song lyrics / Prem Dhillon / Blame lyrics  | FRen Français

Blame lyrics

Performer Prem Dhillon

Blame song lyrics by Prem Dhillon official

Blame is a song in Panjabi

San-B play this beat

ਓਹ first of all oh ਜੱਟ ਬੱਲੀਏ
ਨੀਂ ਜੇੜੀ feel ਵਿਚ ਘੁਮੰਮੇ ਓਹ ਗੁੱਟ ਬੱਲੀਏ
ਉਂਝ ਓਹਨੇ ਕਿਸੇ ਨਾਲ ਵੈਰ ਨਾਇਯੋ ਪਾਇਆ
ਪਰ safe-side ਰੱਖੇ ਕੋਲੇ ਦਾਤ ਬੱਲੀਏ
ਖਹਿਜ਼ਬਾਜ਼ੀ ਓਦੋਂ ਗੱਲ ਆਮ ਜਹੀ ਐ
ਨੀਂ ਜਦੋਂ ਜੁਰਤਨ ਦੇ ਸਿਰ ਉੱਤੇ fame ਆਉਂਦਾ ਆ
ਹੋ ਤੇਰੇ ਜੱਟ ਦਾ ਕੁੜੇ ਮਾੜਿਆਂ ਚ name ਆਉਂਦਾ ਆ
ਨੀਂ ਦਿਲ ਤੋੜਨੇ ਸਿਰ ਚੋਰੀ ਦਾ Blame ਆਉਂਦਾ ਆ
ਨੀਂ ਤੇਰੇ ਜੱਟ ਦਾ ਕੁੜੇ ਮਾੜਿਆਂ ਚ name ਆਉਂਦਾ ਆ
ਨੀਂ ਦਿਲ ਤੋੜਨੇ ਸਿਰ ਚੋਰੀ ਦਾ Blame ਆਉਂਦਾ ਆ

ਹੋ positive mindset ਯਾਰ ਰੱਖਦੇ
ਫੋਕੀ ਨਾਇਯੋ feel ਜੋ Star ਰੱਖਦੇ
ਚੁੱਕ ’ਕੇ ਕਮੇਟੀਆਂ ਨੀਂ ਸ਼ਹਿ ਜਾਈ ਕਰਾਉਂਦੇ
ਮੁੰਡੇ ਹਕ਼ ਆਲੇ note ਆਂ ਦੀ ਆ car ਰੱਖਦੇ
ਉਠਕੇ ਆ ਪਿੰਡੋਂ ਹੋਏ Mainstream ਨੀਂ
ਅੱਲੜਾਂ ਦਾ ਹੋਇਆ ਯਾਰ day dream ਨੀਂ
ਅੱਖਾਂ ਵਿਚ ਅੱਖਾਂ ਪਾਕੇ ਸ਼ੱਕੀ ਕਰ ਦੇਈ
ਜੇੜੀ ਸਾਡੇ ਮੂਰੇ ਬਣ ’ਦੀ ਆ ਬਹੁਟੀ ਲੈਣ ਨੀਂ
Bad-Boy ਭਾਵੈਂ ਸਾਨੂ ਲੋਕੀ ਕਹੀ ਜਾਂਦੇ
ਪਰ ਕੀਤੀਆਂ ਦੇ ਉੱਤੇ ਨਾਇਯੋ shame ਆਉਂਦਾ ਆ
ਹੋ ਤੇਰੇ ਜੱਟ ਦਾ ਕੁੜੇ ਮਾੜਿਆਂ ਚ name ਆਉਂਦਾ ਆ
ਨੀਂ ਦਿਲ ਤੋੜਨੇ ਸਿਰ ਚੋਰੀ ਦਾ Blame ਆਉਂਦਾ ਆ
ਨੀਂ ਤੇਰੇ ਜੱਟ ਦਾ ਕੁੜੇ ਮਾੜਿਆਂ ਚ name ਆਉਂਦਾ ਆ
ਨੀਂ ਦਿਲ ਤੋੜਨੇ ਸਿਰ ਚੋਰੀ ਦਾ Blame ਆਉਂਦਾ ਆ
ਹੋ category ਵਿਚ ਸਾਨੂ ਲੱਥ ਗਿਣਦੇ
ਜਿਵੈਂ ਜਿਵੈਂ ਖੁਰੇ ਨਾਲ ਜਾਈਏ ਖਿੜ ’ਦੇ
ਕੁੱਤੀ ਸਾਡੀ ਭੌਂਕਦੀ ਆ full ਵੇਖ ’ਕੇ
ਕਈ ਸਾਡੇ ਹੀ ਬਣਾਏ ਸਾਡੇ ਅੱਗੇ ਟਿਡ ’ਦੇ
ਹੋ category ਵਿਚ ਸਾਨੂ ਲੱਥ ਗਿਣਦੇ
ਜਿਵੇਂ ਜਿਵੇਂ ਖੁਰੇ ਨਾਲ ਜਾਈਏ ਖਿੜ ’ਦੇ
ਕੁੱਤੀ ਸਾਡੀ ਭੌਂਕਦੀ ਆ full ਵੇਖ ’ਕੇ
ਕਈ ਸਾਡੇ ਹੀ ਬਣਾਏ ਸਾਡੇ ਅੱਗੇ ਟਿਡ ’ਦੇ
Chill ਜੇ ਸੁਭਾ ਦਾ ਰਾਈਏ ਕਰਦੇ ਆ ਗਗ
ਲਾਉਣੀ ਪਾਉਣੀ ਅੱਡ ਕਿਸੇ ਬੈਨਯੋ ਨਾ ਲੱਗ
ਵੇਖ ਕਰਤੂਤਾਂ ਕਈ ਪਾਸਾ ਵੱਟੀ ਜਾਂਦੇ
ਯਾਰ ਕਰਦੇ ਨੇ Tag ਆਉਂਦੇ ਵੈਰੀਆਂ ਨੂ attack
ਕਾਣੀ ਵੰਡ ਆਲੀ ਕਦੇ ਨਿਤ ਹੀ ਨਾ ਰੱਖੀ
‘ਸਬ ਪੁਨ ਅਤੇ ਪਾਪਾਂ ਦਾ ਨੀਂ ਸਮੇ ਆਉਂਦਾ ਆ
ਹੋ ਤੇਰੇ ਜੱਟ ਦਾ ਕੁੜੇ ਮਾੜਿਆਂ ਚ name ਆਉਂਦਾ ਆ
ਨੀਂ ਦਿਲ ਤੋੜਨੇ ਸਿਰ ਚੋਰੀ ਦਾ Blame ਆਉਂਦਾ ਆ
ਨੀਂ ਤੇਰੇ ਜੱਟ ਦਾ ਕੁੜੇ ਮਾੜਿਆਂ ਚ name ਆਉਂਦਾ ਆ
ਨੀਂ ਦਿਲ ਤੋੜਨੇ ਸਿਰ ਚੋਰੀ ਦਾ Blame ਆਉਂਦਾ ਆ

