song lyrics / Miel / Humsafar lyrics  | FRen Français

Humsafar lyrics

Performers MielJind

Humsafar song lyrics by Miel official

Humsafar is a song in Panjabi

ਛੱਡ ਗਈ ਸੀ ਉਹ ਮੈਨੂੰ ਹੋਰ ਦੀ ਖ਼ਾਤਿਰ
ਜ਼ਹਨ ਵਿੱਚ ਸੀ ਮੈਂ, ਦਿਲ ਵਿੱਚ ਹੋਰ ਸੀ ਹਾਜ਼ਿਰ
ਕੱਠੇ ਚਲੇ ਸੀ ਮੰਜ਼ਿਲ ਨੂੰ
ਗੈਰ ਲਬ ਲਏ ਅੱਧ ਵਿੱਚਕਾਰ ਸਫ਼ਰ ਦੇ ਐ
ਕਭੀ ਥਾ ਜੋ, ਕਭੀ ਤਾਹ ਜੋ, ਹਮਸਫ਼ਰ ਮੇਰਾ
ਅੱਜ ਗੈਰਾਂ ਦੇ ਨਾਲ ਸਫ਼ਰ ਤੇ ਹੈ
ਅੱਜ ਗੈਰਾਂ ਦੇ ਨਾਲ ਸਫ਼ਰ ਤੇ ਹੈ
ਅੱਜ ਗੈਰਾਂ ਦੇ ਨਾਲ ਸਫ਼ਰ ਤੇ ਹੈ

ਇੱਕ ਡੌਲਤ ਦਾ ਦਰਿਆ
ਮੇਰੀ ਮੋਹੱਬਤ ਬਹਾ ਕੇ ਲਿਆ ਗਿਆ
ਪਿਆਰ ਰੂਹਾਂ ਦਾ ਰਿਸ਼ਤਾ
ਮੈਂ ਵਹੰਮ ਸੀ ਪਾਕੇ ਬਹ ਗਿਆ
ਉਹਨੂੰ ਯਾਦ ਵੀ ਨਹੀਂ ਹੋਣਾ
ਮੈਨੂੰ ਉਹਦੇ ਪਲ-ਪਲ ਦੀ ਖ਼ਬਰ ਏ
ਕਭੀ ਥਾ ਜੋ, ਕਭੀ ਤਾਹ ਜੋ, ਹਮਸਫ਼ਰ ਮੇਰਾ
ਅੱਜ ਗੈਰਾਂ ਦੇ ਨਾਲ ਸਫ਼ਰ ਤੇ ਹੈ
ਅੱਜ ਗੈਰਾਂ ਦੇ ਨਾਲ ਸਫ਼ਰ ਤੇ ਹੈ
ਅੱਜ ਗੈਰਾਂ ਦੇ ਨਾਲ ਸਫ਼ਰ ਤੇ ਹੈ

Jind music

ਉਹਦਾ ਛੱਡ ਕੇ ਜਾਣਾ ਇੰਜ ਦਾ ਸੀ
ਜਿਵੇਂ ਮਰ ਕੇ ਪੰਛੀ ਆਜ਼ਾਦ ਹੋਇਆ
ਮੇਰਾ ਹੋਰ ਦਾ ਹੋਣਾ ਇੰਜ ਦਾ ਸੀ
ਪਿੰਡ ਉਜੜ ਕੇ ਸ਼ਹਿਰ ਆਬਾਦ ਹੋਇਆ
ਉਹ ਜਿਵੇਂ ਸਾਰੇ ਦੁੱਖ ਹੀ ਦੁਨੀਆ ਦੇ
ਮੇਰੇ ਘਰ ਚੋ ਹੋਕੇ ਗੁਜਰ ਗਏ
ਉਹਦੇ ਪੈਰ ਗਲੀ ਚੋ ਲੰਘੇ
ਕੱਲਾ ਮੇਰਾ ਘਰ ਬਰਬਾਦ ਹੋਇਆ
ਹੁਣ ਜੀ ਹੋਇਆ ਤਾਂ ਜੀ ਲੰਗਾ
ਨਹੀਂ ਮਹੀਰ ਵੀ ਆਪਣੀ ਕਬਰ 'ਤੇ ਹੈ
ਕਭੀ ਥਾ ਜੋ, ਕਭੀ ਤਾਹ ਜੋ ਹਮਸਫ਼ਰ ਮੇਰਾ
ਅੱਜ ਗੈਰਾਂ ਦੇ ਨਾਲ ਸਫ਼ਰ ਤੇ ਹੈ
ਅੱਜ ਗੈਰਾਂ ਦੇ ਨਾਲ ਸਫ਼ਰ ਤੇ ਹੈ
ਅੱਜ ਗੈਰਾਂ ਦੇ ਨਾਲ ਸਫ਼ਰ ਤੇ ਹੈ
Lyrics copyright : legal lyrics licensed by Lyricfind.
No unauthorized reproduction of lyric.

Comments for Humsafar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol to the left of the suitcase
3| symbol to the left of the smiley
grid grid grid
grid grid grid
grid grid grid