song lyrics / Miel / Rona Sikha De Ve lyrics  | FRen Français

Rona Sikha De Ve lyrics

Performer Miel

Rona Sikha De Ve song lyrics by Miel official

Rona Sikha De Ve is a song in Panjabi

ਕਿਵੇਂ ਝੂਠੇ ਤੋਂ ਸੱਚਾ ਹੋਣਾ ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ

ਹਾਏ ਤੂ ਲੋਕਾ ਨੂੰ ਦੱਸਿਆ
ਕੀ ਤੂ ਕਿਤਾ ਨਾ ਕੋਈ ਦਗਾ
ਮੈਂ ਹੀ ਕਿਤੇ ਜੋ ਕਿਤੇ
ਮੈਂ ਹੀ ਆਂ ਬਸ ਬੇਵਫਾ
ਜਾਣੀ ਪਹਿਲਾਂ ਹੀ ਬਦਨਾਮ
ਤੂ ਹੋਰ ਕਰਾ ਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਕਿਵੇਂ ਝੂਠੇ ਤੋਂ ਸੱਚਾ ਹੋਣਾ ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ

ਜ਼ਿੰਦਗੀ ਚ ਆਈ ਨੀ, ਓਥੇ ਆਇਆ ਕਰਨਾ
ਕਬਰ ਮੇਰੀ ਤੇ ਫੁੱਲ, ਰੱਖ ਜਾਇਆ ਕਰਨਾ
ਜ਼ਿੰਦਗੀ ਚ ਆਈ ਨੀ, ਓਥੇ ਆਇਆ ਕਰਨਾ
ਕਬਰ ਮੇਰੀ ਤੇ ਫੁੱਲ..
ਚਾਰ ਦਿਨ ਦੇ ਰਹਿ ਗਏ ਮਹਿਮਾਨ ਵਾਂਗੂ
ਅਸੀਂ ਵੱਸਦੇ ਤਾਂ ਯਾ ਪਰ ਸ਼ਮਸ਼ਾਨ ਦੇ ਵਾਂਗੂ
ਕਿਡ਼ਾਂ ਚੇਨ ਨਾਲ ਸੋਣਾ ਏ
ਸੋਣਾ ਸਿਖਾ ਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਕਿਵੇਂ ਝੂਠੇ ਤੋਂ ਸੱਚਾ ਹੋਣਾ ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ

ਮੈਂਨੂੰ ਖਾਂਦੀ ਰੋਜ਼ ਰਾਤ, ਜਦੋਂ ਹੋਏ ਇਕਮਿਕ ਹਾਏ
ਹੋਣਾ ਚਾਹੀਦਾ ਸੀ ਨਹੀਂ ਜੋ ਵੀ, ਹੋਇਆ ਸਾਡੇ ਵਿਚ ਹਾਏ
ਮੈਂਨੂੰ ਖਾਂਦੀ ਰੋਜ਼ ਰਾਤ, ਜਦੋਂ ਹੋਏ ਇਕਾਮਿਕ ਹਾਏ
ਹੋਣਾ ਚਾਹੀਦਾ ਸੀ ਨਹੀਂ ਜੋ ਵੀ
ਜੇ ਮੈਂ ਆਂ ਬੇਹਯਾ, ਤੂ ਵੀ ਨਹੀਂ ਬੇਕਸੂਰ
ਜੇ ਸੀ ਮੇਰੀ ਮੰਜ਼ੂਰੀ, ਤੂ ਵੀ ਸੀ ਮੰਜ਼ੂਰ
ਇਲਜ਼ਾਮ ਐਦਾ ਕੋਈ ਲੌਣਾ ਸਿਖਾ ਦੇ ਵੇ
ਤੇਰੇ ਚਿਹਰੇ ਤੇ ਲਿਖਿਆ
ਤੂ ਇਨਕਾਰ ਕਰਦੀ ਏਂ
ਮੈਂਨੂੰ ਪਤਾ ਤੂ ਮੇਰੇ ਮਰਣ ਦਾ
ਇੰਤਜ਼ਾਰ ਕਰਦੀ ਏਂ
ਇੰਤਜ਼ਾਰ ਕਰਦੀ ਏਂ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਕਿਵੇਂ ਝੂਠੇ ਤੋਂ ਸੱਚਾ ਹੋਣਾ ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
Lyrics copyright : legal lyrics licensed by Lyricfind.
No unauthorized reproduction of lyric.

Comments for Rona Sikha De Ve lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the thumbs up
2| symbol at the top of the star
3| symbol to the right of the trash
grid grid grid
grid grid grid
grid grid grid