song lyrics / Rajvir Jawanda / Kavita lyrics  | FRen Français

Kavita lyrics

Performer Rajvir Jawanda

Kavita song lyrics by Rajvir Jawanda official

Kavita is a song in Panjabi

ਏ ਜੋ ਰਿਸ਼ਤੇਦਾਰੀ ਪੈਗੀ
ਰੂਹਾ ਵਿਚ ਅੱਡੀਏ ਲਹਿਗੀ
ਏ ਜੋ ਰਿਸ਼ਤੇਦਾਰੀ ਪੈਗੀ
ਰੂਹਾ ਵਿਚ ਅੱਡੀਏ ਲਹਿਗੀ
ਏ ਲੋਰਾਂ ਚੜਿਆਂ ਨੂ
ਤੂ ਆਪਣੇ ਬੁੱਲ੍ਹਾ ਚੋ
ਹੁਣ ਗੁਨਾ ਲਾਯੀ ਕਰੀ
ਨੀ ਸੁਣ ਕਵਿਤਾ ਵਰਗੀਏ ਕੁਡੀਏ
ਮੈਂ ਲੋਕਗੀਤ ਵਰਗਾ
ਮੈਂ ਤੈਨੂ ਪੜ੍ਹਦਾ ਰਹੂੰਗਾ
ਤੂ ਮੈਨੂ ਗਾ ਲਿਆ ਕਰੀ
ਨੀ ਸੁਣ ਕਵਿਤਾ ਵਰਗੀਏ ਕੁਡੀਏ
ਮੈਂ ਲੋਕਗੀਤ ਵਰਗਾ
ਮੈਂ ਤੈਨੂ ਪੜ੍ਹਦਾ ਰਹੂੰਗਾ
ਤੂ ਮੈਨੂ ਗਾ ਲਿਆ ਕਰੀ
ਨੀ ਸੁਣ ਕਵਿਤਾ ਵਰਗੀਏ ਕੁਡੀਏ

ਮੈਂ ਤੇਰੀ ਖੂਬਸੂਰਤੀ ਉੱਤੇ
ਸ਼ਾਇਰੀ ਕਰਦਾ ਹਾ
ਹਰ ਗੱਲ ਗਜਲ ਵਰਗੀ
ਤੇਰੀ ਤੇ ਮਾਰਦਾ ਹਾ
ਮੈਂ ਜਿਸ ਦਿਨ ਦਾ ਨੇੜੇ ਤੇੜੇ
ਯਾਰ ਆਉਣ ਲੱਗਿਆ
ਮੈਨੂ ਕਿਸਮਤ ਆਪਣੀ ਉੱਤੇ
ਪ੍ਯਾਰ ਆਉਣ ਲੱਗਿਆ
ਤੇਰੇ ਨੈਣ ਨਦੀ ਬਣਗੇ
ਦਿਲ ਕਿਸ਼ਤੀ ਹੈ ਮੇਰਾ
ਵਿਚ ਘੁਮਾ ਦਿਆਂ ਕਰੀ
ਨੀ ਸੁਣ ਕਵਿਤਾ ਵਰਗੀਏ ਕੁਡੀਏ
ਮੈਂ ਲੋਕਗੀਤ ਵਰਗਾ
ਮੈਂ ਤੈਨੂ ਪੜ੍ਹਦਾ ਰਹੂੰਗਾ
ਤੂ ਮੈਨੂ ਗਾ ਲਿਆ ਕਰੀ
ਨੀ ਸੁਣ ਕਵਿਤਾ ਵਰਗੀਏ ਕੁਡੀਏ
ਮੈਂ ਲੋਕਗੀਤ ਵਰਗਾ
ਮੈਂ ਤੈਨੂ ਪੜ੍ਹਦਾ ਰਹੂੰਗਾ
ਤੂ ਮੈਨੂ ਗਾ ਲਿਆ ਕਰੀ
ਨੀ ਸੁਣ ਕਵਿਤਾ ਵਰਗੀਏ ਕੁਡੀਏ

ਚਲ novel ਵਾਂਗੂ ਗੱਲਾਂ ਕਰੀਏ ਅੰਬਰ ਥਲੇ
ਤੇਰੀ ਅੱਖ ਦਾ ਮੇਰੇ ਨਰਮ ਜਿਹੇ ਦਿਲ ਤੇ ਖੰਜਰ ਚਲੇ
ਤੂ ਮਹਿਕਣ ਲਾ ਦੇਇ ਅੱਡੀਏ ਨੀ ਕਾਗਜ਼ ਦਿਆਂ ਫੂਲਾਂ ਨੂ
ਪਾ ਸਿੰਘਜੀਤ ਚਨਕੋਯਾ ਕਿਹਨ ਦੀ ਆਦਤ ਫੂਲਾਂ ਨੂ
ਜੇ ਮੈਂ ਡਰਦਾ ਵਿਚ ਹੋਵਾ
ਤੇ ਮੈਨੂ ਰਾਹਤ ਚਾਹੀਦੀ
ਮੁਸਕੁਰਾ ਦਿਆਂ ਕਰੀ
ਨੀ ਸੁਣ ਕਵਿਤਾ ਵਰਗੀਏ ਕੁਡੀਏ
ਮੈਂ ਲੋਕਗੀਤ ਵਰਗਾ
ਮੈਂ ਤੈਨੂ ਪੜ੍ਹਦਾ ਰਹੂੰਗਾ
ਤੂ ਮੈਨੂ ਗਾ ਲਿਆ ਕਰੀ
ਨੀ ਸੁਣ ਕਵਿਤਾ ਵਰਗੀਏ ਕੁਡੀਏ
ਮੈਂ ਲੋਕਗੀਤ ਵਰਗਾ
ਮੈਂ ਤੈਨੂ ਪੜ੍ਹਦਾ ਰਹੂੰਗਾ
ਤੂ ਮੈਨੂ ਗਾ ਲਿਆ ਕਰੀ
ਨੀ ਸੁਣ ਕਵਿਤਾ ਵਰਗੀਏ ਕੁਡੀਏ
Lyrics copyright : legal lyrics licensed by Lyricfind.
No unauthorized reproduction of lyric.
Writer: SinghJeet
Copyright: Phonographic Digital Limited (PDL)

Comments for Kavita lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cloud
2| symbol at the bottom of the camera
3| symbol to the left of the cross
grid grid grid
grid grid grid
grid grid grid