song lyrics / Nawab / Broken Heart lyrics  | FRen Français

Broken Heart lyrics

Performer Nawab

Broken Heart song lyrics by Nawab official

Broken Heart is a song in Panjabi

ਹੋ ਲਾਤਾ ਛੱਲਾ ਮਿਤਰਾਂ ਦਾ
ਤੰਗ ਤਾਂ ਨੀ ਹੋ ਗਯਾ
ਸੂਲੀ ਉੱਤੇ ਇਸ਼੍ਕ਼ ਮੇਰਾ
ਟੰਗ ਤਾਂ ਨੀ ਹੋ ਗਯਾ
ਪਿਹਲਾਂ ਗੱਲਾਂ ਹੋਰ ਸੀ
ਨੀ ਹੁੰਨ ਗੱਲਾਂ ਹੋਰ ਨੇ
ਗੈਰਾਂ ਦੇ ਰੰਗਾ ਚ ਦਿਲ
ਰੰਗ ਤਾਂ ਨੀ ਹੋ ਗਯਾ

ਨੀ ਵਹਿਮ ਦੂਰ ਜਾਈ ਕਰਕੇ
ਤੇਰੇ ਫੇਰ ਨਾ ਰਾਹਾਂ ਚ
ਮੈਂ ਖਲੋ ਜਵਾ
ਇਲਾਜ਼ ਮੇਰਾ ਪਕਾ ਕਰ ਦਈ
ਤੈਨੂ ਭੁਲ ਕੇ ਆਰਾਮ ਨਾਲ ਸੋ ਜਾਵਾ
ਨੀ ਤਾਰੇ ਤੂਰੇ ਗਿਣੇ ਨੀ ਜਾਣੇ
ਐਵੇ ਕਿੱਤੇ ਪਾਗਲ ਨਾ ਹੋ ਜਾਵਾ

ਦਿਲ ਤੋਂ ਐ ਧੋਖਾ
ਤੇ ਦਿਮਾਗ ਤੋਂ ਇਸ਼੍ਕ਼ ਨੀ
ਕ੍ਯਾ ਬਾਤ ਕੈਸਾ ਕੁੜੇ
ਲੈਣੀ ਆ ਰਿਸ੍ਕ ਨੀ
ਅੰਦਰੋਂ ਆ ਫੇਟ ਜਿਵੇਂ
ਰੰਗ ਹੁੰਦਾ ਫੇਟ ਆ
ਭਾਵੇਂ ਚਿਹਰਾ ਚੰਨ ਵਾਂਗ
ਰਿਹਾ ਏ ਲਿਸ਼੍ਕ ਨੀ
ਭਾਵੇਂ ਚਿਹਰਾ ਚੰਨ ਵਾਂਗ
ਰਿਹਾ ਏ ਲਿਸ਼੍ਕ ਨੀ
ਨੀ ਕੰਨ ਖੜੇ ਕਰਕੇ ਸੁਣੀ
ਗੱਲਾਂ ਤੇਰੇ ਬਾਰੇ ਕਹਿ ਦੋ ਦਵਾਂ
ਇਲਾਜ਼ ਮੇਰਾ ਪਕਾ ਕਰ ਦਈ
ਤੈਨੂ ਭੁਲ ਕੇ ਆਰਾਮ ਨਾਲ ਸੋ ਜਾਵਾ
ਨੀ ਤਾਰੇ ਤੂਰੇ ਗਿਣੇ ਨੀ ਜਾਣੇ
ਐਵੇ ਕਿੱਤੇ ਪਾਗਲ ਨਾ ਹੋ ਜਾਵਾ

ਆ ਕਿੱਤਾ ਓ ਕਿੱਤਾ
ਦੱਸਾ ਨੀ ਮੈਂ ਜੋ ਕਿੱਤਾ
ਮਿੱਠੀਏ ਤੂ ਦਿਲ ਦੇ ਨੀ
ਨੇੜੇ ਨੇੜੇ ਹੋ ਕਿੱਤਾ
ਹੁੰਦਾ ਪਿੰਡ ਬੰਬਾ ਆਲਾ
ਜੇ ਨੀ ਤੇਰੇ ਵਰਗਾ
Use ਤੇਰਾ ਕਰ ਅੱਗੇ
ਹੋਣਾ ਸੀ throw ਕਿੱਤਾ
Use ਤੇਰਾ ਕਰ ਅੱਗੇ
ਹੋਣਾ ਸੀ throw ਕਿੱਤਾ
ਤੂੰ ਦੂਰ ਜਗਦੀਪ ਤੋਂ ਰਹੀ
ਨਾ ਫੇਰ ਤੇਰੀ shadow ਨਾਲ ਸ਼ੋ ਜਾਵਾ
ਇਲਾਜ਼ ਮੇਰਾ ਪਕਾ ਕਰ ਦਈ
ਤੈਨੂ ਭੁਲ ਕੇ ਆਰਾਮ ਨਾਲ ਸੋ ਜਾਵਾ
ਨੀ ਤਾਰੇ ਤੂਰੇ ਗਿਣੇ ਨੀ ਜਾਣੇ
ਐਵੇ ਕਿੱਤੇ ਪਾਗਲ ਨਾ ਹੋ ਜਾਵਾ
ਇਲਾਜ਼ ਮੇਰਾ ਪਕਾ ਕਰ ਦਈ
ਤੈਨੂ ਭੁਲ ਕੇ ਆਰਾਮ ਨਾਲ ਸੋ ਜਾਵਾ
ਨੀ ਤਾਰੇ ਤੂਰੇ ਗਿਣੇ ਨੀ ਜਾਣੇ
ਐਵੇ ਕਿੱਤੇ ਪਾਗਲ ਨਾ ਹੋ ਜਾਵਾ
Lyrics copyright : legal lyrics licensed by Lyricfind.
No unauthorized reproduction of lyric.

Comments for Broken Heart lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the target
2| symbol to the right of the cloud
3| symbol to the right of the envelope
grid grid grid
grid grid grid
grid grid grid