song lyrics / Prem Dhillon / Zindagi lyrics  | FRen Français

Zindagi lyrics

Performers Prem DhillonArmaan Bedil

Zindagi song lyrics by Prem Dhillon official

Zindagi is a song in Panjabi

ਜੀਦੇ ਤੇ ਮਾਣ ਬੜਾ ਸੀ
ਸੀ ਜਿਸ ਤੇ ਆਸ ਬੜੀ
ਜੀਦੇ ਨਾਲ ਕੱਟਨੀ ਜਿੰਦਗੀ
ਅਗਾਏ ਸੀ ਰਾਸ ਬੜੀ
ਚਿੱਟਿਆਂ ਅਸਮਾਨਾਂ ਦੇ ਵਿਚ
ਵੇ ਰਾਜੀਆਂ ਕੋਲ ਗਿਯਾ ਜੇ
ਕੱਟਨੀ ਹੁਣ ਆਉਖੀ ਲੱਗਦੀ
ਜੇਰਾ ਜੇਹਾ ਡੋਲ ਗਿਆ ਜੇ
ਕੱਟਨੀ ਹੁਣ ਆਉਖੀ ਲੱਗਦੀ
ਜੇਰਾ ਜੇਹਾ ਡੋਲ ਗਿਆ ਜੇ
ਜਿੰਦਗੀ ਹੁਣ ਲੰਬੀ ਲੱਗਦੀ

ਨਦੀਆਂ ਦੇ ਪਾਣੀ ਵਰਗਾ
ਲੈ ਗਿਆ ਸਭ ਰੋੜ ਕੇ ਨਾਲੇ
ਚਾਵਾਂ ਦੀ ਮੜੀ ਤੇ ਬੈਠਾ
ਅੱਖੀਆਂ ਨੇ ਜੋ ਸ਼ੀ ਪਾਲੇ
ਜਿਸ ਨਾਲ ਸੀ ਸਿੱਧੀ ਦਿਲ ਤੋਂ
ਕਰਕੇ ਸਭ ਗੋਲ ਗਿਆ ਜੇ
ਕੱਟਨੀ ਹੁਣ ਆਉਖੀ ਲੱਗਦੀ
ਜੇਰਾ ਜੇਹਾ ਡੋਲ ਗਿਆ ਜੇ
ਕੱਟਨੀ ਹੁਣ ਆਉਖੀ ਲੱਗਦੀ
ਜੇਰਾ ਜੇਹਾ ਡੋਲ ਗਿਆ ਜੇ
ਜਿੰਦਗੀ ਹੁਣ ਲੰਬੀ ਲੱਗਦੀ

ਹੰਝੂਆਂ ਦੇ ਸਾਗਰ ਨੂੰ ਮੈਂ
ਤੁਰਦਾ ਹਾਂ ਨੱਕੇ ਲਾ ਕੇ
ਹੰਝੂਆਂ ਦੇ ਸਾਗਰ ਨੂੰ ਮੈਂ
ਤੁਰਦਾ ਹਾਂ ਨੱਕੇ ਲਾ ਕੇ
ਖੜ ਗਿਆ ਦਿਲ ਰੁੱਖਾਂ ਵਾਂਗੂ
ਤੁਰਦਾ ਹਾਂ ਧੱਕੇ ਲਾ ਕੇ
ਹਮਰਾਹੀ ਜਾਣਿਆ ਜਿਸ ਨੂੰ
ਹਮਰਾਹੀ ਜਾਣਿਆ ਜਿਸ ਨੂੰ
ਰਾਹਾਂ ਵਿਚ ਰੋਲ ਗਿਆ ਜੇ
ਕੱਟਨੀ ਹੁਣ ਆਉਖੀ ਲੱਗਦੀ
ਜੇਰਾ ਜੇਹਾ ਡੋਲ ਗਿਆ ਜੇ
ਕੱਟਨੀ ਹੁਣ ਆਉਖੀ ਲੱਗਦੀ
ਜੇਰਾ ਜੇਹਾ ਡੋਲ ਗਿਆ ਜੇ
ਜਿੰਦਗੀ ਹੁਣ ਲੰਬੀ ਲੱਗਦੀ
Lyrics copyright : legal lyrics licensed by Lyricfind.
No unauthorized reproduction of lyric.
Writers: DAKSH AJIT SINGH, GURMEET SINGH
Copyright: O/B/O DistroKid, Peermusic Publishing, Royalty Network

Comments for Zindagi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the smiley
2| symbol to the left of the thumbs up
3| symbol to the right of the eye
grid grid grid
grid grid grid
grid grid grid