song lyrics / Miel / Tu Chaddeya lyrics  | FRen Français

Tu Chaddeya lyrics

Performer Miel

Tu Chaddeya song lyrics by Miel official

Tu Chaddeya is a song in Panjabi

ਇੱਕ ਤੇਰੇ ਤੋਂ ਆ ਲੱਗੀ ਯਾਰਾ ਵੇ
ਤੰਦ ਤੋੜ ਨਾ ਦਯੀ ਕਿਤੇ ਆਸ ਦੀ
ਬੈਠੀ ਜਿਓਂਦਿਆਂ ਨਾ ਲਾਸ਼ ਕਰ ਦੇਈ
ਹਾੜਾ ਮੌਤ ਵੀ ਕਦੋਂ ਏ ਹੁੰਦੀ ਲਾਸ਼ ਦੀ
ਕਿਤੇ ਸਹਾਰਾ ਨਹੀਂ ਮਿਲਣਾ
ਜੇ ਦਿਲ ਵਿੱਚੋਂ ਤੂੰ ਕੱਢਿਆ
ਹੰਜੂ ਨੀਂਦ ਵਿੱਚ ਵੇਹ ਗਏ ਮੇਰੇ
ਹੱਥ ਸੁਪਨੇ ਚ ਤੂ ਛੱਡਿਆ
ਹੰਜੂ ਨੀਂਦ ਵਿੱਚ ਵੇਹ ਗਏ ਮੇਰੇ
ਹੱਥ ਸੁਪਨੇ ਚ ਤੂ ਛੱਡਿਆ

ਓਹ ਭਾਵੇਂ ਸੋਂ ਪਏ ਲੱਖ ਵਰਦੇ
ਬੁੱਲ ਸੁੱਕੇ ਸਾਡੇ ਫਿਰ ਵੀ ਪਏ
ਜੇ ਤੇਰੇ ਹੱਥ ਹੋਣ ਨਾ ਲੱਗੇ
ਪਾਣੀ ਬੁੱਲਾਂ ਕੋਲੋ ਦੂਰ ਹੀ ਰਹੇ
ਓਹ ਮਰ ਜਾਂਗੇ ਪਿਆਸੇ ਤੇਰੇ ਦਰ ਤੇ
ਨਾ ਕਿਸੇ ਅੱਗੇ ਪੱਲਾ ਅੱਡਿਆ
ਹੰਜੂ ਨੀਂਦ ਵਿੱਚ ਵੇਹ ਗਏ ਮੇਰੇ
ਹੱਥ ਸੁਪਨੇ ਚ ਤੂ ਛੱਡਿਆ
ਹੰਜੂ ਨੀਂਦ ਵਿੱਚ ਵੇਹ ਗਏ ਮੇਰੇ
ਹੱਥ ਸੁਪਨੇ ਚ ਤੂ ਛੱਡਿਆ
ਜੋ ਜਾਨ ਤੇਰੇ ਵਲ ਰਾਹ ਓਹ ਰਾਹ ਨਈ ਚਾਹੀਦੇ
ਜੋ ਹੋਣ ਤੇਰੇ ਵਾਜੋਂ ਓਹ ਸਥਾਨ ਨਈ ਚਾਹੀਦੇ
ਬਸ ਇਕੋ ਗੱਲ ਸਾਡੀ ਸੁਣਦਾ ਜੇ ਅਲਾਹ
ਤੇਰੇ ਬਿਨਾ ਧੜਕੇ ਨਾ ਮੇਰਾ ਇਹ ਦਿਲ ਝੱਲਾ
ਜੋ ਔਣ ਤੇਰੇ ਵਾਜੋਂ ਓਹ ਸਾਹ ਨੀ ਚਾਹੀਦੇ

ਮਰਦੇ ਤਾਂ ਬਹੁਤ ਹੋਂਗੇ ਤੇਰੇ ਤੇ
ਪਰ ਸਾਡਾ ਜੀਣਾ ਵੀ ਤੇਰੇ ਨਾਲ, ਤੇ ਮਰਨਾ ਵੀ
Lyrics copyright : legal lyrics licensed by Lyricfind.
No unauthorized reproduction of lyric.
Writer: Bhavani
Copyright: Phonographic Digital Limited (PDL)

Comments for Tu Chaddeya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the star
2| symbol at the bottom of the eye
3| symbol at the bottom of the smiley
grid grid grid
grid grid grid
grid grid grid