ਦਾ
ਵੇ ਤੇਰੀ ਇਕ ਗੱਲ ਮਾਹੜੀ ਜਿਥੇ ਅੱਡ ਜਏ ਗਰਾਰੀ
ਜਾਨ ਲੱਗ ਜਾਏ ਵੇ ਸਾਰੀ ਤੂੰ ਨਾ ਪਿਛੇ ਹਟਦਾ
ਵੇ ਜਦੋਂ ਹੱਸ ਕੇ ਜੇ ਬੋਲੇ ਮੂੰਹੋਂ ਮਿਸ਼ਰੀਆਂ ਘੋਲੇ
ਬੇਹਿਕੇ ਦੇਖਾਂ ਓਹਲੇ ਓਹਲੇ ਨਾ ਪੱਲੇ ਕੱਖ ਛੱਡ ’ਦਾ
ਹਿੰਡ ਜੱਟੀ ਦੀ ਵੀ ਪੱਕੀ ਯਾਰੀ ਸਮਝੀ ਨਾ ਕੱਚੀ
ਕੋਈ ਸਕਦਾ ਨੀਂ ਰੋਕ ਤੈਨੂੰ ਮੇਰਾ ਹੋਣ ਤੋਂ
ਹੋ ਹਧੋਂ ਵੱਧ ਮਰਦੀ ਆਂ ਜਾਣੋ ਵੱਧ ਕਰਦੀ ਆਂ
ਸੱਚ ਦੱਸਾਂ ਡਰਦੀ ਆਂ ਤੈਨੂੰ ਖੋਣ ਤੋਂ
ਹਧੋਂ ਵੱਧ ਮਰਦੀ ਆਂ ਜਾਣੋ ਵੱਧ ਕਰਦੀ ਆਂ
ਸੱਚ ਦੱਸਾਂ ਡਰਦੀ ਆਂ ਤੈਨੂੰ ਖੋਣ ਤੋਂ

ਮੁੱਛ ਨੁੰ ਤੂੰ ਵਧਾ ਰੱਖੇ ਵੈਰੀਆਂ ਤੇ ਪਟਾ ਰੱਖੇ
ਤੜੀ ਪੁਰੀ ਜੱਟਾ ਰੱਖੇ ਤਾਂ ਮਰਦੀ
ਗੁਦਮਾ ਸਰੀਰ ਤੇਰਾ ਸੀਨਾ ਜਾਵੇ ਚੀਰ ਮੇਰਾ
ਜਾਗਦਾ ਜਮੀਰ ਸੱਚੀ ਗੱਲ ਕਰਦੀ
ਦੱਬਕਾ ਵੇ ਤੇਰਾ ਜੱਟਾ ਸਦਕੇ ਵੇ ਜਿਹੜਾ ਜੱਟਾ
ਅੱਡੇ ਮੂਹਰੇ ਕਿਹੜਾ ਕੱਢੇ ਕਿੱਲੇ ਧੌਣ ਚੋਂ
ਹੋ ਹਧੋਂ ਵੱਧ ਮਰਦੀ ਆਂ ਜਾਣੋ ਵੱਧ ਕਰਦੀ ਆਂ
ਸੱਚ ਦੱਸਾਂ ਡਰਦੀ ਆਂ ਤੈਨੂੰ ਖੋਣ ਤੋਂ
ਹਧੋਂ ਵੱਧ ਮਰਦੀ ਆਂ ਜਾਣੋ ਵੱਧ ਕਰਦੀ ਆਂ
ਸੱਚ ਦੱਸਾਂ ਡਰਦੀ ਆਂ ਤੈਨੂੰ ਖੋਣ ਤੋਂ

ਸੁਣ ਬਾਬਲੇ Virk ਗੱਲ ਕੱਢ ਕੋਈ ਛੇਤੀ
ਹੱਲ ਹੁੰਦੀਆਂ ਦਾ ਮੈਥੋਂ ਇਹ ਝੱਲ ਦੂਰੀਆਂ
ਕਿਵੇਂ ਦੱਸਾਂ ਤੈਨੂੰ ਬੋਲ ਕਦੇ ਬੈਠ ਆਕੇ ਕੋਲ
ਕਰਾਂ ਗੱਲਾਂ ਦਿਲ ਖੋਲ ਪਾਈਆਂ ਜੋ ਐ ਦੂਰੀਆਂ
ਵੇ ਤੈਨੂੰ ਕੰਮਾਂ ਚੋਂ ਨਾ ਵੇਹਲ ਤੂੰ ਐ ਆਸ਼ਿਕੀ ਚੋਂ fail
ਹੋ ਗਈ ਪੱਕੀ ਮੈਨੂੰ jail ਜੱਟਾ ਤੇਰੇ ਪਿਆਰ ਦੀ
ਜੱਟੀ ਮੰਨਦੀ ਨਾ ਹਾਰ ਦਿਨ ਦੇਖਾਂ ਨਾ ਜੇ ਚਾਰ
ਲੈਕੇ ਪਿੰਡ ਤੇਰੇ car ਕੁੜੀ ਗਹਿੜੇ ਮਾਰਦੀ
ਵੇ ਤੇਰੇ ਨਿੱਤ ਨਵੇਂ tour ਘੁਮੇ ਕੱਲਾ ਦੂਰ ਦੂਰ
ਤੈਨੂੰ ਵੇਹਲ ਜਵੰਡਿਆਂ ਵੇ ਖਾੜੇ ਲਉਣ ਤੋਂ
ਹੋ ਹਧੋਂ ਵੱਧ ਮਰਦੀ ਆਂ ਜਾਣੋ ਵੱਧ ਕਰਦੀ ਆਂ
ਸੱਚ ਦੱਸਾਂ ਡਰਦੀ ਆਂ ਤੈਨੂੰ ਖੋਣ ਤੋਂ
ਹਧੋਂ ਵੱਧ ਮਰਦੀ ਆਂ ਜਾਣੋ ਵੱਧ ਕਰਦੀ ਆਂ
ਸੱਚ ਦੱਸਾਂ ਡਰਦੀ ਆਂ ਤੈਨੂੰ ਖੋਣ ਤੋਂ
Lyrics copyright : legal lyrics licensed by Lyricfind.
No unauthorized reproduction of lyric.

Comments for Sach Dassan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cloud
2| symbol at the bottom of the smiley
3| symbol to the left of the bulb
grid grid grid
grid grid grid
grid grid grid