song lyrics / Rahat Fateh Ali Khan / Khuda Qurban lyrics  | FRen Français

Khuda Qurban lyrics

Performers Rahat Fateh Ali KhanHarmanjeet SinghAvvy Sra

Khuda Qurban song lyrics by Rahat Fateh Ali Khan official

Khuda Qurban is a song in Panjabi

ਇੱਕ ਐਸਾ ਅਦਭੁਤ ਬੰਧਨ
ਜੋ ਹਰ ਇੱਕ ਹੱਦ ਨੂੰ ਤੋੜੇ
ਏਹਦੇ ਨੈਣਾ ਦੇ ਵਿਚ ਚਾਨਣ
ਏਹਦੇ ਰਾਹਾਂ ਦੇ ਵਿਚ ਰੋੜੇ
ਏਹ ਜ਼ਿਸਮ ਦੇ ਵਿਚ ਨਹੀਂ ਕੈਦ ਹੁੰਦਾ
ਰੂਹਾ ਦਾ ਐਲਾਨ ਹੈ

ਖੁਦਾ ਵੀ ਕੁਰਬਾਨ ਹੈ
ਖੁਦਾ ਵੀ ਕੁਰਬਾਨ ਹੈ
ਖੁਦਾ ਵੀ ਕੁਰਬਾਨ ਹੈ
ਖੁਦਾ ਵੀ ਕੁਰਬਾਨ ਹੈ
ਖੁਦਾ ਵੀ ਕੁਰਬਾਨ ਹੈ
ਖੁਦਾ ਵੀ ਕੁਰਬਾਨ ਹੈ
ਏਹ ਰਿਸਤਾ ਹੈ ਇਸ ਧਰਤੀ ਦਾ
ਪਰ ਅੰਬਰਾਂ ਦਾ ਮਹਿਮਾਨ ਹੈ

ਖੁਦਾ ਵੀ ਕੁਰਬਾਨ ਹੈ
ਖੁਦਾ ਵੀ ਕੁਰਬਾਨ ਹੈ
ਖੁਦਾ ਵੀ ਕੁਰਬਾਨ ਹੈ
ਖੁਦਾ ਵੀ ਕੁਰਬਾਨ ਹੈ

ਰੱਬ ਦਾ ਆਪਣਾ ਇੱਕ ਢੰਗ ਹੈ ਜੋ
ਦੁਨੀਆ ਦੀ ਸਮਝ ਚ ਆਵੇ ਨਾ
ਜਿਹਦੇ ਦਿਲ ਦੀ ਧੜਕਣ ਸਾਜ਼ ਬਣੀ ਏ
ਹੋ ਨਹੀਂ ਸਕਦਾ ਗਾਵੇ ਨਾ
ਅੱਜ ਸੋਚੀ ਪੈ ਗਈ ਕੁਦਰਤ ਵੀ
ਕਤਰਾ ਕਤਰਾ ਹੈਰਾਨ ਹੈ
ਖੁਦਾ ਵੀ ਕੁਰਬਾਨ ਹੈ
ਖੁਦਾ ਵੀ ਕੁਰਬਾਨ ਹੈ
ਖੁਦਾ ਵੀ ਕੁਰਬਾਨ ਹੈ
ਖੁਦਾ ਵੀ ਕੁਰਬਾਨ ਹੈ
ਖੁਦਾ ਵੀ ਕੁਰਬਾਨ ਹੈ
ਖੁਦਾ ਵੀ ਕੁਰਬਾਨ ਹੈ
ਏਹ ਰਿਸਤਾ ਹੈ ਇਸ ਧਰਤੀ ਦਾ
ਪਰ ਅੰਬਰਾਂ ਦਾ ਮਹਿਮਾਨ ਹੈ
ਖੁਦਾ ਵੀ ਕੁਰਬਾਨ ਹੈ
ਖੁਦਾ ਵੀ ਕੁਰਬਾਨ ਹੈ
ਖੁਦਾ ਵੀ ਕੁਰਬਾਨ ਹੈ
ਖੁਦਾ ਵੀ ਕੁਰਬਾਨ ਹੈ
ਆ ਆ ਆ ਆ
Lyrics copyright : legal lyrics licensed by Lyricfind.
No unauthorized reproduction of lyric.

Comments for Khuda Qurban lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the suitcase
2| symbol to the left of the eye
3| symbol to the right of the star
grid grid grid
grid grid grid
grid grid grid