song lyrics / Nawab / Tera Shehar lyrics  | FRen Français

Tera Shehar lyrics

Performer Nawab

Tera Shehar song lyrics by Nawab official

Tera Shehar is a song in Panjabi

ਹੋ ਕਮਲਿਆ ਵਾਂਗੂ ਫਿਰਦੇ ਆ ਅਸੀਂ ਉਹਨਾਂ ਥਾਵਾਂ ਤੇ
ਜਿੱਥੇ ਸਿਰ ਰੱਖ ਕੇ ਤੁਰਦੀ ਸੀ ਤੂੰ ਮੇਰੀਆਂ ਬਾਵਾਂ ਤੇ
ਜ਼ਿੰਦਗੀ ਤੋਂ ਅੱਕੇ ਫਿਰਦੇ ਆ
ਬਸ ਖਾਦਾਂ ਹੀ ਨੀ ਜ਼ਹਿਰ ਕੁਡੇ
ਸਬ ਯਾਰ ਛੱਡੇ ਤੇਰੇ ਜਾਣ ਪਿੱਛੋਂ
ਛੱਡਿਆ ਨਾ ਤੇਰਾ ਸ਼ਹਿਰ ਕੁਡੇ
ਇੱਕ ਦਿਲ ਹੀ ਚੰਦਰਾ ਲੱਗਦਾ ਨਾ
ਬਾਕੀ ਤਾਂ ਸਾਰੀ ਖ਼ੈਰ ਕੁਡੇ
ਸਬ ਯਾਰ ਛੱਡੇ ਤੇਰੇ ਜਾਨ ਪਿੱਛੋਂ
ਛੱਡਿਆ ਨਾ ਤੇਰਾ ਸ਼ਹਿਰ ਕੁਡੇ
ਇੱਕ ਦਿਲ ਹੀ ਚੰਦਰਾ ਲੱਗਦਾ ਨਾ
ਬਾਕੀ ਤਾਂ ਸਾਰੀ ਖ਼ੈਰ ਕੁਡੇ

ਰਹੇਗੀ ਸੀ ਜਿਹੜੀ ਚੁੰਨੀ ਤੇਰੀ
ਹਿਕ ਨਾਲ ਲਾ ਕੇ ਸੋ ਲੈਣਾ
ਜਿੱਥੇ ਪਹਿਲੀ ਵਾਰ ਮਿਲੇ ਸੀ
ਉੱਥੇ ਜਾ ਕੇ ਰੋ ਲੈਣਾ
ਰਹੇਗੀ ਸੀ ਜਿਹੜੀ ਚੁੰਨੀ ਤੇਰੀ
ਹਿਕ ਨਾਲ ਲਾ ਕੇ ਸੋ ਲੈਣਾ
ਜਿੱਥੇ ਪਹਿਲੀ ਵਾਰ ਮਿਲੇ ਸੀ
ਉੱਥੇ ਜਾ ਕੇ ਰੋ ਲੈਣਾ
ਕੀਤੀ ਸਾਡੇ ਨਾਲ ਤੂੰ ਜਿਹੜੀ
ਕਰਦਾ ਨਾਹ ਕੋਈ ਗੈਰ ਕੁਡੇ
ਸਬ ਯਾਰ ਛੱਡੇ ਤੇਰੇ ਜਾਨ ਪਿੱਛੋਂ
ਛੱਡਿਆ ਨਾ ਤੇਰਾ ਸ਼ਹਿਰ ਕੁਡੇ
ਇੱਕ ਦਿਲ ਹੀ ਚੰਦਰਾ ਲੱਗਦਾ ਨਾ
ਬਾਕੀ ਤਾਂ ਸਾਰੀ ਖ਼ੈਰ ਕੁਡੇ
ਸਬ ਯਾਰ ਛੱਡੇ ਤੇਰੇ ਜਾਨ ਪਿੱਛੋਂ
ਛੱਡਿਆ ਨਾ ਤੇਰਾ ਸ਼ਹਿਰ ਕੁਡੇ
ਇੱਕ ਦਿਲ ਹੀ ਚੰਦਰਾ ਲੱਗਦਾ ਨਾ
ਬਾਕੀ ਤਾਂ ਸਾਰੀ ਖ਼ੈਰ ਕੁਡੇ

ਹੋ ਯਾਰ ਆਖਦੇ ਭੁੱਲ ਜਾ ਉਹਨੂੰ ਉਹਦੇ ਵਰਗੀਆ ਲੱਖਾ ਨੇ
ਮੈਂ ਕੀ ਦੱਸਾਂ ਉਹਦੇ ਵਰਗਾ ਹੋਰ ਨਾ ਤੱਕਿਆ ਅੱਖਾਂ ਨੇ
ਹੋ ਯਾਰ ਆਖਦੇ ਭੁੱਲ ਜਾ ਉਹਨੂੰ ਉਹਦੇ ਵਰਗੀਆ ਲੱਖਾ ਨੇ
ਮੈਂ ਕੀ ਦੱਸਾਂ ਉਹਦੇ ਵਰਗਾ ਹੋਰ ਨਾ ਤੱਕਿਆ ਅੱਖਾਂ ਨੇ
ਇਸੇ ਆਸ ਚ ਬੈਠੇ ਆ
ਮੁੜ ਪਾਵੇਗੀ ਕਦੇ ਪੈਰ ਕੁਡੇ
ਸਬ ਯਾਰ ਛੱਡੇ ਤੇਰੇ ਜਾਨ ਪਿੱਛੋਂ
ਛੱਡਿਆ ਨਾ ਤੇਰਾ ਸ਼ਹਿਰ ਕੁਡੇ
ਇੱਕ ਦਿਲ ਹੀ ਚੰਦਰਾ ਲੱਗਦਾ ਨਾ
ਬਾਕੀ ਤਾਂ ਸਾਰੀ ਖ਼ੈਰ ਕੁਡੇ
ਸਬ ਯਾਰ ਛੱਡੇ ਤੇਰੇ ਜਾਨ ਪਿੱਛੋਂ
ਛੱਡਿਆ ਨਾ ਤੇਰਾ ਸ਼ਹਿਰ ਕੁਡੇ
ਇੱਕ ਦਿਲ ਹੀ ਚੰਦਰਾ ਲੱਗਦਾ ਨਾ
ਬਾਕੀ ਤਾਂ ਸਾਰੀ ਖ਼ੈਰ ਕੁਡੇ
Lyrics copyright : legal lyrics licensed by Lyricfind.
No unauthorized reproduction of lyric.

Comments for Tera Shehar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the clock
2| symbol to the right of the eye
3| symbol at the bottom of the thumbs up
grid grid grid
grid grid grid
grid grid grid