song lyrics / Rajvir Jawanda / Sikka lyrics  | FRen Français

Sikka lyrics

Performer Rajvir Jawanda

Sikka song lyrics by Rajvir Jawanda official

Sikka is a song in Panjabi

Hammy

ਓ ਮਖਮਲੀ ਆਵਾਜ਼ ਵਿੱਚ ਪਾਵੇ ਬੋਲੀਆਂ
ਵੂਫਰਾਂ ਤੇ ਪੂਰੀਆਂ ਆਵਾਜ਼ਾਂ ਖੋਲੀਆਂ

ਵੂਫਰਾਂ ਤੇ ਪੂਰੀਆਂ ਆਵਾਜ਼ਾਂ ਖੋਲੀਆਂ

ਓ ਮਖਮਲੀ ਆਵਾਜ਼ ਵਿੱਚ ਪਾਵੇ ਬੋਲੀਆਂ
ਵੂਫਰਾਂ ਤੇ ਪੂਰੀਆਂ ਆਵਾਜ਼ਾਂ ਖੋਲੀਆਂ
ਰੋਡ ਉੱਤੇ ਜੱਟ ਦਾ ਹਾਏ ਟਿੱਕਾ ਚੱਲਦਾ
ਹੋ ਭੰਗੜੇ ਚ ਗਬਰੂ ਦਾ ਸਿੱਕਾ ਚੱਲਦਾ
ਭੰਗੜੇ ਚ ਗਬਰੂ ਦਾ ਸਿੱਕਾ ਚੱਲਦਾ
ਓ ਭੰਗੜੇ ਚ ਗਬਰੂ ਦਾ

ਨੈਨ ਨੇ ਦੁਨਾਲੀ ਉਹਦੇ ਰੋਜ਼ ਚੱਲਦੇ
ਵੇਲ ਨਹੀਂਓ ਸਾਡੇ ਕੋਲੇ ਹੁੰਦੇ ਪਲ ਦੇ

ਓ ਤਾਂ ਹੀ ਉਹਦੇ ਨਾਲ ਪਿਆਰ ਫਿੱਕਾ ਚੱਲਦਾ
ਭੰਗੜੇ ਚ ਗਬਰੂ ਦਾ ਸਿੱਕਾ ਚੱਲਦਾ
ਭੰਗੜੇ ਚ ਗਬਰੂ ਦਾ ਸਿੱਕਾ ਚੱਲਦਾ
ਓ ਭੰਗੜੇ ਚ ਗਬਰੂ ਦਾ

ਆਹ ਆਹ

ਓ ਸ਼ੁਕਰ ਖੁਦਾ ਦਾ ਸਾਡੇ ਯਾਰ ਰਾਜ਼ੀ ਨੇ
ਰੂਹ ਸਜਣਾ ਦੀ ਰੱਖਦੇ ਜੋ ਤਾਜ਼ੀ ਨੇ
ਸਾਡੇ ਮੂਹਰੇ ਬੰਦਾ ਨੀ ਕੋਈ ਤਿੱਖਾ ਚੱਲਦਾ
ਓ ਭੰਗੜੇ ਚ ਗਬਰੂ ਦਾ ਸਿੱਕਾ ਚੱਲਦਾ
ਭੰਗੜੇ ਚ ਗਬਰੂ ਦਾ ਸਿੱਕਾ ਚੱਲਦਾ
ਓ ਭੰਗੜੇ ਚ ਗਬਰੂ ਦਾ

ਫ਼ਕਰਾਂ ਚੋਂ ਜਿਵੇਂ ਆ ਫਕੀਰੀ ਬੋਲਦੀ
ਬਲਰਾਜ ਵਿੱਚੋਂ ਦਿਲ ਦੀ ਅਮੀਰੀ ਬੋਲਦੀ

ਹੋ ਯਾਰੀਆਂ ਚ ਜਿਗਰਾ ਨਹੀਂ ਨਿੱਕਾ ਚੱਲਦਾ
ਭੰਗੜੇ ਚ ਗਬਰੂ ਦਾ ਸਿੱਕਾ ਚੱਲਦਾ
ਭੰਗੜੇ ਚ ਗਬਰੂ ਦਾ ਸਿੱਕਾ ਚੱਲਦਾ
ਓ ਭੰਗੜੇ ਚ ਗਬਰੂ ਦਾ

ਆਹ ਆਹ
Lyrics copyright : legal lyrics licensed by Lyricfind.
No unauthorized reproduction of lyric.

Comments for Sikka lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol at the bottom of the heart
3| symbol to the left of the helmet
grid grid grid
grid grid grid
grid grid grid