song lyrics / Rahat Fateh Ali Khan / Mukh Tera Sohniyan Gulab Nalon Changa lyrics  | FRen Français

Mukh Tera Sohniyan Gulab Nalon Changa lyrics

Performer Rahat Fateh Ali Khan

Mukh Tera Sohniyan Gulab Nalon Changa song lyrics by Rahat Fateh Ali Khan official

Mukh Tera Sohniyan Gulab Nalon Changa is a song in Panjabi

ਮੁਖ ਤੇਰਾ ਸੋਹਣਿਆਂ ਮੁਖ ਤੇਰਾ ਸੋਹਣਿਆਂ
ਗੁਲਾਬ ਨਾਲੋਂ ਚੰਗਾ ਏ
ਮੁਖ ਤੇਰਾ ਸੋਹਣਿਆਂ ਗੁਲਾਬ ਨਾਲੋਂ ਚੰਗਾ ਏ
ਮੁਖ ਤੇਰਾ ਸੋਹਣਿਆਂ ਗੁਲਾਬ ਨਾਲੋਂ ਚੰਗਾ ਏ
ਨਸ਼ਾ ਤੇਰੇ ਨੈਣਾ ਦਾ ਨਸ਼ਾ ਤੇਰੇ ਨੈਣਾ ਦਾ
ਨਸ਼ਾ ਤੇਰੇ ਨੈਣਾ ਦਾ ਸ਼ਰਾਬ ਨਾਲੋਂ ਚੰਗਾ ਏ
ਨਸ਼ਾ ਤੇਰੇ ਨੈਣਾ ਦਾ ਸ਼ਰਾਬ ਨਾਲੋਂ ਚੰਗਾ ਏ

ਐਵੇਂ ਬਦਨਾਮ ਕਿੱਤਾ ਲੋਕਾਂ ਨੇ ਪਿਆਰ ਨੂੰ
ਐਵੇਂ ਬਦਨਾਮ ਕਿੱਤਾ ਲੋਕਾਂ ਨੇ ਪਿਆਰ ਨੂੰ
ਪਿਆਰ ਦਾ ਗੁਨਾਹ ਤੇ
ਪਿਆਰ ਦਾ ਗੁਨਾਹ ਤੇ ਸਬਾਬ ਨਾਲੋਂ ਚੰਗਾ ਜੇ
ਪਿਆਰ ਦਾ ਗੁਨਾਹ ਤੇ ਸਬਾਬ ਨਾਲੋਂ ਚੰਗਾ ਜੇ
ਮੁਖ ਤੇਰਾ ਸੋਹਣਿਆਂ ਗੁਲਾਬ ਨਾਲੋਂ ਚੰਗਾ ਏ
ਨਸ਼ਾ ਤੇਰੇ ਨੈਣਾ ਦਾ ਨਸ਼ਾ ਤੇਰੇ ਨੈਣਾ ਦਾ
ਸ਼ਰਾਬ ਨਾਲੋਂ ਚੰਗਾ ਏ
ਨਸ਼ਾ ਤੇਰੇ ਨੈਣਾ ਦਾ ਸ਼ਰਾਬ ਨਾਲੋਂ ਚੰਗਾ ਏ
Lyrics copyright : legal lyrics licensed by Lyricfind.
No unauthorized reproduction of lyric.

Comments for Mukh Tera Sohniyan Gulab Nalon Changa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the star
2| symbol at the top of the envelope
3| symbol at the bottom of the padlock
grid grid grid
grid grid grid
grid grid grid