song lyrics / Prem Dhillon / No Soul There lyrics  | FRen Français

No Soul There lyrics

Performer Prem Dhillon

No Soul There song lyrics by Prem Dhillon official

No Soul There is a song in Panjabi

ਹਾਂ
ਉੱਡ ਜਾਂਦੀ ਜਿਵੇਂ ਖੁਸ਼ਬੂ ਗੁਲਾਬ ਚੋਂ
ਚੁਪ ਚਾਪ ਵੇ ਮੈਂ ਤੁਰ ਪਈ ਪੰਜਾਬ ਚੋਂ
ਵੇਹਲਾ ਸ਼ਾਮ ਦਾ ਸੀ ਧੋਂਦ ਜਿਹੀ ਪੈੰਦੀ ਸੀ
ਨਾਲੇ ਡਰਾਂ ਨਾਲੇ ਕੋਲ ਤੇਰੇ ਬੈਹੰਦੀ ਸੀ
ਤੇਰੇ ਹੁੰਜੂ ਆ ਨਾਲ ਭਿੱਜੀ ਓਹ ਚੁੰਨੀ
ਮੈਂ ਹਾਲੇ ਤੱਕ ਧੋਈ ਵੀ ਨਹੀਂ
ਜਿਹੜੇ ਰਾਹਾਂ ਤੇ ਤੂੰ ਲੱਭਦਾ ਏ ਮੈਨੂੰ
ਵੇ ਉੱਥੇ ਹੁਣ ਕੋਈ ਵੀ ਨਹੀਂ
ਜਿਹੜੇ ਰਾਹਾਂ ਤੇ ਤੂੰ ਲੱਭਦਾ ਏ ਮੈਨੂੰ
ਵੇ ਉੱਥੇ ਹੁਣ ਕੋਈ ਵੀ ਨਹੀਂ

ਸਮਾਂ ਜਾਦੂ ਜੇਹਾ ਕਿੱਥੇ ਗਿਆ ਖਿੰਡ ਵੇ
ਕੋਠੇ ਉੱਤੋਂ ਦਿਸਦਾ ਸੀ ਤੇਰਾ ਪਿੰਡ ਵੇ
ਵੇਹਲ ਜਦੋਂ ਮਿਲਦੀ ਸੀ ਕੰਮਾ ਕਰਨ ਤੋਂ
ਕੱਟ ਕੱਟ ਰੱਖੇ ਗੀਤ ਅਖਬਾਰਾਂ ਚੋਂ
ਉਹਨਾਂ ਦਿਨਾਂ ਵਿੱਚ ਲਿਖੀ ਜਿਹੜੀ ਡਾਇਰੀ
ਮੈਂ ਹਾਲੇ ਤੱਕ ਸ਼ੁਹਿ ਵੀ ਨਹੀਂ
ਜਿਨ੍ਹਾਂ ਰਾਹਾਂ ਤੇ ਤੂੰ ਲੱਭਦਾ ਏ ਮੈਨੂੰ
ਵੇ ਉੱਥੇ ਹੁਣ ਕੋਈ ਵੀ ਨਹੀਂ
ਜਿਨ੍ਹਾਂ ਰਾਹਾਂ ਤੇ ਤੂੰ ਲੱਭਦਾ ਏ ਮੈਨੂੰ
ਵੇ ਉੱਥੇ ਹੁਣ ਕੋਈ ਵੀ ਨਹੀਂ
ਜਿਨ੍ਹਾਂ ਰਾਹਾਂ ਤੇ ਤੂੰ ਲੱਭਦਾ ਏ ਮੈਨੂੰ
ਵੇ ਉੱਥੇ ਹੁਣ ਕੋਈ ਵੀ ਨਹੀਂ

ਹੁਣ ਪਹਿਲਾਂ ਵੰਗੂ ਖ਼ਾਬ ਮੈਂ ਸਜਾਉਂਦੀ ਨਾ
ਕੰਮ ਤੋਂ ਬਿਨਾ ਕਿਸੇ ਤੋਂ ਬੁਲਾਉਂਦੀ ਨਾ
ਰੱਬ ਜਾਣੇ ਐਡਾ ਦੁੱਖ ਕਿਵੇਂ ਸਹ ਗਈ ਮੈਂ
ਖਾਉਰੇ ਲੋਕਾਂ ਵੰਗੂ ਡੌਡ ਵਿੱਚ ਪਈ ਗਈ ਮੈਂ
ਸਾਰਾ ਦਿਲ 'ਚ ਗੁਬਾਰ ਦੱਬੀ ਬੈਠੀ
ਮੈਂ ਜੱਜ ਨਾਲ ਰੋਈ ਵੀ ਨਹੀਂ
ਜਿਨ੍ਹਾਂ ਰਾਹਾਂ ਤੇ ਤੂੰ ਲੱਭਦਾ ਏ ਮੈਨੂੰ
ਵੇ ਉੱਥੇ ਹੁਣ ਕੋਈ ਵੀ ਨਹੀਂ
ਜਿਨ੍ਹਾਂ ਰਾਹਾਂ ਤੇ ਤੂੰ ਲੱਭਦਾ ਏ ਮੈਨੂੰ
ਵੇ ਉੱਥੇ ਹੁਣ ਕੋਈ ਵੀ ਨਹੀਂ
Lyrics copyright : legal lyrics licensed by Lyricfind.
No unauthorized reproduction of lyric.

Comments for No Soul There lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the helmet
2| symbol to the left of the thumbs up
3| symbol to the left of the house
grid grid grid
grid grid grid
grid grid grid