ਹੋ ਅੱਖ ਨਾ ਮਿਲਾਉਂਦੇ ਨਾ ਹੀ ਸ਼ਾਡੇ ਲਾਉਂਦੇ ਆ
ਡੱਬੇ ਪੈਰੀ ਆਂ ਯਾਰ ਰੇਡ ਪਾਉਂਦੇ ਆ
Dhillon ਦਾ ਵੀ ਇਹਦੇ ਚ ਕਸੂਰ ਕੋਈ ਨਾ
ਗੱਲ ਪੈਂਦਾ ਨੂ ਆ ਮਾਝੇ ਵਾਲੇ ਸਿਧੇ ਆਉਂਦੇ ਆ
Weekend ਰੱਖੀਦਾ club ਗੇੜਾ ਨੀਂ
ਨਿਕੇਲ ਕਰਾਇਆ ਪਾਇਆ ਡੱਬ ਜੇੜਾ ਨੀਂ
ਆਪਣੀਆਂ ਸਾਹਿਬੜ ਅੱਗੇ ਮਿਰਜ਼ੇ ਕਈ ਛਾਉਂਦੇ
ਪਰ ਸਾਡੇ ਮੂਰੇ ਤੇ ਕੌਈ ਐਡਾਂ ਜੇਰਾ ਨੀਂ
Obvious ਗੱਲ ਹਾਲੇ ਹੋਇ ਸ਼ੁਰੂਵਾਤ
ਵੇਖੀ ਅੱਗੇ ਅੱਗੇ ਕਹਿੰਦੇ ਯਾਰ ਕਹਿਰ ਧਾਉਂਦਾ ਆ
ਹੋ ਤੇਰੇ ਜੱਟ ਦਾ ਕੁੜੇ ਮਾੜਿਆਂ ਚ ਨਾਮ ਆਉਂਦਾ ਆ
ਨੀਂ ਦਿਲ ਤੋੜਨੇ ਸਿਰ ਚੋਰੀ ਦਾ Blame ਆਉਂਦਾ ਆ
ਨੀਂ ਤੇਰੇ ਜੱਟ ਦਾ ਕੁੜੇ ਮਾੜਿਆਂ ਚ ਨਾਮ ਆਉਂਦਾ ਆ
ਨੀਂ ਦਿਲ ਤੋੜਨੇ ਸਿਰ ਚੋਰੀ ਦਾ Blame ਆਉਂਦਾ ਆ
ਪਠਾ ਡੱਕਾ ਸਭਲਾ ਸਾਜਨਾ ਖਿੱਚ ਤਿਆਰੀ ਓਏ
ਪਿੰਡ ਤੋਲੋ ਨੰਗਲ ਵਿਚ ਹੋਣੀ ਕੋਡੀ ਭਾਰੀ ਓਏ
ਭੇੜ ਸਨ ਦੇ ਹੋਣੇ ਵੇਖੀ ਜੋਸ਼ ਜਵਾਨਾਂ ਦੇ
ਅੱਜ ਡੋਲੀਯਾ ਉੱਤੇ ਚਲਦੀ ਵੇਖੀ ਰੇਲ ਜਵਾਨਾਂ ਦੇ
ਡੋਲੀਯਾ ਉੱਤੇ ਚਲਦੀ ਵੇਖੀ ਰੇਲ ਜਵਾਨਾਂ ਦੇ
Lyrics copyright : legal lyrics licensed by Lyricfind.
No unauthorized reproduction of lyric.

Comments for Blame lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the calculator
2| symbol at the top of the padlock
3| symbol at the bottom of magnifying glass
grid grid grid
grid grid grid
grid grid grid